ਦੀਵਾਲੀ ਤੇ ਇਸ ਮਸ਼ਹੂਰ ਅਦਾਕਾਰਾ ਨਾਲ ਵਾਪਰਿਆ ਇਹ ਹਾਦਸਾ – ਖੁਦ ਵੀਡੀਓ ਸ਼ੇਅਰ ਕਰ ਦਿੱਤੀ ਜਾਣਕਾਰੀ

ਆਈ ਤਾਜ਼ਾ ਵੱਡੀ ਖਬਰ 

ਭਾਰਤ ਦੇਸ਼ ਗੁਰੂਆਂ, ਪੀਰਾਂ ,ਫ਼ਕੀਰਾਂ ਦੀ ਧਰਤੀ ਹੈ । ਇਸ ਧਰਤੀ ਤੇ ਬਹੁਤ ਸਾਰੀਆਂ ਮਹਾਨ ਹਸਤੀਆਂ ਨੇ ਜਨਮ ਲਿਆ ਹੈ । ਜਿਨ੍ਹਾਂ ਦੇ ਨਾਲ ਸਬੰਧਤ ਦਿਹਾੜਿਆਂ ਨੂੰ ਦੇਸ਼ ਦੀ ਧਰਤੀ ਤੇ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਵੱਖ ਵੱਖ ਤਰ੍ਹਾਂ ਦੇ ਤਿਉਹਾਰ ਮੇਲੇ ਸਮਾਗਮ ਇਸ ਧਰਤੀ ਤੇ ਮਨਾਏ ਜਾਂਦੇ ਹਨ । ਜਿੱਥੇ ਬੀਤੇ ਦਿਨੀਂ ਲੋਕਾਂ ਦੇ ਵੱਲੋਂ ਦੀਵਾਲੀ ਦਾ ਤਿਉਹਾਰ ਤੇ ਬੰਦੀ ਛੋੜ ਦਿਵਸ ਨੂੰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ , ਇਸ ਤਿਉਹਾਰ ਨੂੰ ਲੈ ਕੇ ਹਰ ਪਾਸੇ ਰੌਣਕਾਂ ਹੀ ਰੌਣਕਾਂ ਤੇ ਖ਼ੁਸ਼ੀਆਂ ਹੀ ਖ਼ੁਸ਼ੀਆਂ ਨਜ਼ਰ ਆ ਰਹੀਆਂ ਸਨ । ਚਾਰੇ ਪਾਸੇ ਪਟਾਕਿਆਂ ਨੇ ਧੁੰਮਾਂ ਮਚਾਈਆਂ ਹੋੲੀਅਾਂ ਸਨ । ਜਿੱਥੇ ਇਸ ਤਿਉਹਾਰ ਤੇ ਚਾਰੇ ਪਾਸੇ ਖੁਸ਼ੀਆਂ ਛਾਈਆਂ ਹੋਈਆਂ ਸਨ ਉੱਥੇ ਹੀ ਕੁਝ ਲੋਕਾਂ ਦੇ ਲਈ ਇਹ ਤਿਉਹਾਰ ਇਕ ਵੱਡੀ ਬਿਪਤਾ ਦੇ ਰੂਪ ਵਿੱਚ ਸਾਹਮਣੇ ਆਇਆ ।

