ਪੰਜਾਬ: ਘਰ ਦੇ ਅੰਦਰ ਇਥੇ ਹੋਇਆ ਇਸ ਤਰਾਂ ਮੌਤ ਦਾ ਤਾਂਡਵ ਸਾਰਾ ਪ੍ਰੀਵਾਰ ਖਤਮ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਵਿੱਚ ਦੁਨੀਆਂ ਨੂੰ ਆਪਣੀ ਪਕੜ ਵਿੱਚ ਲੈਣ ਵਾਲੀ ਕਰੋਨਾ ਦੀ ਲਾਗ ਨੇ ਸਾਰੀ ਦੁਨੀਆਂ ਨੂੰ ਆਰਥਿਕ ਤੌਰ ਤੇ ਝੰ-ਜੋ-ੜ ਕੇ ਰੱਖ ਦਿੱਤਾ। ਜਿੱਥੇ ਇਸ ਕਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਦੇਸ਼ ਅੰਦਰ ਤਾਲਾਬੰਦੀ ਕਰ ਦਿੱਤੀ ਗਈ, ਉੱਥੇ ਹੀ ਬਹੁਤ ਸਾਰੇ ਲੋਕਾਂ ਦੀ ਨੌਕਰੀਆਂ ਚਲੇ ਗਈਆਂ। ਇਸ ਦੌਰ ਦੇ ਵਿਚ ਲੋਕਾਂ ਨੂੰ ਬਹੁਤ ਸਾਰੀਆਂ ਸ-ਮੱ-ਸਿ-ਆ-ਵਾਂ ਪੇਸ਼ ਆਈਆਂ। ਕੁਝ ਲੋਕਾਂ ਵੱਲੋਂ ਵਾਪਸ ਆਪਣੇ ਘਰ ਜਾਂਦਿਆ ਹੋਇਆ ਰਸਤਿਆਂ ਵਿਚ ਆਰਥਿਕ ਮੰਦੀ ਦੇ ਕਾਰਣ। ਖੁ-ਦ-ਕੁ-ਸ਼ੀ। ਕਰਨ ਦੇ ਬਹੁਤ ਸਾਰੇ ਹਾਦਸੇ ਸਾਹਮਣੇ ਆਏ।

ਤੇ ਹੁਣ ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਲੋਕਾਂ ਨੂੰ ਮੁੜ ਪੈਰਾਂ ਸਿਰ ਹੋਣ ਲਈ ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਸ਼ਵ ਵਿਚ ਹਰ ਦੇਸ਼ ਇਸ ਕਰੋਨਾ ਤੋਂ ਪ੍ਰਭਾਵਿਤ ਹੋਇਆ ਹੈ। ਹੁਣ ਪੰਜਾਬ ਦੇ ਇਕ ਘਰ ਅੰਦਰ ਹੋਏ ਹਾਦਸੇ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੰਮ੍ਰਿਤਸਰ ਦੇ ਮਕਬੂਲ ਪੁਰਾ ਥਾਣਾ ਅਧੀਨ ਪੈਂਦੇ ਮਹਿਤਾ ਰੋਡ ਤੇ ਸਥਿਤ ਗੁਰੂ ਤੇਗ ਬਹਾਦਰ ਨਗਰ ਦੀ ਕੋਠੀ ਨੰਬਰ 127 ਦੀ ਹੈ। ਜਿੱਥੇ ਆਰਥਿਕ ਤੰਗੀ ਦੇ ਚੱਲਦੇ ਹੋਏ ਇਸ ਘਰ ਦੇ ਮਾਲਕ ਵਿਕਰਮਜੀਤ ਮਾਨ ਵੱਲੋਂ ਆਪਣੇ ਪੰਜ ਸਾਲਾਂ ਦੇ ਪੁੱਤਰ ਅਤੇ ਪਤਨੀ ਨੂੰ। ਗੋ-ਲੀ। ਮਾ- ਰ। ਕੇ ਉਪਰਾਂਤ ਆਪਣੇ ਆਪ ਵੀ। ਗੋ-ਲੀ। ਨਾਲ। ਖੁ-ਦ-ਕੁ-ਸ਼ੀ। ਕਰ ਲਈ ਹੈ।

