ਇੰਡੀਆ ਚ ਪਈ ਇਹ ਨਵੀਂ ਬਿਪਤਾ 1 ਮਹੀਨੇ ਚ ਹੋ ਗਈਆਂ ਏਨੀਆਂ ਜਿਆਦਾ ਮੌਤਾਂ – ਬੱਚਿਆਂ ਵਾਲੇ ਹੋ ਜਾਣ ਸਾਵਧਾਨ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਅਜੇ ਕਰੁਨਾ ਮਹਾਂਮਾਰੀ ਦਾ ਪ੍ਰਭਾਵ ਪੂਰੀ ਤਰ੍ਹਾਂ ਘਟਿਆ ਨਹੀਂ ਕਿ ਇਕ ਨਵੀਂ ਬਿਮਾਰੀ ਨੇ ਭਾਰਤ ਦੇ ਵਿੱਚ ਦਸਤਕ ਦੇ ਦਿੱਤੀ ਹੈ । ਜਿਸ ਕਾਰਨ ਲਗਾਤਾਰ ਲੋਕਾਂ ਦੀ ਜਾਨ ਜਾ ਜਾ ਰਹੀ ਹੈ । ਹੁਣ ਤਕ ਕਈ ਲੋਕਾਂ ਨੇ ਇਸ ਬਿਮਾਰੀ ਦੇ ਕਾਰਨ ਜਾਨ ਗੁਆਈ ਹੈ । ਜਿਸ ਤਰ੍ਹਾਂ ਪਤਾ ਹੈ ਸਭ ਨੂੰ ਹੀ ਪਤਾ ਹੈ ਕਿ ਕੋਰੋਨਾਵਾਇਰਸ ਨਾਂ ਦੀ ਮ-ਹਾਂ-ਮਾ-ਰੀ ਨੇ ਕਿਸ ਤਰ੍ਹਾਂ ਲੋਕਾਂ ਦੀਆਂ ਜਾਨਾਂ ਲਈਆਂ । ਕਰੋਨਾ ਕਾਲ ਦੌਰਾਨ ਅਸੀਂ ਸਾਰਿਆਂ ਨੇ ਕੁਝ ਅਜਿਹੀਆਂ ਤਸਵੀਰਾਂ ਵੀ ਦੇਖੀਆਂ ਜਿਸ ਨੂੰ ਵੇਖ ਕੇ ਸਾਡੀ ਰੂਹ ਤਕ ਕੰਬ ਉੱਠੀ ਸੀ । ਇਸੇ ਵਿਚਕਾਰ ਹੁਣ ਇੱਕ ਅਜਿਹੀ ਬਿਮਾਰੀ ਨੇ ਦਸਤਕ ਦਿੱਤੀ ਹੈ ਜਿਸ ਦੀ ਹਰ ਪਾਸੇ ਚਰਚਾ ਛਿੜੀ ਹੋਈ ਹੈ ।

ਕਿਉਂਕਿ ਇਸ ਮਹਾਂਮਾਰੀ ਨੇ ਹੁਣ ਤੱਕ ਕਈ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ।ਦਰਅਸਲ ਭਾਰਤ ਦੇਸ਼ ਨੂੰ ਕਰੋਨਾ ਤੋਂ ਬਾਅਦ ਆਈ ਭਿਆਨਕ ਬਿਮਾਰੀ ਦੇ ਕਾਰਨ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕਿਉਂਕਿ ਇਸ ਬੀਮਾਰੀ ਦੇ ਕਾਰਨ ਇਕ ਮਹੀਨੇ ਦੇ ਵਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ । ਰਹੱਸਮਈ ਵਾਇਰਲ ਬੁਖਾਰ ਕਾਰਨ 1 ਮਹੀਨੇ ਭਰ ਵਿਚ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਅਤੇ ਮਥੁਰਾ ਦੇ ਵਿਚ ਹੁਣ ਤੱਕ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ । ਸੋ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ ਇਸ ਵਾਇਰਲ ਬੁਖਾਰ ਨੇ ।

ਇੰਨਾ ਹੀ ਨਹੀਂ ਸਗੋਂ ਉੱਤਰ ਪ੍ਰਦੇਸ਼ ਦੇ ਵਿੱਚ ਇਸ ਬੀਮਾਰੀ ਨਾਲ ਪੀਡ਼ਤ ਹੋ ਰਹੀ ਲੋਕਾਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਹੀ ਵਾਧਾ ਹੋ ਰਿਹਾ ਹੈ । ਜ਼ਿਕਰਯੋਗ ਹੈ ਕਿ ਇਸ ਵਾਇਰਲ ਬੁਖਾਰ ਦੇ ਵਿੱਚ ਹੁਣ ਬੱਚੇ ਵੀ ਇਸ ਦੀ ਲਪੇਟ ਵਿੱਚ ਆਉਣੇ ਸ਼ੁਰੂ ਹੋ ਚੁੱਕੇ ਨੇ । ਹੁਣ ਤੱਕ ਦਿੱਲੀ ,ਬਿਹਾਰ, ਮੱਧ ਪ੍ਰਦੇਸ਼ ,ਪੱਛਮੀ ਬੰਗਾਲ ,ਹਰਿਆਣਾ ਦੇ ਵਿੱਚ ਵੀ ਬੱਚੀਆਂ ਵਿੱਚ ਬੁਖਾਰ ਫੈਲਣ ਦੀ ਖਬਰ ਸਾਹਮਣੇ ਆਈ ਹੈ । ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਇਸ ਵਾਇਰਲ ਬੁਖਾਰ ਫੈਲਣ ਦੇ ਪਿੱਛੇ ਜੋ ਤੱਥ ਸਾਹਮਣੇ ਆਏ ਨੇ ,ਉਨ੍ਹਾਂ ਤੱਥਾਂ ਦੇ ਆਧਾਰ ਤੇ ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਲਗਾਇਆ ਗਿਆ ਲਾਕਡਾਊਨ ਹਟਾਏ ਜਾਣ ਦੇ ਕਾਰਨ ਬੱਚੇ ਹੁਣ ਬਾਹਰੀ ਦੁਨੀਆਂ ਦੇ ਸੰਪਰਕ ਵਿੱਚ ਆਉਣਾ ਸ਼ੁਰੂ ਹੋ ਚੁੱਕੇ ਹਨ ।

ਇਸ ਲਈ ਉਨ੍ਹਾਂ ਨੂੰ ਕਿਸੇ ਵੀ ਲਾਗ ਦੇ ਫੈਲਣ ਦਾ ਖ਼ਤਰਾ ਵਧ ਗਿਆ ਹੈ । ਮਾਹਰਾਂ ਅਨੁਸਾਰ ਦੂਜਾ ਖਾਣ ਪੀਣ ਦੀਆਂ ਗਲਤ ਆਦਤਾਂ ਅਤੇ ਵਾਸੀ ਗੰਦਾ ਭੋਜਨ ਸਮੇਤ ਗੰਦਾ ਪਾਣੀ ਮੰਨਿਆ ਜਾ ਰਿਹਾ ਹੈ । ਫਿਲਹਾਲ ਇਸ ਵਾਇਰਲ ਬੁਖਾਰ ਨੇ ਹੁਣ ਤਕ ਕਈ ਜਾਨਾਂ ਲੈ ਲਈਆਂ ਹਨ । ਜਿਸ ਦੇ ਚੱਲਦੇ ਲੋਕਾਂ ਦੇ ਵਿਚ ਕਾਫੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ।

error: Content is protected !!