ਆਸਟ੍ਰੇਲੀਆ ਤੋਂ ਹੁਣ ਆ ਗਈ ਇਹ ਮਾੜੀ ਖਬਰ – ਲਗ ਗਈ ਇਹ ਪਾਬੰਦੀ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਦੇ ਚਲਦੇ ਹੋਏ ਵੱਖ ਵੱਖ ਦੇਸ਼ਾਂ ਵੱਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ। ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਵਿਚੋਂ ਗੁਜ਼ਰਨਾ ਪਿਆ। ਕਈ ਲੋਕ ਆਪਣੇ ਰੁਜ਼ਗਾਰ ਤੋਂ ਹੱਥ ਧੋ ਬੈਠੇ ਸਨ ਅਤੇ ਕਈ ਲੋਕ ਜੋ ਵਿਦੇਸ਼ਾਂ ਵਿੱਚ ਗਏ ਸਨ ਉਹ ਉਥੇ ਹੀ ਕੈਦ ਹੋ ਕੇ ਰਹਿ ਗਏ। ਜਿਸ ਕਾਰਨ ਇਨਾਂ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ। ਪਰ ਸੰਬੰਧਤ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਇਨ੍ਹਾਂ ਵਿਦੇਸ਼ੀ ਲੋਕਾਂ ਦੇ ਲਈ ਪਾਬੰਦੀਆਂ ਵਿੱਚ ਛੋਟ ਵੀ ਦਿੱਤੀ ਗਈ।

ਜਿਸ ਦੇ ਚਲਦੇ ਹੋਏ ਹੁਣ ਕੈਨੇਡਾ ਸਰਕਾਰ ਨੇ ਵੀ ਦੇਸ਼ ਅੰਦਰ ਰਹਿ ਰਹੇ ਖ਼ਾਸ ਕੈਟੇਗਰੀ ਦੇ ਲੋਕਾਂ ਨੂੰ ਰਾਹਤ ਦੇ ਦਿੱਤੀ ਹੈ। ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਦੇਸ਼ ਅੰਦਰ ਵਿਜ਼ਿਟਰ ਵੀਜ਼ਾ ਜਾਂ ਸਟੱਡੀ ਪਰਮਿਟ ‘ਤੇ ਆਏ ਹੋਏ ਲੋਕਾਂ ਨੂੰ ਵੀਜ਼ਾ ਰੀਨਿਊ ਕਰਵਾਉਣ ਦਾ ਇਕ ਹੋਰ ਮੌਕਾ ਦਿੱਤਾ ਹੈ। ਜਿਹੜੇ ਵਿਦੇਸ਼ੀ ਲੋਕ ਕੈਨੇਡਾ ਵਿੱਚ ਵਿਜ਼ਿਟਰ ਜਾਂ ਸਟੱਡੀ ਵੀਜ਼ਾ ਉਪਰ ਆਏ ਸਨ ਅਤੇ ਕੋਰੋਨਾ ਕਾਰਨ ਉਹ ਇਥੇ ਹੀ ਫਸ ਗਏ ਸਨ ਉਨ੍ਹਾਂ ਨੂੰ

ਵੀਜ਼ਾ ਰੀਨਿਊ ਕਰਵਾਉਣ ਵਾਸਤੇ 31 ਦਸੰਬਰ 2020 ਤੱਕ ਦਾ ਸਮਾਂ ਦਿੱਤਾ ਸੀ। ਪਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਦੀ ਸਮਾਂ-ਸੀਮਾ ਨੂੰ 31 ਅਗਸਤ 2021 ਤੱਕ ਵਧਾ ਦਿੱਤਾ ਹੈ। ਇਹ ਐਲਾਨ ਉਨ੍ਹਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਕੋਲ 30 ਜਨਵਰੀ 2020 ਜਾਂ ਇਸ ਤੋਂ ਬਾਅਦ ਵੈਲਿਡ ਵੀਜ਼ਾ ਮੌਜੂਦ ਹੈ ਪਰ ਇਸ ਵੀਜ਼ਾ ਦੀ ਆਖਰੀ ਤਾਰੀਖ਼ 31 ਮਈ 2021 ਤੋਂ ਪਹਿਲਾਂ ਹੀ ਹੈ। ਜਨਤਕ ਨੀਤੀ ਤਹਿਤ ਜਿਸ ਨੂੰ ਪਿਛਲੇ ਸਾਲ 14 ਜੁਲਾਈ ਨੂੰ ਲਾਗੂ ਕੀਤਾ ਗਿਆ ਸੀ ਦੇ ਅਧੀਨ ਹੀ ਵੀਜ਼ਾ ਮਿਆਦ ਵਧਾਈ ਜਾ ਰਹੀ ਹੈ।

ਆਮ ਤੌਰ ਉਪਰ ਆਪਣਾ ਇਮੀਗ੍ਰੇਸ਼ਨ ਸਟੇਟਸ ਬਹਾਲ ਕਰਵਾਉਣ ਵਾਸਤੇ ਵਿਦੇਸ਼ੀ ਨਾਗਰਿਕਾਂ ਨੂੰ ਸਿਰਫ਼ 90 ਦਿਨਾਂ ਦਾ ਸਮਾਂ ਹੀ ਦਿੱਤਾ ਜਾਂਦਾ ਹੈ। ਜਿਹੜੇ ਲੋਕ ਆਪਣੇ ਵੀਜ਼ਾ ਦੀ ਮਿਆਦ ਵਧਾਉਣਾ ਚਾਹੁੰਦੇ ਹਨ ਉਨ੍ਹਾਂ ਵਾਸਤੇ ਇਹ ਜ਼ਰੂਰੀ ਹੈ ਕਿ ਉਹ ਕੈਨੇਡਾ ਵਿੱਚ ਆਉਣ ਤੋਂ ਬਾਅਦ ਇੱਥੇ ਹੀ ਰਹੇ ਹੋਣ ਜਿਸ ਦੌਰਾਨ ਹੀ ਉਨ੍ਹਾਂ ਦਾ ਵੀਜ਼ਾ ਖਤਮ ਹੋਇਆ ਹੋਵੇ। ਪਰ ਵੀਜ਼ਾ ਦੀ ਮਿਆਦ ਵਧਾਉਣ ਵਾਲੇ ਹਰੇਕ ਵਿਅਕਤੀ ਨੂੰ ਸੰਬੰਧਤ ਫੀਸ ਅਦਾ ਕਰਨੀ ਪਵੇਗੀ।

error: Content is protected !!