ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਸਿੱਧੂ ਅਤੇ ਮਨਮੋਹਨ ਸਿੰਘ ਦੀ ਹੋਈ

ਦੇਸ਼ ਦੇ ਅੰਦਰ ਕੇਂਦਰ ਸਰਕਾਰ ਅਤੇ ਕਿਸਾਨ ਜਥੇ ਬੰਦੀਆਂ ਦੇ ਵਿਚਾਲੇ ਪਿਛਲੇ 46 ਦਿਨਾਂ ਤੋਂ ਚੱਲ ਰਹੀ ਖਿੱ-ਚੋ-ਤਾ-ਣ ਅਜੇ ਤੱਕ ਜਾਰੀ ਹੈ। ਖੇਤੀ ਅੰਦੋਲਨ ਦੇ ਮਸਲੇ ਦਾ ਹਲ ਕਿਧਰੇ ਵੀ ਹੁੰਦਾ ਨਜ਼ਰ ਨਹੀਂ ਆ ਰਿਹਾ। ਭਾਵੇਂ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਫਟਕਾਰ ਵੀ ਲਗਾਈ ਜਾ ਚੁੱਕੀ ਹੈ ਅਤੇ ਇਕ ਚਾਰ ਮੈਂਬਰੀ ਕਮੇਟੀ ਨੂੰ ਬਣਾ ਕੇ ਇਸ ਮਸਲੇ ਦਾ ਹੱਲ ਕਰਨ ਦੇ ਲਈ ਵੀ ਕਿਹਾ ਜਾ ਚੁੱਕਾ ਹੈ। ਪਰ ਫਿਰ ਵੀ ਦੇਸ਼ ਦੇ ਅੰਦਰ ਹਾਲਾਤ ਇਸ ਮਸਲੇ ਕਾਰਨ ਚਿੰ-ਤਾ-ਜ-ਨ-ਕ ਬਣੇ ਹੋਏ ਹਨ। ਉਧਰ ਦੂਜੇ ਪਾਸੇ ਕਿਸਾਨ ਜੱਥੇ ਬੰਦੀਆਂ ਨੇ ਸੁਪਰੀਮ ਕੋਰਟ ਦੇ ਇਸ 4 ਮੈਂਬਰੀ ਕਮੇਟੀ ਬਣਾਉਣ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।

ਪੂਰੀ ਵੀਡੀਓ ਥੱਲੇ ਜਾ ਕੇ ਦੇਖੋ ਕਿਸੇ ਵੀ ਵਿਅਕਤੀ ਨੂੰ ਜੇ ਮਾਰਸ਼ਲ ਦੇ ਇਸ ਦੇ ਕਾਪੀਰਾਈਟ ਮਿਲਦੇ ਹਨ ਅਸੀਂ ਸਵਾਗਤ ਕਰਦੇ ਹਾਂ ਕਿ ਉਹ ਸਾਡੇ ਨਾਲ ਦਾਅਵਾ ਕਰ ਸਕਦਾ ਸੀ. ਜਿਵੇਂ ਹੀ ਸਾਨੂੰ ਜਾਣਕਾਰੀ ਮਿਲਦੀ ਹੈ ਅਸੀਂ ਪ੍ਰਕਾਸ਼ਤ ਪਦਾਰਥਾਂ ਨੂੰ ਵੱਖ ਕਰਾਂਗੇ. ਸਾਡੇ ਕੋਲ ਸਿਰਫ ਅਸਲ ਚੀਜ਼ਾਂ ਪੋਸਟ ਕਰਨ ਲਈ ਸਭ ਤੋਂ ਵਧੀਆ ਹੈ, ਅਤੇ ਕਦੇ ਵੀ ਦਿੱਖ ਦੀਆਂ ਖ਼ਬਰਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਨਾ ਕਰੋ.T

ਤੁਹਾਨੂੰ ਤੇਜ਼ ਅਤੇ ਯੋਗ ਸੇਵਾ ਦੇਣ ਲਈ ਸਾਡੀ ਪਹਿਲੀ ਅਤੇ ਸਭ ਤੋਂ ਵੱਡੀ ਉਦੇਸ਼. ਸਾਰੀ ਪੋਸਟ ਫੇਸਬੁੱਕ ਅਤੇ ਵਿਸ਼ਵ ਪ੍ਰਸਿੱਧ ਗੂਗਲ ਦੀਆਂ ਨੀਤੀਆਂ ਦੀ ਪਾਲਣਾ ਕਰ ਰਹੀ ਹੈ. ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਸਿਰਜਣਹਾਰ ਨਿੱਜੀ ਵੇਰਵੇ ਨਹੀਂ ਲਿਆਉਂਦਾ. ਇਸ ਲਈ, ਕਿਸੇ ਵੀ ਕਿਸਮ ਦੀ ਤਬਦੀਲੀ ਨਾ ਕੀਤੀ ਜਾ ਸਕਦੀ ਹੈ.ਜਾਣਕਾਰੀ ਚੰਗੀ ਲੱਗੇ ਤਾਂ ਇਸ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ

error: Content is protected !!