ਏਅਰਪੋਰਟ ਤੇ ਵੀ ਹੋਣ ਲੱਗ ਪਿਆ ਇਹ ਕੰਮ – ਤੁਸੀਂ ਵੀ ਕਿਤੇ ਰਗੜੇ ਨਾ ਜਾਇਓ ਹੋ ਜਾਵੋ ਸਾਵਧਾਨ

ਆਈ ਤਾਜਾ ਵੱਡੀ ਖਬਰ 

ਦੇਸ਼ ਭਰ ਦੇ ਵਿੱਚ ਲੋਕਾਂ ਦੇ ਵੱਲੋਂ ਵੱਖ ਵੱਖ ਤਰੀਕੇ ਨਾਲ ਠੱਗੀਆਂ ਕੀਤੀਆਂ ਜਾਂਦੀਆਂ ਹਨ ਹਰ ਰੋਜ਼ ਹੀ ਠੱਗੀ ਦੇ ਨਾਲ ਸਬੰਧਤ ਵੱਖੋ -ਵੱਖਰੇ ਮਾਮਲੇ ਸਾਹਮਣੇ ਆਉਂਦੇ ਹਨ । ਜ਼ਿਆਦਾਤਰ ਲੋਕ ਵਿਦੇਸ਼ੀ ਧਰਤੀ ਤੇ ਜਾਣ ਲਈ ਲੋਕਾਂ ਵਿੱਚ ਏਨਾ ਜ਼ਿਆਦਾ ਰੁਝਾਨ ਪਾਇਆ ਜਾਂਦਾ ਹੈ ਕਿ ਜਸ ਚਲਦੇ ਲੋਕ ਵੱਖ ਵੱਖ ਠੱਗੀਆਂ ਦੇ ਸ਼ਿ-ਕਾ-ਰ ਹੋ ਰਹੇ ਹਨ । ਜਿੱਥੇ ਵੱਖ ਵੱਖ ਠੱਗਾਂ ਦੇ ਵੱਲੋਂ ਵਿਦੇਸ਼ੀ ਧਰਤੀ ਤੇ ਭੇਜਣ ਦੇ ਲਈ ਵੱਖੋ ਵੱਖਰੇ ਤਰੀਕੇ ਅਪਣਾਏ ਜਾਂਦੇ ਹਨ ਤੇ ਅਜਿਹੇ ਹੀ ਇਕ ਦੋਸ਼ੀ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ । ਜੋ ਦਿੱਲੀ ਏਅਰਪੋਰਟ ਤੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਿਹਾ ਸੀ ਤੇ ਵਿਦੇਸ਼ੋਂ ਆਉਣ ਜਾਣ ਵਾਲੇ ਯਾਤਰੀਆਂ ਦੇ ਨਾਲ ਠੱਗੀਆਂ ਕਰ ਕੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ।

ਦੱਸ ਦੇਈਏ ਕਿ ਦਿੱਲੀ ਪੁਲੀਸ ਵੱਲੋਂ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਠੱਗ ਸਟੂਡੈਂਟ ਬੰਨ੍ਹ ਕੇ ਏਅਰਪੋਰਟ ਤੇ ਫਲਾਈਟ ਛੁੱਟਣ ਦਾ ਬਹਾਨਾ ਬਣਾਉਂਦਾ ਸੀ ਤੇ ਲੋਕਾਂ ਕੋਲ ਝੂਠੀ ਕਹਾਣੀ ਬਣਾ ਕੇ ਰੋਂਦਾ ਸੀ ਤੇ ਉਨ੍ਹਾਂ ਕੋਲੋਂ ਪੈਸਾ ਲੈਂਦਾ ਸੀ ।

ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਹੁਣ ਤੱਕ ਇਸ ਵਿਅਕਤੀ ਦੇ ਵੱਲੋਂ ਸੌ ਦੇ ਕਰੀਬ ਯਾਤਰੀਆਂ ਦੇ ਨਾਲ ਠੱਗੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਚੁੱਕਿਆ ਹੈ । ਉੱਥੇ ਹੀ ਇਸ ਸਬੰਧੀ ਪੁਲੀਸ ਦਾ ਕਹਿਣਾ ਹੈ ਕਿ ਏਅਰਪੋਰਟ ਤੇ ਆ ਕੇ ਇਹ ਵਿਅਕਤੀ ਕਿਸੇ ਪਸੰਜਰ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਦਾ ਸੀ ਤੇ ਬਾਅਦ ਵਿਚ ਉਸ ਦੇ ਸਭ ਨੇ ਫਲਾਈਟ ਛੁੱਟਣ ਦਾ ਦਿਖਾਵਾ ਕਰਕੇ ਆਪਣੀ ਝੂਠੀ ਕਹਾਣੀ ਬਣਾਉਂਦਾ ਸੀ ਤੇ ਉਨ੍ਹਾਂ ਕੋਲੋਂ ਪੈਸੇ ਹੜੱਪਦਾ ਸੀ ।

ਜਿਸ ਤੋਂ ਬਾਅਦ ਪੁਲੀਸ ਦੇ ਵੱਲੋਂ ਲਗਾਤਾਰ ਇਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਸੀ ਤੇ ਹੁਣ ਇਸ ਵਿਅਕਤੀ ਨੂੰ ਪੁਲੀਸ ਵਲੋਂ ਕਾਬੂ ਕਰ ਲਿਆ ਗਿਆ ਹੈ । ਉੱਥੇ ਹੀ ਹੁਣ ਪੁਲੀਸ ਵੱਲੋਂ ਇਸ ਸਬੰਧੀ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ ।

error: Content is protected !!