ਪੀਜੇ ਦਾ ਕਰਕੇ ਪਿਤਾ ਨੇ 6 ਮਹੀਨੇ ਦੇ ਬੱਚੇ ਨੂੰ ਏਦਾਂ ਦਿੱਤੀ ਖੌਫਨਾਕ ਮੌਤ – ਸੁਣ ਸਭ ਦੀ ਕੰਬੀ ਰੂਹ

ਆਈ ਤਾਜ਼ਾ ਵੱਡੀ ਖਬਰ 

ਕਈ ਵਾਰ ਕੁਝ ਅਜਿਹੀਆਂ ਘਟਨਾਵਾਂ ਤੇ ਵਾਰਦਾਤਾਂ ਵਾਪਰ ਜਾਂਦੀਆਂ ਹਨ , ਜਿਨ੍ਹਾਂ ਤੇ ਯਕੀਨ ਕਰਨਾ ਬੇਹੱਦ ਹੀ ਮੁਸ਼ਕਲ ਹੋ ਜਾਂਦਾ ਹੈ , ਕੁਝ ਵਾਰਦਾਤਾਂ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲੀਆਂ ਹੁੰਦੀਆਂ ਹਨ । ਹਰ ਰੋਜ਼ ਹੀ ਕਈ ਭਿਆਨਕ ਵਾਰਦਾਤਾਂ ਨੂੰ ਦੋਸ਼ੀਆਂ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ । ਕਈ ਵਾਰ ਇਨ੍ਹਾਂ ਵਾਰਦਾਤਾਂ ਬਾਰੇ ਸੁਣ ਕੇ ਰੂਹ ਤੱਕ ਕੰਬ ਉੱਠਦੀ ਹੈ । ਜ਼ਿਕਰਯੋਗ ਹੈ ਕਿ ਦੁਨੀਆਂ ਭਰ ਦੇ ਵਿੱਚ ਅਪਰਾਧੀ ਨਾਲ ਸਬੰਧਤ ਵਾਰਦਾਤਾਂ ਦੇ ਵਿੱਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ, ਜੋ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਤਾਂ ਖੜ੍ਹੇ ਕਰਦੇ ਹੀ ਹਨ, ਨਾਲ ਹੀ ਪ੍ਰਸ਼ਾਸਨ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲੈਂਦੇ ਹਨ ।

ਜ਼ਿਕਰਯੋਗ ਹੈ ਕਿ ਕਈ ਵਾਰ ਕੁਝ ਅਜਿਹੀਆਂ ਵਾਰਦਾਤਾਂ ਨੂੰ ਦੋਸ਼ੀਆਂ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਜੋ ਕਈ ਵਾਰ ਰੂਹ ਤਕ ਕੰਬਾ ਦੇਂਦੇ ਹਨ ਤੇ ਅਜਿਹਾ ਹੀ ਇੱਕ ਰੂਹ ਕੰਬਾਊ ਹਾਦਸਾ ਵਾਪਰਿਆ ਹੈ ਆਸਟ੍ਰੇਲੀਆ ਦੇ ਵਿਚ , ਜਿੱਥੇ ਇਕ ਮਾਮੂਲੀ ਜਿਹੀ ਗੱਲ ਤੇ ਇਕ ਸ਼ਖਸ ਨੇ ਆਪਣੀ ਮਾਸੂਮ ਬੱਚੀ ਦਾ ਹੀ ਕਤਲ ਕਰ ਦਿੱਤਾ । ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਆਸਟ੍ਰੇਲੀਆ ਤੇ ਵਿਚ ਵਾਪਰੀ । ਜਿੱਥੇ ਇਕ ਬੱਚੇ ਨੂੰ ਗ਼ਲਤ ਪੀਜ਼ਾ ਡਿਲੀਵਰੀ ਦੇ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ।

ਆਸਟ੍ਰੇਲੀਆ ਦੇ ਰਹਿਣ ਵਾਲੇ ਇਕ ਸ਼ਖ਼ਸ ਨੇ ਛੇ ਮਹੀਨੇ ਦੇ ਬੱਚੇ ਨੂੰ ਸਿਰਫ਼ ਤੇ ਸਿਰਫ਼ ਇਕ ਪੀਜ਼ੇ ਦੇ ਕਾਰਨ ਮੌਤ ਦੇ ਖੂਹ ਵਿੱਚ ਧਕੇਲ ਦਿੱਤਾ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਦੋਸ਼ੀ ਇਸ ਗੱਲ ਤੋਂ ਇੰਨਾ ਨਾਰਾਜ਼ ਹੋ ਗਿਆ ਕੀ ਉਸ ਨੂੰ ਗ਼ਲਤ ਪੀਜ਼ਾ ਡਿਲਿਵਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਸ ਨਾਲ ਕੋਲਡ ਡਰਿੰਕ ਦੀ ਬੋਤਲ ਲਈ ਨਹੀਂ ਭੇਜੀ ਗਈ ਸੀ । ਗੁੱਸੇ ਵਿੱਚ ਆਏ ਸ਼ਖ਼ਸ ਨੇ ਪਹਿਲਾਂ ਤਾਂ ਛੇ ਮਹੀਨੇ ਦੇ ਬੱਚੇ ਨੂੰ ਹਵਾ ਵਿੱਚ ਉਛਾਲਿਆ , ਫਿਰ ਬੱਚੀ ਨੂੰ ਜ਼ਮੀਨ ਤੇ ਪਟਕ ਕੇ ਮਾਰਿਆ ।

ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਉਥੇ ਹੀ ਜਦੋਂ ਇਸ ਘਟਨਾ ਸਬੰਧੀ ਪੁਲੀਸ ਨੂੰ ਪਤਾ ਚੱਲਿਆ ਤੇ ਪੁਲੀਸ ਵੱਲੋਂ ਮਾਮਲਾ ਦਰਜ ਕੀਤਾ ਗਿਆ , ਫਿਰ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ । ਪਰ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਇਹ ਮਾਮਲਾ ਵਾਪਰਿਆ ਹੈ। ਜਿਸ ਦੇ ਚਲਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਕਾਫ਼ੀ ਡਰ ਦਾ ਮਾਹੌਲ ਬਣਿਆ ਹੋਇਆ ਹੈ ।

error: Content is protected !!