ਜਿੱਥੇ ਕਈ ਲੋਕਾਂ ਦੇ ਘਰਾਂ ਦੇ ਵਿੱਚ ਪਟਾਖੇ ਚਲਾਉਣ ਦੇ ਕਾਰਨ ਕਈ ਭਿਆਨਕ ਹਾਦਸੇ ਵਾਪਰੇ ਹਨ ,ਉੱਥੇ ਹੀ ਇਕ ਚੋਟੀ ਦੀ ਮਸ਼ਹੂਰ ਅਦਾਕਾਰਾ ਦੇ ਨਾਲ ਵੀ ਦੀਵਾਲੀ ਵਾਲੇ ਦਿਨ ਇੱਕ ਅਜਿਹਾ ਹਾਦਸਾ ਵਾਪਰ ਗਿਆ, ਜਿਸ ਦੀ ਚਰਚਾ ਤੇਜ਼ੀ ਦੇ ਨਾਲ ਹਰ ਪਾਸੇ ਛਿੜ ਚੁੱਕੀ ਹੈ । ਦਰਅਸਲ ਦੀਵਾਲੀ ਵਾਲੇ ਦਿਨ ਜਿਥੇ ਪੂਰੇ ਦੇਸ਼ ਚ ਧੂਮਧਾਮ ਦਾ ਮਾਹੌਲ ਸੀ ਉੱਥੇ ਹੀ ਇੱਕ ਭੋਜਪੁਰੀ ਅਦਾਕਾਰ ਰਾਣੀ ਚੈਟਰਜੀ ਤੇ ਨਾਲ ਇੱਕ ਵੱਡਾ ਹਾਦਸਾ ਹੋਣ ਤੋ ਬਚ ਗਿਆ, ਜਿਸ ਦੀ ਜਾਣਕਾਰੀ ਉਨ੍ਹਾਂ ਦੇ ਵੱਲੋਂ ਖ਼ੁਦ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਉੱਪਰ ਵੀਡੀਓ ਬਣਾ ਕੇ ਸਾਂਝੀ ਕੀਤੀ ਗਈ ।

ਜਿਸ ਦੇ ਵਿੱਚ ਉਨ੍ਹਾਂ ਦੇ ਵੱਲੋਂ ਖੁਦ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਜਿੱਥੇ ਦੀਵਾਲੀ ਦੇ ਤਿਉਹਾਰ ਤੇ ਲੋਕਾਂ ਦੇ ਵਲੋਂ ਪਟਾਖੇ ਚਲਾਏ ਜਾ ਰਹੇ ਸਨ , ਉੱਥੇ ਹੀ ਉਨ੍ਹਾਂ ਦੇ ਨੇੜੇ ਇਕ ਪਟਾਕਾ ਫਟ ਗਿਆ। ਪਰ ਗਨੀਮਤ ਰਹੀ ਹੈ ਕਿਸ ਪੁੂਰੀ ਘਟਨਾ ਦੌਰਾਨ ਅਦਾਕਾਰਾ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ ਤੇ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ । ਜ਼ਿਕਰਯੋਗ ਹੈ ਕਿ ਅਦਾਕਾਰਾਂ ਦੇ ਵੱਲੋਂ ਇਸ ਦੀ ਜਾਣਕਾਰੀ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ ਹੈ । ਜਿਸ ਦੇ ਚੱਲਦੇ ਉਨ੍ਹਾਂ ਦੇ ਫੈਨਸ ਦੇ ਵੱਲੋਂ ਇਸ ਵੀਡੀਓ ਦੇ ਨੀਚੇ ਕੁਮੈਂਟ ਕਰ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ ਜਾ ਰਹੀ ਹੈ ।

ਜ਼ਿਕਰਯੋਗ ਹੈ ਕਿ ਇਹ ਅਦਾਕਾਰਾ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਉੱਪਰ ਕਾਫੀ ਐਕਟਿਵ ਰਹਿੰਦੇ ਹਨ ਤੇ ਇਨ੍ਹਾਂ ਦੇ ਵੱਲੋਂ ਆਪਣੀ ਜਿੱਥੇ ਅਦਾਕਾਰੀ ਦੇ ਨਾਲ ਫੈਨਜ਼ ਦੇ ਦਿਲਾਂ ਤੇ ਰਾਜ ਕੀਤਾ ਗਿਆ ਹੈ ਉਥੇ ਹੀ ਸਮੇਂ ਸਮੇਂ ਤੇ ਇਹ ਅਦਾਕਾਰਾ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਉੱਪਰ ਵੱਖਰੇ ਵੱਖਰੇ ਵਿਸ਼ਿਆਂ ਨਾਲ ਸਬੰਧਤ ਵੀਡੀਓਜ਼ ਸਾਂਝੀਆਂ ਕਰਕੇ ਆਪਣੇ ਫੈਨਸ ਦਾ ਦਿਲ ਜਿੱਤਣ ਦੇ ਵਿੱਚ ਲੱਗੀ ਰਹਿੰਦੀ ਹੈ ।

error: Content is protected !!