ਅਮਰੀਕਾ ਤੋਂ ਆਈ ਮਾੜੀ ਖਬਰ ਵਾਪਰਿਆ ਕਹਿਰ ਲਗੇ ਲਾਸ਼ਾਂ ਦੇ ਢੇਰ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸਨੇ ਸਭ ਨੂੰ ਜਿੱਥੇ ਹੈਰਾਨ ਕੀਤਾ ਹੈ ਉੱਥੇ ਹੀ ਸੋਚਣ ਤੇ ਮਜਬੂਰ ਵੀ ਕਰ ਦਿੱਤਾ ਹੈ। ਅਮਰੀਕਾ ਤੋਂ ਇਹ ਮਾੜੀ ਖਬਰ ਸਾਹਮਣੇ ਆਈ ਹੈ,ਜਿੱਥੇ ਕ-ਹਿ-ਰ ਮੱਚ ਗਿਆ ਹੈ। ਦਸਣਾ ਬਣਦਾ ਹੈ ਕਿ ਇੱਥੇ ਲਾਸ਼ਾਂ ਦੇ ਢੇਰ ਲੱਗ ਗਏ ਨੇ ਅਤੇ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ। ਅਮਰੀਕਾ ਤੋਂ ਇਹ ਬੇਹੱਦ ਮਾੜੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇਹ ਭਿਆਨਕ ਕਹਿਰ ਬਰਸ ਗਿਆ ਹੈ। ਦੇਖਣ ਵਾਲੇ ਜਿੱਥੇ ਹੈਰਾਨ ਹੋਏ ਨੇ ਉੱਥੇ ਹੀ ਕੁੱਝ ਅਜਿਹੇ ਸਵਾਲ ਖੜੇ ਹੋ ਗਏ ਨੇ ਜਿਸਦੇ ਜਵਾਬ ਦੀ ਭਾਲ ਲਈ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਫਿਲਹਾਲ ਇਸ ਹਾਦਸੇ ਤੋ ਬਾਅਦ ਸਭ ਹੈਰਾਨ ਹੋਏ ਨੇ ਅਤੇ ਲਾਸ਼ਾਂ ਦੇ ਢੇਰ ਵੇਖ ਕੇ ਸਭ ਦੇ ਹੋਸ਼ ਉੱਡ ਗਏ।

ਦੱਸਣਾ ਬਣਦਾ ਹੈ ਕਿ ਕੈਲੀਫੋਰਨੀਆ ਦੇ ਵਿੱਚ ਅਮਰੀਕਾ ਮੈਕਸੀਕੋ ਸਰਹੱਦ ਤੇ ਭਿ-ਆ-ਨ-ਕ ਹਾਦਸਾ ਵਾਪਰ ਗਿਆ। ਅਮਰੀਕਾ-ਮੈਕਸੀਕੋ ਸਰਹੱਦ ਤੇ ਮੰਗਲਵਾਰ ਤੜਕੇ ਇਕ ਐਸ ਯੂ ਵੀ ਅਤੇ ਟਰੈਕਟਰ-ਟਰਾਲੀ ਦੀ ਜ਼ਬਰਦਸਤ ਟੱਕਰ ਹੋਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੇਖਣ ਵਾਲਿਆਂ ਦੀ ਰੂਹ ਕੰਬ ਗਈ, ਇਸ ਭਿਆਨਕ ਹਾਦਸੇ ਚ 13 ਲੋਕਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਇਸ ਭਿਆਨਕ ਹਾਦਸੇ ਨੂੰ ਵੇਖ ਕੇ ਜਿੱਥੇ ਲੋਕ ਸਹਿਮ ਦੇ ਮਾਹੌਲ ਦੇ ਵਿੱਚ ਚਲੇ ਗਏ ਉੱਥੇ ਹੀ ਕੁਝ ਲੋਕਾਂ ਦੀਆਂ ਲਾਸ਼ਾਂ ਸੜਕ ਦੇ ਪਾਰ ਵੀ ਪਈਆਂ ਹੋਈਆਂ ਵੇਖੀਆਂ ਗਈਆਂ। ਜੇਕਰ ਗੱਲ ਕੀਤੀ ਜਾਵੇ ਐੱਸ ਯੂ ਵੀ ਦੀ ਤੇ ਇਸ ਚ 25 ਲੋਕ ਸਵਾਰ ਸਨ। ਫਿਲਹਾਲ ਪੁਲਸ ਮੌਕੇ ਤੇ ਪਹੁੰਚੀ ਹੈ ਅਤੇ ਕਾਰਵਾਈ ਕਰ ਰਹੀ ਹੈ। ਅਧਿਕਾਰੀਆਂ ਵੱਲੋਂ ਇਸ ਬਾਰੇ ਵੱਧ ਜਾਣਕਾਰੀ ਸਾਂਝੀ ਕੀਤੀ ਗਈ ਹੈ। ਬੇਹੱਦ ਭਿਆਨਕ ਹਾਦਸਾ ਵਾਪਰਿਆ ਹੈ ਦੇਖਣ ਵਾਲਿਆਂ ਦੀ ਰੂਹ ਕੰਬ ਗਈ ਹੈ।

