ਕਨੇਡਾ ਦੇ ਇਸ ਟਰੱਕ ਡਰਾਈਵਰ ਤੇ ਦੇਸ਼ ਨਿਕਾਲੇ ਦੀ ਇਸ ਕਾਰਨ ਲ ਟਕੀ ਤਲਵਾਰ

ਤਾਜਾ ਵੱਡੀ ਖਬਰ

ਇਨਸਾਨ ਆਪਣੀ ਬਿਹਤਰ ਜ਼ਿੰਦਗੀ ਵਿੱਚ ਖੁਸ਼ਹਾਲੀ ਵਾਸਤੇ ਕਈ ਤਰ੍ਹਾਂ ਦੇ ਰਸਤੇ ਅਪਣਾਉਂਦਾ ਹੈ। ਜਿਨ੍ਹਾਂ ਵਿਚੋਂ ਕੁਝ ਰਾਸਤੇ ਉਸ ਨੂੰ ਉਸਦੀ ਮੰਜ਼ਿਲ ਤੱਕ ਲੈ ਜਾਂਦੇ ਹਨ। ਪਰ ਇਸ ਮੰਜ਼ਿਲ ਨੂੰ ਪ੍ਰਾਪਤ ਕਰਨ ਵਾਸਤੇ ਇਨਸਾਨ ਨੂੰ ਕਈ ਪੜਾਅ ਪਾਰ ਕਰਨੇ ਪੈਂਦੇ ਹਨ। ਜਿੱਥੇ ਇਹ ਪੜਾਅ ਉਸ ਇਨਸਾਨ ਵਾਸਤੇ। ਚੁ-ਨੌ-ਤੀ-ਪੂ-ਰ-ਨ। ਹੁੰਦੇ ਹਨ। ਇਨ੍ਹਾਂ ਪੜਾਵਾਂ ਨੂੰ ਪਾਰ ਕਰਦੇ ਹੀ ਇਨਸਾਨ ਸਫ਼ਲਤਾ ਦੀ ਦਹਿਲੀਜ਼ ਉਪਰ ਪਹੁੰਚ ਜਾਂਦਾ ਹੈ। ਪਰ ਕਈ ਵਾਰ ਇਸ ਸਫਲਤਾ ਨੂੰ ਪ੍ਰਾਪਤ ਕਰਦੇ ਹੋਏ ਇਨਸਾਨ ਕੋਲੋਂ ਅਜਿਹੀ ਗਲਤੀ ਹੋ ਜਾਂਦੀ ਹੈ ਜਿਸ ਦਾ। ਖ਼ਾ-ਮਿ-ਆ-ਜ਼ਾ। ਉਸ ਨੂੰ ਵੱਡੇ ਰੂਪ ਵਿੱਚ ਭੁਗਤਣਾ ਪੈਂਦਾ ਹੈ।

ਇਕ ਅਜਿਹਾ ਹੀ ਮਾਮਲਾ ਕੈਨੇਡਾ ਦੇਸ਼ ਦੇ ਵਿੱਚ ਵੀ ਹੈ ਜਿਥੇ ਇੱਕ ਪੰਜਾਬੀ ਨੂੰ 8 ਸਾਲ ਕੈਦ ਸੁਣਾਈ ਹੈ। ਹੁਣ ਇਸ ਪੰਜਾਬੀ ਟਰੱਕ ਡਰਾਇਵਰ ਉੱਪਰ ਦੇਸ਼ ਨਿਕਾਲੇ ਦੀ ਤਲਵਾਰ ਵੀ ਲ-ਟ-ਕ ਰਹੀ ਹੈ ਜਿਸ ਤੋਂ ਬਚਣ ਵਾਸਤੇ ਇਸ ਟਰੱਕ ਡਰਾਇਵਰ ਨੇ ਕੋਰਟ ਵਿੱਚ ਅਪੀਲ ਕੀਤੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਸਕਿਰਤ ਸਿੰਘ ਸਿੱਧੂ ਨਾਮ ਦੇ ਟਰੱਕ ਡਰਾਇਵਰ ਨੂੰ 8 ਸਾਲ ਦੀ ਕੈਦ ਸੁਣਾਈ ਗਈ ਹੈ। ਮੌਜੂਦਾ ਹਾਲਾਤ ਉਸ ਦੇ ਦੇਸ਼ ਨਿਕਾਲੇ ਪ੍ਰਤੀ ਬਣ ਚੁੱਕੇ ਹਨ ਜਿਸ ਤੋਂ ਛੁਟਕਾਰਾ ਪਾਉਣ ਵਾਸਤੇ ਉਸ ਨੇ ਕੋਰਟ ਦੇ ਵਿਚ ਕਾਗਜ਼ਾਤ ਦਾਖਲ ਕੀਤੇ ਹਨ।