ਇਸ ਘਟਨਾ ਦੇ ਪਿੱਛੇ ਦਾ ਕਾਰਨ ਕਰੋਨਾ ਸਮੇਂ ਵਪਾਰ ਵਿੱਚ ਹੋਏ ਘਾਟੇ ਨੂੰ ਦੱਸਿਆ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਏ ਡੀ ਸੀ ਪੀ ਹਰਪਾਲ ਸਿੰਘ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ। ਪੋ-ਸ-ਟ-ਮਾ-ਰ-ਟ-ਮ। ਲਈ ਭੇਜ ਦਿੱਤਾ ਗਿਆ ਹੈ। ਜਿੱਥੇ ਅੱਜ। ਪੋ-ਸ-ਟ-ਮਾ-ਰ-ਟ-ਮ। ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕੀਤੀਆਂ ਜਾਣਗੀਆਂ। ਇਸ ਘਟਨਾ ਨੂੰ ਅੰ-ਜਾ-ਮ ਦੇਣ ਲਈ ਵਿਕਰਮਜੀਤ ਮਾਨ ਵੱਲੋਂ। ਪਿ-ਸ-ਤੌ-ਲ। ਆਪਣੇ ਗੁਆਂਢੀਆਂ ਤੋਂ ਲਈ ਗਈ ਸੀ। ਉਸ ਨੇ ਆਪਣੇ ਘਰ ਵਿਚ ਪਹਿਲਾਂ ਆਪਣੇ ਪੁੱਤਰ ਵਰਸੀਰਤ ਅਤੇ ਫਿਰ ਦੂਜੀ। ਗੋ-ਲੀ। ਆਪਣੀ ਪਤਨੀ ਨੂੰ। ਮਾ-ਰੀ।

ਉਸ ਤੋਂ ਬਾਅਦ ਖੁਦ ਅਜਿਹਾ ਕਰ ਲਿਆ । ਆਵਾਜ਼ ਸੁਣ ਕੇ ਸਾਰੇ ਆਂਢ-ਗੁਆਂਢ ਦੇ ਲੋਕਾਂ ਵੱਲੋਂ ਘਰ ਅੰਦਰ ਦਾਖਲ ਹੋ ਕੇ 3 ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਤਿੰਨੋ ਹੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਦਮ ਤੋ-ੜ ਗਏ। ਇਸ ਘਟਨਾ ਦੇ ਇਕ ਗਵਾਹ ਵੱਲੋਂ ਦੱਸਿਆ ਗਿਆ ਹੈ ਕਿ ਮ੍ਰਿਤਕ ਵਿਕਰਮਜੀਤ ਮਾਨ ਫਾਈਨਾਂਸ ਦਾ ਕੰਮ ਕਰਦਾ ਸੀ। ਕਰੋਨਾ ਦੇ ਸਮੇਂ ਵਪਾਰ ਵਿੱਚ ਕਾਫੀ ਪੈਸਾ ਡੁੱ-ਬ ਚੁੱਕਾ ਸੀ। ਤੇ ਲੋਕ ਉਸ ਤੋਂ ਪੈਸੇ ਦੀ ਮੰਗ ਕਰ ਰਹੇ ਸਨ। ਲੋਕਾਂ ਦੇ ਪੈਸੇ ਦਾ ਭੁਗਤਾਨ ਨਾ ਕਰਨ ਕਾਰਨ ਹੀ ਦੁਖੀ ਹੋ ਕੇ ਵਿਕਰਮਜੀਤ ਵੱਲੋਂ ਇਹ ਕਦਮ ਚੁੱਕਿਆ ਗਿਆ।

error: Content is protected !!