ਇੱਥੇ ਬੇਹੱਦ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਮੈਕਸੀਕੋ ਦੇ ਵਿਦੇਸ਼ ਵਿਭਾਗ ਵਿਚ ਉੱਤਰ ਅਮਰੀਕੀ ਮਾਮਲਿਆਂ ਦੇ ਨਿਰਦੇਸ਼ਕ ਜੋ ਹਨ ਉਨ੍ਹਾਂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਨਿਰਦੇਸ਼ਕ ਰੋਬਰਟੋ ਵੇਲਾਸਕੋ ਨੇ ਆਪਣੇ ਟਵਿੱਟਰ ਅਕਾਊਂਟ ਤੇ ਕੁੱਝ ਸ਼ਬਦ ਲਿਖ ਸਾਰੀ ਘਟਨਾ ਬਾਰੇ ਦੱਸਿਆ। ਇਥੇ ਇਹ ਦੱਸਣਾ ਬਣਦਾ ਹੈ ਕਿ ਅਧਿਕਾਰੀਆਂ ਵੱਲੋਂ ਇਸ ਪੂਰੀ ਘਟਨਾ ਦੀ ਜਾਂਚ ਪੜਤਾਲ ਮਨੁੱਖੀ ਤਸਕਰੀ ਦੇ ਮਾਮਲੇ ਨੂੰ ਦੇਖਦੇ ਹੋਏ ਵੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਕਿ ਮਰਨ ਵਾਲੇ ਲੋਕਾਂ ਦੇ ਵਿੱਚ ਵੱਧ ਲੋਕ ਮੈਕਸੀਕੋ ਦੇ ਸਨ।

ਉਥੇ ਹੀ ਪੁਲਸ ਦੀ ਗੱਲ ਕਰੀਏ ਤੇ ਉਨ੍ਹਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ 12 ਲੋਗ ਮ-ਰੇ ਹੋਏ ਪਾਏ ਗਏ ਜਦਕਿ ਇਕ ਵਿਅਕਤੀ ਦੀ ਮੌਤ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ। ਇੱਥੇ ਇਹ ਦਸਣਾ ਬਣਦਾ ਹੈ ਕਿ ਜਿਹੜੇ ਲੋਕ ਮ੍ਰਿਤ ਪਾਏ ਗਏ ਨੇ ਉਨ੍ਹਾਂ ਦੀ ਪਹਿਚਾਣ ਅਜੇ ਨਹੀਂ ਦੱਸੀ ਗਈ। ਫਿਲਹਾਲ ਇਹ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੰਨੇ ਸਾਰੇ ਲੋਕ ਗੱਡੀ ਚ ਕਿਊਂ ਸਵਾਰ ਸਨ। ਜਿਕਰਯੋਗ ਹੈ ਕਿ ਗੱਡੀ ਵਿੱਚ ਸਿਰਫ ਅੱਠ ਲੋਕਾਂ ਦੇ ਬੈਠਣ ਲਈ ਥਾਂ ਹੈ, ਜਦਕਿ ਉਸ ਚ ਵੱਧ ਲੋਕ ਸਵਾਰ ਸਨ।

error: Content is protected !!