ਉਡ ਰਹੇ ਹਵਾਈ ਜਹਾਜ ਚ ਔਰਤ ਨੇ ਦਿੱਤਾ ਬੱਚੇ ਨੂੰ ਜਨਮ – ਜਨਮ ਤੋਂ ਬਾਅਦ ਬੱਚੀ ਦਾ ਅਜਿਹਾ ਨਾਮ ਰਖਿਆ ਗਿਆ

ਆਈ ਤਾਜ਼ਾ ਵੱਡੀ ਖਬਰ 

ਕੋਰੋਨਾ ਮਹਾਂਮਾਰੀ ਦੇ ਚੱਲਦੇ ਦੁਨੀਆ ਭਰ ਦੇ ਵਿੱਚ ਇੱਕ ਪਾਸੇ ਕਾਫੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ , ਅਜੇ ਹਾਲ ਹੀ ਵਿੱਚ ਮੁੜ ਤੋ ਸਰਕਾਰ ਵੱਲੋਂ ਹਵਾਈ ਉਡਾਣਾਂ ਤੇ ਪਾਬੰਦੀਆਂ ਨੂੰ ਹਟਾਇਆ ਗਿਆ ਸੀ । ਜਿਸ ਦੇ ਚੱਲਦੇ ਲੋਕ ਹਵਾਈ ਸਫਰ ਦਾ ਆਨੰਦ ਮਾਣ ਰਹੇ ਸਨ । ਇੱਥੇ ਇਸੇ ਹਵਾਈ ਸਫਰ ਦਾ ਆਨੰਦ ਮਾਣਦੇ ਹੋਏ ਹਵਾਈ ਜਹਾਜ਼ ਦੇ ਵਿਚ ਇਕ ਔਰਤ ਨੇ ਅਜਿਹਾ ਕੰਮ ਕੀਤਾ ਜਿਸ ਦੀ ਚਰਚਾ ਹੁਣ ਚਾਰੇ ਪਾਸੇ ਹੋ ਰਹੀ ਹੈ । ਦਰਅਸਲ ਕਤਰ ਤੋਂ ਯੁਗਾਂਡਾ ਜਾ ਰਹੀ ਫਲਾਈਟ ਵਿਚ ਇਕ ਔਰਤ ਵਲੋਂ ਇਕ ਬੱਚੀ ਨੂੰ ਜਨਮ ਦਿੱਤਾ ਗਿਆ। ਬੱਚੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕੀ ਰਾਤ ਭਰ ਦੇ ਸਫ਼ਰ ਤੋਂ ਬਾਅਦ ਜਦੋਂ ਲੈਂਡ ਹੋਈ ਇਹ ਫਲਾਈਟ ਤਾ ਉਸੇ ਸਮੇਂ ਯਾਤਰੀਆਂ ਦੀ ਗਿਣਤੀ ਵਧ ਗਈ । ਇਸ ਫਲਾਈਟ ਦੇ ਵਿੱਚ ਪੈਂਤੀ ਹਜ਼ਾਰ ਫੁੱਟ ਦੀ ਉਚਾਈ ਤੇ ਇਕ ਬੱਚੀ ਨੇ ਜਨਮ ਲਿਆ । ਫਲਾਈਟ ਦੇ ਉਡਾਣ ਭਰਨ ਤੋਂ ਪੂਰੇ ਇੱਕ ਘੰਟੇ ਬਾਅਦ ਹੀ ਪਤਾ ਚੱਲਿਆ ਕਿਸ ਬਲਾਈਟ ਫਲਾਈਟ ਵਿਚ ਯੂਗਾਂਡਾ ਚਰ੍ਹੀ ਇੱਕ ਪਰਵਾਸੀ ਮਜ਼ਦੂਰ ਔਰਤ ਨੇ ਬੱਚੀ ਨੂੰ ਜਨਮ ਦਿੱਤਾ ਹੈ । ਬੱਚੀ ਦੇ ਜਨਮ ਤੋਂ ਉਸ ਦਾ ਨਾਮ ਡਾਕਟਰ ਦੇ ਨਾਮ ਤੇ ਰੱਖਿਆ ਗਿਆ ।

ਉੱਥੇ ਹੀ ਜੋ ਦੇਸ਼ ਪੂਰੇ ਮਾਮਲੇ ਨੂੰ ਲੈ ਕੇ ਔਰਤ ਦੇ ਨਾਲ ਗੱਲਬਾਤ ਕੀਤੀ ਕਿ ਤੁਹਾਡਾ ਕਿਹਾ ਕਿ ਮੈਨੂੰ ਬਹੁਤ ਜ਼ਿਆਦਾ ਖ਼ੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਦੀ ਬੱਚੀ ਨੇ ਇਸ ਫਲਾਈਟ ਦੇ ਵਿੱਚ ਵਿੱਚ ਜਨਮ ਲਿਆ ਹੈ । ਉਥੇ ਹੀ ਮੌਕੇ ਤੇ ਮੌਜੂਦ ਡਾਕਟਰ ਦੇ ਵੱਲੋਂ ਬੱਚੀ ਨੂੰ ਤੋਹਫਾ ਵੀ ਦਿੱਤਾ ਗਿਆ ।

ਖ਼ਤੀਬ ਨੇ ਤੋਹਫ਼ੇ ਵਜੋਂ ਆਇਸ਼ਾ ਨੂੰ ਇੱਕ ਨੈਕਲੈਸ ਦਿੱਤਾ, ਜਿਸ ’ਤੇ ਅਰਬੀ ਵਿੱਚ ਆਇਸ਼ਾ ਲਿਖਿਆ ਹੋਇਆ ਸੀ । ਫਿਲਹਾਲ ਤੁਹਾਨੂੰ ਦੱਸਦੀਏ ਬੱਚੇ ਤੇ ਮਾਂ ਤੰਦਰੁਸਤ ਹਨ ਤੇ ਦੋਵਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਜਿਹਨਾ ਨੂੰ ਲੋਕ ਖ਼ੂਬ ਪਸੰਦ ਕਰ ਰਹੇ ਹਨ ।

error: Content is protected !!