ਅਚਾਨਕ ਬੰਦ ਪਈ ਕੋਠੀ ਚੋ ਮਿਲ ਗਿਆ ਮੌਤ ਦਾ ਸਮਾਨ – ਪੁਲਸ ਨੇ ਖਾਲੀ ਕਰਾਈਆਂ ਸੜਕਾਂ ਮਚਿਆ ਹੜਕੰਪ

ਆਈ ਤਾਜਾ ਵੱਡੀ ਖਬਰ 

ਜਿੱਥੇ ਇਕ ਪਾਸੇ ਰੂਸ ਤੇ ਯੂਕਰੇਨ ਵਿੱਚ ਵਧ ਰਹੀ ਜੰਗ ਦੇ ਚੱਲਦੇ ਪੂਰੀ ਦੁਨੀਆਂ ਭਰ ਦੀਆਂ ਨਜ਼ਰਾਂ ਉਨ੍ਹਾਂ ਵੱਲ ਟਿਕੀਆਂ ਹੋਈਆਂ ਹਨ , ਕਿ ਸ਼ਾਇਦ ਇਹ ਯੁੱਧ ਵਰਲਡ ਵਾਰ ਥ੍ਰੀ ਦਾ ਰੂਪ ਧਾਰ ਨਾ ਲੈਣਾ । ਹਰ ਕਿਸੇ ਦੇ ਵੱਲੋਂ ਜਿੱਥੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾਰੀ ਹੈ ਕਿ ਹੁਣ ਸਭ ਕੁਝ ਠੀਕ ਹੋ ਜਾਣ , ਉੱਥੇ ਹੀ ਵੱਖ ਵੱਖ ਥਾਵਾਂ ਤੇ ਇਸ ਜੰਗ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ । ਜਿੱਥੇ ਬਹੁਤ ਸਾਰੇ ਭਾਰਤੀ ਨਾਗਰਿਕ ਯੂਕਰੇਨ ਵਿੱਚ ਫਸੇ ਹੋਏ ਨੇ ਤੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਨਾਗਰਿਕਾਂ ਨੂੰ ਵਾਪਸ ਲਿਅਾੳੁਣ ਦੇ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ । ਜਿਸ ਤੇ ਪੂਰੇ ਭਾਰਤ ਦੇਸ਼ ਦੇ ਵਾਸੀਆ ਦੀਆ ਟਿੱਕੀਆਂ ਹੋਈਆ ਹਨ ।

ਇਸੇ ਵਿਚਕਾਰ ਹੁਣ ਭਾਰਤ ਦੇਸ਼ ਦੇ ਵਿਚ ਹੈਂਡ ਗਰਨੇਡ ਬੰਬ ਮਿਲਣ ਸਬੰਧੀ ਇਕ ਵੱਡੀ ਖਬਰ ਪ੍ਰਾਪਤ ਹੋਈ ਹੈ । ਦਰਅਸਲ ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ ਦੀ ਇਕ ਕੋਠੀ ਦੇ ਵਿੱਚ ਦੱਸ ਤੋਂ ਬਾਅਦ ਹੈਂਡ ਗ੍ਰਨੇਡ ਤੇ ਬੰਬ ਬਰਾਮਦ ਹੋਣ ਸਬੰਧੀ ਖ਼ਬਰ ਪ੍ਰਾਪਤ ਹੋ ਰਹੀ ਹੈ । ਜਿਸ ਤੋਂ ਬਾਅਦ ਇਸਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ ।

ਪੁਲੀਸ ਦੀਆਂ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਟੋਇਆ ਪੁੱਟ ਕੇ ਇਨ੍ਹਾਂ ਹੈੱਡ ਗੇਟ ਤੇ ਬੰਬਾਂ ਨੂੰ ਡਿਫਿਊਜ਼ ਕਰ ਦਿੱਤਾ ਹੈ । ਉੱਥੇ ਹੀ ਹੈਂਡ ਗ੍ਰਨੇਡ ਤੇ ਬੰਬ ਮਿਲਣ ਦੀ ਸੂਚਨਾ ਦੇ ਚੱਲਦੇ ਪੁਲਸ ਨੇ ਆਲੇ ਦੁਆਲੇ ਦੀਆਂ ਸੜਕਾਂ ਖਾਲੀ ਕਰਵਾ ਦਿੱਤੀਆਂ ਹਨ , ਲੋਕਾਂ ਵਿਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਹੁਣ ਪੁਲੀਸ ਵੱਲੋਂ ਘਰ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਹੈ ਤੇ ਅਜਿਹੀ ਜਾਣਕਾਰੀ ਵੀ ਪ੍ਰਾਪਤ ਹੋਈ ਹੈ ਕਿ ਇਹ ਮਾਲਕ ਦਿੱਲੀ ਦਾ ਰਹਿਣ ਵਾਲਾ ਹੈ । ਦੱਸਣਯੋਗ ਹੈ ਕਿ ਪੈਰੋਲ ਮਿਲਣ ਤੋਂ ਬਾਅਦ ਡੇਰਾ ਮੁਖੀ ਰਾਮ ਰਹੀਮ ਇੱਕ ਦਿਨ ਪਹਿਲਾਂ ਤੱਕ ਸ਼ਹਿਰ ਵਿਚ ਸੀ।

ਉਸ ‘ਤੇ ਅੱਤਵਾਦੀ ਹਮਲੇ ਦੀ ਸ਼ੰਕਾ ਪ੍ਰਗਟਾਉਂਦਿਆਂ ਸਰਕਾਰ ਨੇ ਜ਼ੈੱਡ ਪਲੱਸ ਸੁਰੱਖਿਆ ਵੀ ਪ੍ਰਦਾਨ ਕੀਤੀ ਸੀ। ਫਿਲਹਾਲ ਹੁਣ ਪੁਲੀਸ ਵੱਲੋਂ ਇਸ ਮਾਮਲੇ ਸਬੰਧੀ ਬਾਰੀਕੀ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਆਲੇ ਦੁਆਲੇ ਦੀ ਲੋਕਾਂ ਵਿੱਚ ਕਾਫ਼ੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ।

error: Content is protected !!