ਜੇ ਬਿਜਲੀ ਦਾ ਬਿੱਲ ਜ਼ਿਆਦਾ ਆਉਂਦਾ ਹੈ ਤਾਂ ਵਰਤੋਂ ਇਹ ਸਕੀਮ ਕਰੋ ਬੱਚਤ


ਬਿਜਲੀ ਦਾ ਲੰਬਾ ਚੌੜਾ ਬਿਲ ਹਰ ਇਕ ਲਈ ਵੱਡੀ ਦਿੱਕਤ ਹੈ । ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਾਂਗੇ ਜਿਸ ਨਾਲ ਤੁਸੀਂ ਬਿਜਲੀ ਦੀ ਖਪਤ ਨੂੰ ਘਟਾ ਕੇ ਬਿਜਲੀ ਦੇ ਬਿੱਲ ਘਟਾ ਸਕਦੇ ਹੋ ਆਓ ਜਾਣਦੇ ਹਾਂ। ਬਿਜਲੀ ਬਚਾਉਣ ਤੇ ਬਿੱਲਾਂ ਨੂੰ ਘਟਾਉਣ ਲਈ ਇਹ ਉਪਾਅ ਕੀ ਹਨ । ਮੋਬਾਇਲ ਲੈਪਟਾਪ ਕੈਮਰਾ ਆਦਿ ਦੇ ਚਾਰਜਰ ਪਲੱਗ ਨੂੰ ਵਰਤੋਂ ਤੋਂ ਬਾਅਦ ਹਟਾ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਗਰਮੀਆਂ ਚ ਏਸੀ ਕੂਲਰ ਆਦਿ ਰਿਮੋਟ ਤੋਂ ਬੰਦ ਕਰਨ ਦੀ ਥਾਂ ਸਿੱਧਾ ਬੰਦ ਕਰਿਆ ਕਰੋ।

ਛੱਤ ਵਾਲੇ ਪੱਖੇ ਲਈ ਨਵੇਂ ਇਲੈਕਟ੍ਰੋਨਿਕ ਰੈਗੂਲੇਟਰ ਲਾਓ ਇਕ ਪੁਰਾਣਾ ਪੱਖਾ ਪਚੱਤਰ ਵਾਰਡ ਦਾ ਹੁੰਦਾ ਹੈ ਅੱਜਕੱਲ੍ਹ ਲਵੇ ਪੈਂਤੀ ਵਾਰ ਦੇ ਪੱਖੇ ਵੀ ਉਪਲੱਬਧ ਹਨ ਪੁਰਾਣੇ ਪੱਖੇ ਨੂੰ ਬਦਲਿਆ ਜਾ ਸਕਦਾ ਹੈ ਬੀ ਈ ਈ ਵੱਲੋਂ ਪੰਜ ਸਟਾਰ ਰੇਟਿਡ ਪੱਖੇ ਘੱਟ ਪਾਵਰ ਲੈਂਦੇ ਹਨ । ਉਹ ਵਰਤੋਂ ਚ ਨਾ ਆਉਣ ਤੇ ਲਾਈਟਾਂ ਬੰਦ ਕਰਨ ਦੀ ਆਦਤ ਪਾਓ। ਇਹ ਪਹਿਲੀ ਜ਼ਰੂਰਤ ਹੈ ਤੇ ਹਰ ਕੋਈ ਜਾਣਦਾ ਹੈ ਪਰ ਧਿਆਨ ਨਹੀਂ ਦਿੰਦਾ ਬਲਬਾਂ ਟਿਊਬਾਂ ਲਾਈਟਾਂ ਆਦਿ ਤੇ ਇਕੱਠੀ ਹੋਈ ਧੂੜ ਨੂੰ ਨਿਯਮਿਤ ਰੂਪ ਵਿੱਚ ਸਾਫ ਕਰੋ ਧੂੜ ਕਾਰਨ ਰੌਸ਼ਨੀ ਘਟ ਜਾਂਦੀ ਹੈ ਤੇ ਵਧੇਰੇ ਲਾਈਟਾਂ ਜਗਾਉਣੀਆਂ ਪੈਂਦੀਆਂ ਹਨ।

