ਪਿਛਲੇ ਦਿਨੀਂ ਇਸ ਵੀਰ ਨਾਲ ਹੋਇਆ ਸੀ ਚਮਤਕਾਰ ਸ਼੍ਰੀ ਦਰਬਾਰ ਸਾਹਿਬ

ਕਿਹਾ ਜਾਦਾ ਹੈ ਕਿ ਜੇਕਰ ਪ੍ਰਮਾਤਮਾ ਅੱਗੇ ਸੱਚੇ ਮਨੋ ਅਰਦਾਸ ਕੀਤੀ ਜਾਵੇ ਤਾ ਪ੍ਰਮਾਤਮਾ ਸਾਡੀ ਅਰਦਾਸ ਨੂੰ ਜਰੂਰ ਸੁਣਦਾ ਹੈ

ਅਜਿਹਾ ਹੀ ਕੁਝ ਵਾ ਪ ਰਿ ਆਂ ਹੈ ਜਿਲਾ ਗੁਰਦਾਸਪੁਰ ਪਿੰਡ ਤਰਪੱਲਾ ਦੇ ਰਹਿਣ ਵਾਲੇ ਜਗਤਾਰ ਸਿੰਘ ਦੇ ਨਾਲ ਜੋ ਕਿ ਆਪਣੇ ਪਰਿਵਾਰਿਕ ਮੈਬਰਾ ਦੇ ਨਾਲ ਵੀ ਲ੍ਹ ਚੇ ਅਰ ਤੇ ਬੈਠ ਕੇ ਅੰਮਿ੍ਰਤਸਰ ਵਿਖੇ ਸ਼੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨਾ ਲਈ ਜਾਦਾ ਹੈਪਰ ਵਾਪਿਸ ਆਪਣੀਆਂ ਲੱ ਤਾ ਦੇ ਭਾ ਰ ਨਾਲ ਆਉਂਦਾ ਹੈ ਜੋ ਕਿ ਜਗਤਾਰ ਸਿੰਘ ਅਤੇ ਉਸ ਦੇ ਪਰਿਵਾਰ ਲਈ ਕਿਸੇ ਚ ਮ ਤ ਕਾ ਰ ਤੋ ਘੱਟ ਨਹੀ ਸੀ ਕਿਉਂਕਿ ਜਗਤਾਰ ਸਿੰਘ ਦੀਆ ਲੱ ਤਾ ਪਿਛਲੇ ਕਰੀਬ 20-25 ਦਿਨਾ ਤੋ ਕੰਮ ਨਹੀ ਕਰ ਰਹੀਆਂ ਸਨ

ਪਰਿਵਾਰਿਕ ਮੈਬਰਾ ਅਨੁਸਾਰ ਉਹਨਾਂ ਵੱਲੋ ਜਗਤਾਰ ਸਿੰਘ ਨੂੰ ਚੰਗੇ ਮਾਹਿਰ ਡਾਕਟਰਾ ਕੋਲ ਵੀ ਇ ਲਾ ਜ ਵਾ ਸ ਤੇ ਲਿਜਾਇਆ ਗਿਆ ਪਰ ਕਿਤਿਉ ਵੀ ਜਗਤਾਰ ਸਿੰਘ ਨੂੰ ਆਰਾਮ ਨਹੀ ਆ ਰਿਹਾ ਸੀਪਰ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਅਰਦਾਸ ਕਰਨ ਅਤੇ ਦੁਖਭੰਜਨੀ ਬੇਰੀ ਦੇ ਹੇਠਾ ਇਸ਼ਨਾਨ ਕਰਨ ਨਾਲ ਜਗਤਾਰ ਸਿੰਘ ਪੂਰੀ ਤਰਾ ਸਿਹਤਮੰਦ ਹੋ ਗਿਆ ਅਤੇ

ਆਪਣੇ ਪਿੰਡ ਵਾਪਿਸ ਪੈਦਲ ਚੱਲ ਕੇ ਪੁੱਜਿਆ ਉਕਤ ਵਾ ਪ ਰੀ ਘ ਟ ਨਾ ਦੀ ਇਲਾਕੇ ਵਿੱਚ ਬਹੁਤ ਚਰਚਾ ਹੋ ਰਹੀ ਹੈ ਜਗਤਾਰ ਸਿੰਘ ਦਾ ਆਖਣਾ ਹੈ ਕਿ ਉਸ ਨੇ ਬਹੁਤ ਹ ਸਪਤਾਲਾ ਦੇ ਵਿੱਚੋਂ ਆਪਣਾ ਇ ਲਾ ਜ ਕਰਵਾਇਆਂਪਰ ਉਸ ਨੂੰ ਕੋਈ ਫ਼ਾਇਦਾ ਨਹੀ ਹੋ ਰਿਹਾ ਸੀ ਪਰ ਉਸ ਦੀ ਗੁਰੂ ਘਰ ਪ੍ਰਤੀ ਬਹੁਤ ਸ਼ਰਧਾ ਭਾਵਨਾ ਸੀ ਜਿਸ ਦੇ ਚੱਲਦਿਆਂ ਜਦ ਉਹ ਸ਼੍ਰੀ ਦਰਬਾਰ ਸਾਹਿਬ ਦਰਸ਼ਨਾ ਲਈ ਗਿਆ ਤਾ

ਗੁਰੂ ਰਾਮਦਾਸ ਜੀ ਆਪ ਕਿਰਪਾ ਕਰਦਿਆਂ ਹੋਇਆਂ ਉਸਨੂੰ ਦੁੱਖ ਤ ਕ ਲੀ ਫ਼ਾਂ ਤੋ ਰਹਿਤ ਕਰਵਾਇਆਂ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

error: Content is protected !!