ਇਸ ਦੌਰਾਨ ਜਸਕਿਰਤ ਦਾ ਕਹਿਣਾ ਹੈ ਕਿ ਉਸ ਨੂੰ ਸ-ਜ਼ਾ ਤੋਂ ਬਾਅਦ ਵਾਪਸ ਇੰਡੀਆ ਨਾ ਭੇਜਿਆ ਜਾਵੇ। ਪਰ ਇਸ ਗੱਲ ਦਾ ਫੈਸਲਾ ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਦੀ ਰਿਪੋਰਟ ਉਪਰ ਟਿਕਿਆ ਹੋਇਆ ਹੈ। ਜਿਸ ਦੇ ਅਨੁਸਾਰ ਹੀ ਜਸਕਿਰਤ ਸਿੰਘ ਸਿੱਧੂ ਨੂੰ ਵਾਪਸ ਭੇਜਣ ਜਾਂ ਕੈਨੇਡਾ ਵਿਚ ਹੀ ਰਹਿਣ ਦੀ ਸਿਫਾਰਸ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਾਲ 2018 ਅਪ੍ਰੈਲ ਮਹੀਨੇ ਵਿੱਚ ਸਸਕੈ ਚੇਵਨ ਸੂਬੇ ਦੇ ਸ਼ਹਿਰ ਰੇਜਿਨਾ ਵਿੱਚ ਹਾਕੀ ਖਿਡਾਰੀਆਂ ਨੂੰ ਲਿਜਾ ਰਹੀ ਹੈ

ਹੰਬੋਲਟ ਕੰਪਨੀ ਦੀ ਬੱਸ ਨੂੰ ਇੱਕ ਟਰੱਕ ਡਰਾਇਵਰ ਵੱਲੋਂ ਟੱਕਰ ਦਿੱਤੀ ਗਈ ਸੀ। ਇਸ ਦੁਰਘਟਨਾ ਦੇ ਵਿੱਚ 13 ਲੋਕ ਜ਼ਖਮੀ ਹੋਏ ਸਨ ਜਦ ਕਿ ਖਿਡਾਰੀਆਂ ਸਮੇਤ 16 ਲੋਕਾਂ ਦੀ। ਜਾ- ਨ। ਚਲੀ ਗਈ ਸੀ। ਇਸ ਨੂੰ ਕੈਨੇਡਾ ਦੇ ਖੇਡ ਇਤਿਹਾਸ ਦੀ ਸਭ ਤੋਂ ਦਰਦਨਾਕ ਘਟਨਾ ਮੰਨਿਆ ਜਾਂਦਾ ਹੈ। ਇਸ ਹਾਦਸੇ ਦੇ। ਦੋ- ਸ਼ੀ। ਅਤੇ ਟਰੱਕ ਡਰਾਇਵਰ ਜਸਕਿਰਤ ਸਿੰਘ ਸਿੱਧੂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਨੂੰ ਅਦਾਲਤ ਨੇ। ਲਾ-ਪ-ਰ-ਵਾਹੀ। ਨਾਲ ਡਰਾਇਵਿੰਗ ਕਰਨ ਦੇ ਕਾਰਨ 8 ਸਾਲ ਦੀ ਸ-ਜ਼ਾ ਸੁਣਾਈ ਸੀ।

error: Content is protected !!