ਕਿਸਾਨਾਂ ਨਾਲ ਪੰਗਾ ਲੈਣਾ ਕੰਗਨਾ ਰਣੌਤ ਨੂੰ ਪੈ ਗਿਆ ਮਹਿੰਗਾ ਹੁਣ ਆ ਗਈ ਇਹ ਵੱਡੀ ਤਾਜਾ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਇਸ ਸਮੇਂ ਕਿਸਾਨਾਂ ਵੱਲੋਂ ਚਲਾਇਆ ਜਾ ਰਿਹਾ ਖੇਤੀ ਅੰਦੋਲਨ ਦੇਸ਼ ਅੰਦਰ ਚਰਚਾ ਦਾ ਗਰਮ ਮੁੱਦਾ ਬਣਿਆ ਹੋਇਆ ਹੈ। ਇਸ ਅੰਦੋਲਨ ਦੇ ਨਾਲ ਦੇਸ਼ ਭਰ ਜਾਂ ਵਿਦੇਸ਼ਾਂ ਵਿੱਚੋਂ ਵੀ ਬਹੁਤ ਸਾਰੇ ਲੋਕ ਸਿੱਧੇ ਜਾ ਅਸਿੱਧੇ ਰੂਪ ਵਿਚ ਜੁੜੇ ਹੋਏ ਹਨ। ਜਿਨ੍ਹਾਂ ਨੂੰ ਇਹ ਖੇਤੀ ਅੰਦੋਲਨ ਹਰ ਸਮੇਂ ਪ੍ਰਭਾਵਿਤ ਕਰ ਰਿਹਾ ਹੈ। ਇਸ ਅੰਦੋਲਨ ਦੇ ਨਾਲ ਇਨ੍ਹਾਂ ਲੋਕਾਂ ਵੱਲੋਂ ਕੀਤੀ ਗਈ ਬਿਆਨਬਾਜ਼ੀ ਸਬੰਧਤ ਲੋਕਾਂ ਉੱਪਰ ਵੱਖ-ਵੱਖ ਤਰ੍ਹਾਂ ਦੇ ਪ੍ਰਭਾਵ ਪਾ ਰਹੀ ਹੈ। ਬਾਲੀਵੁੱਡ ਦੀਆਂ ਬਹੁਤ ਸਾਰੀਆਂ ਮਸ਼ਹੂਰ ਅਦਾਕਾਰਾ ਵੀ ਇਸ ਖੇਤੀ ਅੰਦੋਲਨ ਦੇ ਵਿਰੋਧ ਅਤੇ ਹੱਕ ਵਿੱਚ ਗੱਲਾਂ ਕਰ ਰਹੀਆਂ ਹਨ।

ਇਨ੍ਹਾਂ ਵਿੱਚੋਂ ਹੀ ਇਸ ਖੇਤੀ ਅੰਦੋਲਨ ਦਾ ਡੱਟ ਕੇ ਵਿਰੋਧ ਕਰਨ ਵਾਲੀ ਕੰਗਨਾ ਰਣੌਤ ਨੂੰ ਲੈ ਕੇ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਇਸ ਖੇਤੀ ਅੰਦੋਲਨ ਦੇ ਸਮੇਂ ਤੋਂ ਹੀ ਕੰਗਨਾ ਰਣੌਤ ਵੱਲੋਂ ਤਿੱਖੇ ਹ-ਮ-ਲੇ ਇਸ ਅੰਦੋਲਨ ਵਿੱਚ ਸ਼ਾਮਲ ਹੋਏ ਕਿਸਾਨਾਂ ਉਪਰ ਕੀਤੇ ਜਾ ਰਹੇ ਹਨ। ਕਿਤੇ ਕੰਗਨਾ ਵੱਲੋਂ ਇਸ ਖੇਤੀ ਅੰਦੋਲਨ ਵਿੱਚ ਸ਼ਾਮਲ ਹੋਈਆਂ ਬੀਬੀਆਂ ਨੂੰ 100 ਰੁਪਏ ਦਿਹਾੜੀ ਉੱਪਰ ਆਈਆਂ ਹੋਈਆਂ ਦੱਸਿਆ ਜਾ ਰਿਹਾ ਹੈ ਅਤੇ ਕਿਤੇ ਉਸ ਵੱਲੋਂ ਇਸ ਅੰਦੋਲਨ ਵਿੱਚ ਸ਼ਾਮਲ ਕਿਸਾਨਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ।

ਆਪਣੇ ਇਹਨਾਂ ਹੀ ਬਿਆਨਾ ਸਦਕਾ ਉਸ ਵਾਸਤੇ ਹੁਣ ਇਕ ਮਾੜੀ ਖਬਰ ਆ ਗਈ ਹੈ। ਇਸ ਮਾੜੀ ਖ਼ਬਰ ਬਾਰੇ ਜਾਣਕਾਰੀ ਵੀ ਕੰਗਨਾ ਨੇ ਖੁਦ ਟਵੀਟ ਕਰ ਸਾਰਿਆਂ ਨੂੰ ਦਿੱਤੀ ਜਿਸ ਵਿੱਚ ਉਸ ਨੇ ਆਖਿਆ ਕਿ ਉਸ ਵੱਲੋਂ ਇਸ ਖੇਤੀ ਅੰਦੋਲਨ ਬਾਰੇ ਕੀਤੀ ਗਈ ਟਿੱਪਣੀ ਕਾਰਨ 6 ਵੱਡੇ ਬ੍ਰਾਂਡਾਂ ਨੇ ਉਸ ਨਾਲ ਆਪਣੇ ਸਮਝੌਤੇ ਰੱਦ ਕਰ ਦਿੱਤੇ ਹਨ। ਇਨ੍ਹਾਂ ਵਿੱਚੋਂ ਕੁਝ ਉੱਪਰ ਮੈਂ ਹਸਤਾਖਰ ਕੀਤੇ ਸਨ ਅਤੇ ਕੁਝ ਉੱਪਰ ਹਸਤਾਖਰ ਕੀਤੇ ਜਾਣੇ ਬਾਕੀ ਸਨ। ਕੰਗਨਾ ਨੇ ਕਿਹਾ ਕਿ

ਇਹ ਲੋਕ ਮੈਨੂੰ ਇਸ ਕਰਕੇ ਬ੍ਰਾਂਡ ਅੰਬੈਸਡਰ ਨਹੀਂ ਬਣਾ ਰਹੇ ਕਿਉਂਕਿ ਮੈਂ ਕਿਸਾਨਾਂ ਨੂੰ ਅੱਤਵਾਦੀ ਕਿਹਾ ਹੈ। ਇਸ ਗੱਲ ਤੋਂ ਬਾਅਦ ਕੰਗਨਾ ਨੇ ਗੁੱਸੇ ਵਿਚ ਇਕ ਹੋਰ ਬਿਆਨ ਬਾਜ਼ੀ ਕਰਦੇ ਹੋਏ ਕਿਹਾ ਕਿ ਹਰ ਦੇਸ਼ ਵਾਸੀ ਜੋ ਇਸ ਤਰ੍ਹਾਂ ਦੇ ਦੰ-ਗਿ-ਆਂ ਦਾ ਸਮਰਥਨ ਕਰ ਰਿਹਾ ਹੈ ਉਹ ਅੱਤਵਾਦੀ ਹੈ ਅਤੇ ਦੇਸ਼ ਵਿਰੋਧੀ ਬ੍ਰਾਂਡ ਨਾਲ ਸਬੰਧਤ ਲੋਕ ਵੀ ਅੱਤਵਾਦੀ ਹਨ।

error: Content is protected !!