ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਤੋਂ ਆਈ ਵੱਡੀ ਖਬਰ – ਪਈਆਂ ਇਹ ਭਾਜੜਾਂ

ਆਈ ਤਾਜਾ ਵੱਡੀ ਖਬਰ

ਦੇਸ਼ ਦੇ ਵਿੱਚੋ ਲਗਾਤਾਰ ਹੀ ਜ਼ੁਲਮ ਦੇ ਨਾਲ ਸਬੰਧਿਤ ਵਾਰਦਾਤਾਂ ਵਧਦੀਆਂ ਜਾ ਰਹੀਆਂ ਹੈ l ਦੋਸ਼ੀਆਂ ਦੇ ਵਲੋਂ ਸ਼ਰੇਆਮ ਬਿਨਾ ਕਿਸੇ ਡਰ ਜਾ ਖੌਫ ਦੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿਤਾ ਜਾਂਦਾ ਹੈ l ਜਿਸ ਤਰਾਂ ਉਹ ਜ਼ੁਲਮ ਦੇ ਨਾਲ ਸਬੰਧਿਤ ਘਟਨਾਵਾਂ ਨੂੰ ਅੰਜ਼ਾਮ ਦੇਂਦੇ ਹੈ ਇਸ ਤਰਾਂ ਲਗਦਾ ਹੈ ਕਿ ਨਾ ਤਾਂ ਓਹਨਾ ਨੂੰ ਪੁਲਿਸ ਦਾ ਡਰ ਹੈ ਅਤੇ ਨਾ ਹੀ ਓਹਨਾ ਦੇ ਅੰਦਰ ਕਾਨੂੰਨਾਂ ਦੇ ਨਾਲ ਸਬੰਧਿਤ ਕੋਈ ਡਰ ਜਾ ਖੌਫ ਰਿਹਾ ਹੈ l ਸਰਕਾਰਾਂ ਦੇ ਵਲੋਂ ਵੀ ਅਜਿਹੇ ਦੋਸ਼ੀਆਂ ਦੇ ਉਪਰ ਸਿਕੰਜੇ ਕਸਨ ਦੇ ਲਈ ਕੋਈ ਖਾਸ ਪ੍ਰਬੰਧ ਨਹੀਂ ਕੀਤੇ ਜਾ ਰਹੇ ਕਿਉਕਿ ਜੇ ਸਰਕਾਰ ਨੇ ਪੁਖਤਾ ਪ੍ਰਬੰਧ ਕੀਤੇ ਹੁੰਦੇ ਤਾਂ ਅੱਜ ਅਜਿਹੇ ਲੁਟੇਰੇ ਬੇਖੌਫ ਅਜਿਹੀਆਂ ਵਾ-ਰ-ਦਾ-ਤਾਂ ਨੂੰ ਅੰਜ਼ਾਮ ਨਹੀਂ ਦੇਂਦੇ l

ਹੁਣ ਅਜਿਹੇ ਦੋਸ਼ੀਆਂ ਨੇ ਹੋਂਸਲੇ ਇਨੇ ਵੱਧ ਚੁੱਕੇ ਹਨ ਕਿ ਇਹ ਪਹਿਲਾ ਲੋਕਾਂ ਨੂੰ ਫੋਨ ‘ਤੇ ਧਮਕੀ ਦੇਂਦੇ ਹਨ ਅਤੇ ਫਿਰ ਘਟਨਾ ਨੂੰ ਅੰਜ਼ਾਮ ਦੇਂਦੇ ਹਨ l ਫ਼ਿਲਮੀ ਅੰਦਾਜ਼ ਦੇ ਵਿੱਚ ਇਹ ਘਟਨਾਵਾਂ ਨੂੰ ਅੰਜ਼ਾਮ ਦੇਂਦੇ ਹਨ l ਹੁਣ ਅਜੇਹੀ ਹੀ ਘਟਨਾ ਸਾਹਮਣੇ ਆ ਰਹੀ ਹੈ ਦਿੱਲੀ ਤੋਂ l

ਜਿਥੇ ਕੁਝ ਅਪਰਾਧੀਆਂ ਦੇ ਵਲੋਂ ਮੁੰਬਈ ਦੇ ਤਿੰਨ ਵੱਡੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਹੁਣ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਜਾਣੀ ਦਿੱਲੀ ਦੇ IGI ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀਵੀ ਧਮਕੀ ਦਿੱਤੀ ਗਈ ਹੈ l ਜਿਸਦੇ ਚਲਦੇ ਓਥੇ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ lਦੋਸ਼ੀਆਂ ਦੇ ਵਲੋਂ ਇਹ ਸਾਰੀ ਜਾਣਕਾਰੀ ਈਮੇਲ ਰਾਹੀਂ ਭੇਜੀ ਗਈ l

ਜਦੋ ਇਸ ਸਬੰਧੀ ਜਾਣਕਰੀ ਪ੍ਰਾਪਤ ਹੋਈ ਤਾਂ ਦਿੱਲੀ ਦੇ IGI ਏਅਰਪੋਰਟ ਤੇ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਓਥੇ ਹੀ ਹਵਾਈ ਅੱਡੇ ‘ਤੇ ਵੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਜਿਸਦੇ ਚਲਦੇ ਹੁਣ ਲਗਾਤਾਰ ਹਵਾਈ ਅੱਡੇ ‘ਤੇ ਸੁਰੱਖਿਆ ਨੂੰ ਵੇਖਦੇ ਹੋਏ ਚੇਅਕਿੰਗ ਕੀਤੀ ਜਾ ਰਹੀ ਹੈ l ਲੋਕਾਂ ਦੇ ਵਿੱਚ ਵੀ ਇਸ ਧਮਕੀ ਤੋਂ ਬਾਅਦ ਕਾਫੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ l

error: Content is protected !!