ਕੈਂਸਰ ਪੀੜਤ ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ , ਇੰਡਸਟਰੀ ਚ ਛਾਈ ਸੋਗ ਦੀ ਲਹਿਰ

ਤਾਜਾ ਵੱਡੀ ਖਬਰ

ਇੱਕ ਅਜਿਹੇ ਸ਼ਖਸ ਦੀ ਮੌਤ ਹੋਈ ਹੈ, ਜਿਹਨਾਂ ਦੀ ਮੌ-ਤ ਨੇ ਹਰ ਇੱਕ ਨੂੰ ਸਦਮੇ ਚ ਪਾ ਦਿੱਤਾ ਹੈ। ਉਹਨਾਂ ਦੀ ਮੌ-ਤ ਨਾਲ ਇੰਡਸਟਰੀ ਚ ਸੋਗ ਦੀ ਲਹਿਰ ਹੈ।ਓਹ ਕੈਂਸਰ ਪੀੜਤ ਸਨ, ਅਤੇ ਕਾਫੀ ਸਮੇਂ ਤੋਂ ਉਹਨਾਂ ਦਾ ਇਲਾਜ ਵੀ ਚਲ ਰਿਹਾ ਸੀ। ਅਚਾਨਕ ਉਹਨਾਂ ਦੀ ਮੌ-ਤ ਦਾ ਆਇਆ ਸਮਾਚਾਰ ਹੁਣ ਸਭ ਨੂੰ ਦੁੱਖੀ ਕਰ ਰਿਹਾ ਹੈ। ਉਹਨਾਂ ਨੇ ਆਪਣੇ ਕੰਮ ਨਾਲ ਇੱਕ ਵੱਖਰੀ ਪਹਿਚਾਣ ਬਣਾਈ ਸੀ। ਲੋਕਾਂ ਦੇ ਦਿਲਾਂ ਤੇ ਉਹਨਾਂ ਨੇ ਰਾਜ ਕੀਤਾ, ਆਪਣੀ ਇੱਕ ਵੱਖਰੀ ਅਹਿਮੀਅਤ ਬਣਾਈ। ਇਹੀ ਕਾਰਨ ਹੈ ਕਿ ਉਹਨਾਂ ਦੀ ਮੌ-ਤ ਦਾ ਆਇਆ ਸਮਾਚਾਰ ਹੁਣ ਸਭ ਨੂੰ ਸਦਮੇ ਚ ਪਾ ਰਿਹਾ ਹੈ।

ਪੰਜਾਬ ਦੇ ਰੰਗਮੰਚ ਪ੍ਰੋਗਰਾਮਾਂ ਚ ਆਪਣਾ ਨਵੇਕਲਾ ਯੋਗਦਾਨ ਪਾਉਣ ਕਰਕੇ ਹੁਣ ਪੰਜਾਬ ਦੇ ਰੰਗਮੰਚ ਹਲਕਿਆਂ ਚ ਸੋਗ ਦੀ ਲਹਿਰ ਹੈ।ਜਿਕਰਯੋਗ ਹੈ ਕਿ ਪ੍ਰਸਿੱਧ ਪਦਮਸ਼੍ਰੀ ਬੰਸੀ ਕੌਲ ਜੀ ਦਾ ਨਿਧਨ ਹੋ ਗਿਆ ਹੈ, ਉਹ ਕੈਂਸਰ ਪੀ-ੜ-ਤ ਸੀ, ਕਾਫੀ ਸਮੇਂ ਤੋਂ ਉਹਨਾਂ ਦਾ ਇਲਾਜ਼ ਚਲ ਰਿਹਾ ਸੀ, ਅਤੇ ਦਿੱਲੀ ਦੇ ਦਵਾਰਕਾ ਵਿੱਖੇ ਉਹਨਾਂ ਨੇ ਸਦੀਵੀ ਵਿਛੋੜਾ ਸਭ ਨੂੰ ਦੇ ਦਿੱਤਾ। ਬੰਸੀ ਕੌਲ 71 ਵਰ੍ਹਿਆ ਦੇ ਸਨ, ਕੈਂਸਰ ਤੋਂ ਪੀ-ੜ-ਤ ਸਨ, ਅਤੇ ਦਵਾਈਆਂ ਵੀ ਉਹਨਾਂ ਦੀਆਂ ਚਲ ਰਹੀਆਂ ਸਨ।

