ਚਲ ਰਹੀ ਸ਼ੂਟਿੰਗ ਦੌਰਾਨ ਚੋਟੀ ਦੇ ਮਸ਼ਹੂਰ ਅਦਾਕਾਰ ਕੋਲੋਂ ਚਲੀਆਂ ਅਚਾਨਕ ਗੋਲੀਆਂ ਹੋਈ ਮੌਤ , – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿਚ ਲੋਕਾਂ ਦੇ ਮਨੋਰੰਜਨ ਲਈ ਜਿੱਥੇ ਬਹੁਤ ਸਾਰੇ ਸਾਧਨ ਅਪਣਾਏ ਗਏ ਹਨ। ਜਿਸ ਵਾਸਤੇ ਟੀਵੀ ਅਤੇ ਰੇਡੀਓ, ਅਖਬਾਰ ਦਾ ਸਭ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਲੈ ਕੇ ਆਉਂਦੇ ਹਨ। ਉਥੇ ਹੀ ਲੋਕਾਂ ਦੇ ਮਨੋਰੰਜਨ ਲਈ ਵੀ ਕਈ ਤਰਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ,ਉੱਥੇ ਹੀ ਕਈ ਤਰ੍ਹਾਂ ਦੇ ਨਾਟਕ ਅਤੇ ਫ਼ਿਲਮਾਂ ਵੀ ਬਣਾਈਆਂ ਜਾਂਦੀਆਂ ਹਨ। ਜਿਸ ਦੇ ਜ਼ਰੀਏ ਲੋਕਾਂ ਦਾ ਮਨੋਰੰਜਨ ਵੀ ਕੀਤਾ ਜਾਂਦਾ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਵੀ ਪ੍ਰਾਪਤ ਹੁੰਦਾ ਹੈ। ਬਹੁਤ ਸਾਰੀਆਂ ਫਿਲਮੀ ਹਸਤੀਆਂ ਵੱਲੋਂ ਵੱਖ-ਵੱਖ ਫ਼ਿਲਮੀ ਖੇਤਰ ਦੇ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਗਈ ਹੈ।

ਅੱਜ ਦੇ ਦੌਰ ਵਿੱਚ ਸੋਸ਼ਲ ਮੀਡੀਆ ਵੀ ਇਕੋ ਜਿਹੀ ਸਾਈਟ ਬਣ ਚੁੱਕਾ ਹੈ ਜਿੱਥੇ ਤੁਹਾਨੂੰ ਹਰ ਇੱਕ ਤਰਾਂ ਦੀ ਖ਼ਬਰ ਪ੍ਰਾਪਤ ਹੋ ਜਾਂਦੀ ਹੈ। ਉੱਥੇ ਹੀ ਫ਼ਿਲਮਾਂ ਦਾ ਨਿਰਮਾਣ ਕਰਦੇ ਸਮੇਂ ਵੀ ਕਈ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਨਾਲ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਹੁਣ ਚੋਟੀ ਦੇ ਮਸ਼ਹੂਰ ਅਦਾਕਾਰ ਵੱਲੋਂ ਅਚਾਨਕ ਗੋਲੀਆਂ ਚੱਲ ਗਈਆਂ ਹਨ, ਜਿੱਥੇ ਸ਼ੂਟਿੰਗ ਦੌਰਾਨ ਮੌਤ ਹੋਣ ਦੀ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਦੇ ਨਿਊ ਮੈਕਸੀਕੋ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਫ਼ਿਲਮ ਦੀ ਸ਼ੂਟਿੰਗ ਹੋ ਰਹੀ ਸੀ। ਜਿਸ ਵਿਚ ਅਦਾਕਾਰ ਐਲੇਕ ਬਾਲਡਵਿਨ ਵੱਲੋਂ ਉੱਨੀਵੀਂ ਸਦੀ ਦੇ ਇੱਕ ਕਿਰਦਾਰ ਦੀ ਭੂਮਿਕਾ ਨਿਭਾਈ ਜਾ ਰਹੀ ਸੀ। ਉੱਥੇ ਹੀ ਉਸ ਸਮੇਂ ਅਚਾਨਕ ਉਨ੍ਹਾਂ ਵੱਲੋਂ ਹੱਥ ਵਿਚ ਫੜੀ ਹੋਈ ਬੰਦੂਕ ਵਿਚੋਂ ਗੋਲੀ ਚੱਲ ਗਈ। ਉਸ ਸਮੇਂ ਮੌਕੇ ਤੇ ਮੌਜੂਦ 42 ਸਾਲਾ ਫੋਟੋਗ੍ਰਾਫਰ ਹੇਲੀਨਾ ਹਚਿਨਸ ਅਤੇ 48 ਸ਼ਾਲਾ ਸੂਜ਼ਾ ਨੂੰ ਗੋਲੀ ਲੱਗ ਗਈ ਜਿਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ, ਹੈਲੀਕਾਪਟਰ ਦੇ ਜ਼ਰੀਏ ਹੇਲੀਨਾ ਹਚਿਨਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

ਉੱਥੇ ਹੀ ਐਂਬੂਲੈਂਸ ਰਾਹੀਂ 48 ਸਾਲਾ ਸੂਜ਼ਾ ਨੂੰ ਹਸਪਤਾਲ ਲਿਜਾਇਆ ਗਿਆ ਹੈ ਜੋ ਅਜੇ ਜੇਰੇ ਇਲਾਜ ਹੈ। ਸ਼ੂਟਿੰਗ ਸਥਾਨ ਤੇ ਜਿੱਥੇ ਹਥਿਆਰਾਂ ਦੀ ਵਰਤੋਂ ਕਰਨ ਉੱਪਰ ਸਖ਼ਤ ਪਾਬੰਦੀ ਲਗਾਈ ਗਈ ਹੈ ਉਥੇ ਹੀ ਸ਼ੂਟਿੰਗ ਵਾਲੇ ਸਥਾਨ ਉੱਪਰ ਇਹ ਘਟਨਾ ਵਾਪਰ ਗਈ ਹੈ। ਅਦਾਕਾਰ ਖਿਲਾਫ ਅਜੇ ਤੱਕ ਕੋਈ ਵੀ ਦੋਸ਼ ਦਰਜ ਨਹੀਂ ਕੀਤਾ ਗਿਆ ਉਥੇ ਹੀ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!