ਦੱਸ ਦਈਏ ਕਿ ਆਟੋਮੈਟਿਕ ਆਇਰਨ ਜਾਂ ਪ੍ਰੈੱਸ ਦੀ ਵਰਤੋਂ ਕਰੋ ਗਿੱਲੇ ਕੱਪੜਿਆਂ ਤੇ ਆਇਰਨ ਨਾ ਕਰੋ । ਆਇਰਨ ਕਰਨ ਵਾਲੇ ਕੱਪੜਿਆਂ ਤੇ ਜ਼ਿਆਦਾ ਪਾਣੀ ਨਾਲ ਛਿੜਕੋ ਗੀਜ਼ਰ ਦਾ ਤਾਪਮਾਨ ਹਾਈ ਨਾ ਕਰੋ। ਜੇ ਕੰਮ ਕਰਦੇ ਸਮੇਂ ਬ੍ਰੇਕ ਟਾਈਮ ਚ ਕੰਪਿਊਟਰ ਨੂੰ ਚਾਲੂ ਰੱਖਣਾ ਜ਼ਰੂਰੀ ਹੈ ਤਾਂ ਮਨੀਟਰ ਬੰਦ ਕਰੋ ਫਰਿੱਜ ਨੂੰ ਪੂਰੀ ਤਰ੍ਹਾਂ ਕੰਧ ਨਾਲ ਨਾ ਰੱਖੋ । ਹਵਾ ਦੇ ਆਉਣ ਜਾਣ ਲਈ ਜਗ੍ਹਾ ਛੱਡੋ ਫਰਿੱਜ ਦੇ ਦਰਵਾਜ਼ੇ ਏਅਰਟਾਈਟ ਹੋਣੇ ਚਾਹੀਦੇ ਹਨ । ਜੇ ਦਰਵਾਜ਼ੇ ਦੀ ਰਬੜ ਪੈਕਿੰਗ ਖ਼ਰਾਬ ਹੋ ਜਾਂਦੀਆਂ ਹਨ ਤਾਂ ਇਸ ਨੂੰ ਬਦਲਿਆ ਜਾਣਾ ਚਾਹੀਦਾ ਹੈ ਫਰਿੱਜ ਦਾ ਦਰਵਾਜ਼ਾ ਬਾਰਬਰ ਨਾ ਖੋਲ੍ਹੋ।

ਵਾਸ਼ਿੰਗ ਮਸ਼ੀਨ ਦਾ ਇਸਤੇਮਾਲ ਸਿਰਫ ਦੋ ਤੋਂ ਚਾਰ ਕੱਪੜਿਆਂ ਨੂੰ ਧੋਣ ਲਈ ਨਾ ਕਰੋ। ਇਸ ਦੀ ਵਰਤੋਂ ਸਮੇਂ ਹੌਲੀ ਸਪੀਡ ਤੇ ਪੱਖਾ ਚਲਾਇਆ ਜਾਣਾ ਚਾਹੀਦਾ ਹੈ। ਤਾਂ ਜੋ ਠੰਢੀ ਹਵਾ ਪੂਰੇ ਕਮਰੇ ਚ ਫੈਲ ਸਕੇ ਬਹੁਤ ਘੱਟ ਤਾਪਮਾਨ ਤੇ ਏਸੀ ਨਾ ਚਲਾਓ ਪੱਚੀ ਡਿਗਰੀ ਤੇ ਹੀ ਤਾਪਮਾਨ ਰੱਖਣਾ ਚਾਹੀਦਾ ਹੈ। ਏਸੀ ਦੀ ਵਰਤੋਂ ਵੇਲੇ ਡੋਰ ਤੇ ਵਿੰਡੋ ਪੈਕਿੰਗ ਚੰਗੀ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।

error: Content is protected !!