ਕਿਹੜੇ ਰਾਹ ਪੈ ਗਈ ਪੰਜਾਬ ਦੀ ਜਵਾਨੀ-ਕੁੜੀ ਨੇ ਆਪਣੇ ਹੱਥ ਤੇ ਇਹ ਕੁਝ ਲਿਖ ਕੇ ਦਿੱਤੀ ਜਾਨ

ਤਾਜਾ ਵੱਡੀ ਖਬਰ

ਅੱਜ ਕੱਲ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੂੰ ਸੁਣ, ਹੈਰਾਨੀ ਵੀ ਹੁੰਦੀ ਹੈ ਅਤੇ ਸਿਰ ਝੁਕ ਜਾਂਦਾ ਹੈ। ਕਿ ਅੱਜ ਕੱਲ੍ਹ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਇਸ ਕੁ-ਰਾ-ਹੇ ਪੈ ਗਈ ਹੈ। ਜਿੱਥੇ ਅੱਜ ਦੇਸ਼ ਦੇ ਨੌਜਵਾਨ ਇਸ ਕਿਸਾਨ ਸੰਘਰਸ਼ ਦੇ ਵਿਚ ਕਿਸਾਨ ਜਥੇ ਬੰਦੀਆਂ ਦੇ ਮੋਢੇ ਨਾਲ ਮੋਢਾ ਲਾ ਕੇ ਇਸ ਸੰਘਰਸ਼ ਨੂੰ ਕਾਮਯਾਬ ਬਣਾਉਣ ਵਿਚ ਯੋਗਦਾਨ ਦੇ ਰਹੇ ਹਨ। ਉਥੇ ਹੀ ਕੁਝ ਨੌਜਵਾਨਾਂ ਵੱਲੋਂ ਗ-ਲ-ਤ ਰਸਤੇ ਤੇ ਚਲਦੇ ਹੋਏ ਗਲਤ ਫੈਸਲੇ ਲਏ ਜਾ ਰਹੇ ਹਨ।

ਕੁਝ ਨੌਜਵਾਨ ਆਪਣੀ ਜਵਾਨੀ ਦੇ ਜੋਸ਼ ਵਿਚ ਹੋਸ਼ ਤੋਂ ਕੰਮ ਨਹੀਂ ਲੈਂਦੇ। ਜਿਸਦੇ ਚਲਦੇ ਹੋਏ ਉਹ ਅਜਿਹੀਆਂ ਗ਼ਲਤੀਆਂ ਕਰ ਬੈਠਦੇ ਹਨ ਜਿਸ ਦਾ ਖ-ਮਿ-ਆ-ਜਾ ਬਾਦ ਵਿੱਚ ਭੁਗਤਣਾ ਪੈਂਦਾ ਹੈ। ਅੱਜ ਪੰਜਾਬ ਦੀ ਜਵਾਨੀ ਕਿਸ ਰਾਹ ਤੇ ਪੈ ਗਈ ਹੈ ਜਿੱਥੇ ਕੁੜੀ ਨੇ ਆਪਣੇ ਹੱਥ ਤੇ ਕੁਝ ਲਿਖ ਕੇ ਜਾ-ਨ ਦੇ ਦਿੱਤੀ ਹੈ। ਪੰਜਾਬ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕੁੜੀ ਨੂੰ। ਬ-ਲੈ-ਕ-ਮੇ-ਲ। ਕਰਨ ਤੇ ਕੁੜੀ ਵੱਲੋ ਮੌਤ ਨੂੰ ਗਲੇ ਲਾ ਲਿਆ ਗਿਆ ਹੈ। ਇਸ ਸਾਰੀ ਘਟਨਾ ਦਾ ਖੁਲਾਸਾ ਪੁਲਿਸ ਵੱਲੋਂ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਕੁੜੀ ਦੇ ਇਕ ਮੁੰਡੇ ਨਾਲ ਪ੍ਰੇਮ ਸਬੰਧ ਚਲਦੇ ਆ ਰਹੇ ਸਨ। ਇਸ ਦੌਰਾਨ ਹੀ ਮੁੰਡੇ ਵਲੋ ਉਸ ਕੁੜੀ ਦੀਆਂ। ਅ-ਸ਼-ਲੀ-ਲ। ਤਸਵੀਰਾਂ ਲਈਆਂ ਗਈਆਂ ਸਨ। ਇਨ੍ਹਾਂ ਤਸਵੀਰਾਂ ਦੇ ਅਧਾਰ ਤੇ ਹੀ ਬਾਅਦ ਵਿੱਚ ਉਸ ਮੁੰਡੇ ਵੱਲੋਂ ਕੁੜੀ ਨੂੰ। ਬ-ਲੈ-ਕ-ਮੇ-ਲ। ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ। ਇਹ ਲੜਕੀ ਪਹਿਲਾਂ ਹੀ ਵਿਆਹੀ ਹੋਈ ਸੀ। ਜਿਸ ਦੇ ਉਸ ਲੜਕੇ ਨਾਲ ਸ-ਬੰ-ਧ ਸਥਾਪਤ ਹੋ ਗਏ ਸਨ। ਤਸਵੀਰਾਂ ਨੂੰ ਲੈ ਕੇ । ਬ-ਲੈ-ਕ-ਮੇ-ਲ। ਕਰਨ ਕਰਕੇ ਉਸ ਕੁੜੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ।

-ਮ-ਰਦੇ ਸਮੇਂ ਕੁੜੀ ਵੱਲੋਂ। ਬ-ਲੈ-ਕ-ਮੇ-ਲ। ਕਰਨ ਵਾਲੇ ਲੜਕੇ ਦਾ ਨਾਮ ਅਤੇ ਮੋਬਾਈਲ ਨੰਬਰ ਆਪਣੇ ਹੱਥ ਉਪਰ ਲਿਖ ਕੇ। ਖ਼ੁ-ਦ-ਕੁ-ਸ਼ੀ। ਕੀਤੀ ਹੈ। ਤਾਂ ਜੋ ਉਸ ਦੇ ਕੀਤੇ ਹੋਏ ਦੀ। ਸ-ਜ਼ਾ। ਮਿਲ ਸਕੇ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!