ਦਵਾਰਕਾ ਵਿੱਖੇ ਉਹਨਾਂ ਨੇ ਅੰਤਿਮ ਸਾਹ ਲਈ ਅਤੇ ਸਭ ਨੂੰ ਵਿਛੋੜਾ ਦੇ ਦਿੱਤਾ। ਉਹ ਲੰਬਾ ਸਮਾਂ ਦਿੱਲੀ ਦੇ ਨੈਸ਼ਨਲ ਸਕੂਲ ਆਫ ਡਰਾਮਾ ਵਿੱਖੇ ਡਾਇਰੈਕਟਰ ਵੀ ਰਹੇ, ਫਿਲਹਾਲ ਦੇ ਸਮੇਂ ਉਹ ਭੋਪਾਲ ਮੱਧ ਪ੍ਰਦੇਸ਼ ਚ ਇੱਕ ਨਾਟਕ ਸੰਸਥਾ ਚਲਾ ਰਹੇ ਸਨ। ਉਹਨਾਂ ਨੇ ਵੱਖ ਵੱਖ ਨਾਟਕਾਂ ਚ ਕੰ-ਮ ਕਰ ਆਪਣੀ ਇੱਕ ਨਵੇਕਲੀ ਪਹਿਚਾਣ ਬਣਾਈ। ਫਿਲਹਾਲ ਉਹਨਾਂ ਦੀ ਮੌ-ਤ ਦੀ ਖ਼ਬਰ ਸਾਹਮਣੇ ਆਉਣ ਨਾਲ ਹੁਣ ਉਹਨਾਂ ਦੇ ਨੇੜਲੇ ਲੋਕਾਂ ਚ ਦੁੱਖ ਹੈ।ਜ਼ਿਕਰਯੋਗ ਹੈ ਕਿ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਉਹਨਾਂ ਦੀ ਮੌ-ਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਸ ਤੋਂ ਇਲਾਵਾ ਉਹ ਹੋਰ ਵੀ ਕਈ ਜਾਣੇ ਮਾਣੇ ਨਾਟਕਾਂ ਚ ਵੀ ਅਪਣਾ ਯੋਗਦਾਨ ਪਾ ਚੁੱਕੇ ਨੇ, 1976 ਚ ਉਹਨਾਂ ਨੇ ਨਾਟਕਕਾਰ ਗੁਰਸ਼ਰਨ ਸਿੰਘ ਦੇ ਨਾਲ ਪੰਜਾਬੀ ਨਾਟਕ ਧਮਕ ਨਗਾਰੇ ਦੀ ਨਿਰਦੇਸ਼ਤਾ ਕੀਤੀ ਸੀ, ਨਿਰਦੇਸ਼ਕ ਦੇ ਤੌਰ ਤੇ ਉਹਨਾਂ ਕੰ-ਮ ਕੀਤਾ। ਉਹਨਾਂ ਦੀ ਮੌ-ਤ ਦੀ ਖ਼ਬਰ ਤੌ ਬਾਅਦ ਹੁਣ ਹਰ ਕੋਈ ਸੋਸ਼ਲ ਮੀਡੀਆ ਤੇ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ। ਉਹਨਾਂ ਨੇ ਜਿਹੜੇ ਨਾਟਕਾਂ ਚ ਕੰ-ਮ ਕੀਤਾ ਉਹਨਾਂ ਦੀ ਚਰਚਾ ਅੱਜ ਵੀ ਹੁੰਦੀ ਹੈ।

error: Content is protected !!