ਅਚਾਨਕ ਹੁਣੇ ਹੁਣੇ 30 ਸਤੰਬਰ ਤੱਕ ਲਈ ਕੇਂਦਰ ਸਰਕਾਰ ਨੇ ਕਰਤਾ ਇੰਡੀਆ ਲਈ ਇਹ ਐਲਾਨ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕੋਰੋਨਾ ਦੇ ਚਲਦੇ ਸਾਡੇ ਬਹੁਤ ਸਾਰੇ ਕੰਮ ਕਾਰ ਲੇਟ ਹੋ ਚੁੱਕੇ ਹਨ ਕਈ ਤਰਾਂ ਦੇ ਸਾਡੇ ਦਫ਼ਤਰੀ ਕੰਮ ਕਰਨ ਦੇ ਵਿੱਚ ਵੀ ਕਾਫੀ ਦੇਰੀ ਹੋ ਚੁੱਕੀ ਹੈ । ਕਈ ਕਾਗਜ਼ ਅਤੇ ਦਸਤਾਵੇਜ਼ਾਂ ਦੀ ਮਿਆਦ ਵੀ ਖਤਮ ਹੋ ਗਈ ਹੈ। ਜਿਸਨੂੰ ਅਸੀਂ ਰੀ-ਨਊ ਵੀ ਕਰਵਾਉਣਾ ਹੈ । ਜਿਸਦੇ ਵਿੱਚ ਸਾਡੇ ਬਹੁਤ ਸਾਰੇ ਕਾਗਜ਼ ਮਜ਼ੂਦ ਹੁੰਦੇ ਹਨ ਜਿਵੇਂ ਆਰਸੀ , ਡਰਵਿੰਗ ਲਾਇਸੈਂਸ ਜਿਸਨੂੰ ਤੁਸੀ ਹੱਜੇ ਰੀ-ਨਿਊ ਕਰਵਾਉਣਾ ਦਾ ਕੰਮ ਵੀ ਪਿਆ ਹੋਇਆ ਹੈ । ਪਰ ਕੋਰੋਨਾ ਦੇ ਚਲਦੇ ਤੁਸੀ ਇਹ ਕੰਮ ਨਹੀਂ ਕਰਵਾ ਪਾਏ । ਜਿਸਨੂੰ ਲੈ ਕੇ ਹੁਣ ਕੇਂਦਰ ਸਰਕਾਰ ਨੇ ਅਜਿਹੇ ਲੋਕਾਂ ਦੇ ਲਈ ਵੱਡਾ ਐਲਾਨ ਕਰ ਦਿਤਾ ਹੈ ।

ਹੁਣ 31 ਸਤੰਬਰ ਤੱਕ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਅਜਿਹੇ ਲੋਕਾਂ ਦੇ ਲਈ ਜਿਹਨਾਂ ਨੇ ਆਪਣੇ ਦਸਤਾਵੇਜ਼ ਰੀ-ਨਿਊ ਕਰਵਾਉਣੇ ਹਨ।ਜੇਕਰ ਤੁਹਾਡੇ ਵੀ ਕਿਸੇ ਜ਼ਰੂਰੀ ਦਸਤਾਵੇਜ਼ ਦੀ ਮਿਆਦ ਮੁੱਕ ਚੁੱਕੀ ਹੈ ਤੁਸੀ ਵੀ ਉਸਨੂੰ ਰੀ-ਨਿਊ ਕਰਵਾਉਣ ਦੇ ਚੱਕਰ ਵਿੱਚ ਹੋ । ਜਿਸਨੂੰ ਲੈ ਕੇ ਹੁਣ ਕੇਂਦਰ ਸਰਕਾਰ ਨੇ ਇੱਕ ਵੱਡਾ ਐਲਾਨ ਕਰਦੇ ਹੋਏ ਅਜਿਹੇ ਲੋਕਾਂ ਨੂੰ ਕੁਝ ਰਾਹਤ ਦਿਤੀ ਹੈ ।

ਕੋਰੋਨਾ ਕਾਰਨ ਲੱਗੇ ਲਾਕਡਾਉਣ ਦੇ ਚਲਦੇ ਹੁਣ ਭਾਰਤ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ । ਹੁਣ ਸੜਕ ਅਤੇ ਆਵਾਜਾਈ ਵਿਭਾਗ ਨੇ ਫੈਸਲਾਂ ਲਿਆ ਹੈ ਕਿ ਜਿਹਨਾਂ ਜ਼ਰੂਰੀ ਦਸਤਾਵੇਜ਼ਾਂ ਦੀ ਮਿਆਦ ਫਰਵਰੀ ਮਹੀਨੇ ਖ਼ਤਮ ਹੋ ਚੁੱਕੀ ਹੈ । ਅਤੇ ਕੋਰੋਨਾ ਦੇ ਚੱਲਦੇ ਓਹਨਾ ਨੂੰ ਰੀ-ਨਿਊ ਕਰਨ ਦਾ ਸਮਾਂ ਨਹੀਂ ਮਿਲਿਆ ।

ਹੁਣ ਆਵਾਜਾਈ ਵਿਭਾਗ ਨੇ ਉਹਨਾਂ ਨੂੰ ਰਾਹਤ ਦੇਂਦੇ ਹੋਏ ਇਹਨਾਂ ਨੂੰ ਰੀ-ਨਿਊ ਕਰਨ ਦਾ ਸਮਾਂ 31 ਸਤੰਬਰ 2021 ਤੱਕ ਕਰ ਦਿਤਾ ਹੈ। ਜਿਹਨਾਂ ਨੇ ਆਪਣੇ ਦਸਤਾਵੇਜ਼ ਰੀ-ਨਿਊ ਕਰਵਾਉਣੇ ਹਨ ਉਹ 31 ਸਤੰਬਰ 2021 ਤੱਕ ਕਰਵਾ ਸਕਦੇ ਹਨ । ਜਿਸਦੇ ਨਾਲ ਤੁਹਾਨੂੰ ਕਾਫ਼ੀ ਰਾਹਤ ਮਿਲੇਗੀ। ਜਿਕਰੇਖਾਸ ਹੈ ਕਿ ਜਦੋ ਸਰਕਾਰ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਲੋਕਾਂ ਨੂੰ ਦਸਤਾਵੇਜ਼ਾਂ ਨੂੰ ਰੀ-ਨਿਊ ਕਰਨ ਦੇ ਵਿੱਚ ਦਿੱਕਤਾਂ ਆ ਰਹੀਆਂ ਹੈ ਤਾਂ ਕੇਂਦਰ ਸਰਕਾਰ ਦੇ ਆਵਾਜਾਈ ਵਿਭਾਗ ਦੇ ਵਲੋਂ ਲੋਕਾਂ ਦੇ ਹੱਕ ਦੇ ਵਿੱਚ ਇਹ ਵੱਡਾ ਫੈਸਲਾਂ ਲਿਆ ਗਿਆ।

error: Content is protected !!