ਪੰਜਾਬ ਚ ਵਾਪਰਿਆ ਕਹਿਰ: ਇਥੇ ਨੌਜਵਾਨ ਕੁੜੀ ਨੂੰ ਮਿਲੀ ਇਸ ਤਰਾਂ ਮੌਤ – ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਆਏ ਦਿਨ ਕੋਈ ਨਾ ਕੋਈ ਸੜਕੀ ਹਾਦਸਾ ਵਾਪਰਦਾ ਰਹਿੰਦਾ ਹੈ ਅਤੇ ਹੁਣ ਇਕ ਵਾਰ ਫਿਰ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਚ ਇਕ ਜਾਨ ਚਲੀ ਗਈ ਹੈ ਅਤੇ ਇੱਕ ਔਰਤ ਗੰਭੀਰ ਰੂਪ ਚ ਜਖਮੀ ਹੋ ਗਈ ਹੈ। ਪੰਜਾਬ ਦੇ ਵਿੱਚ ਇਹ ਕਹਿਰ ਵਾਪਰਿਆ ਹੈ ਇਥੇ ਨੌਜਵਾਨ ਕੁੜੀ ਨੂੰ ਭਿਆਨਕ ਮੌਤ ਮਿਲੀ ਹੈ, ਹਰ ਪਾਸੇ ਸੋਗ ਦੀ ਲਹਿਰ ਛਾ ਗਈ ਹੈ। ਆਏ ਦਿਨ ਵਾਪਰਦੇ ਇਹ ਸੜਕੀ ਹਾਦਸੇ ਬੇਹੱਦ ਭਿਆਨਕ ਹਨ ਅਤੇ ਹਰ ਇੱਕ ਨੂੰ ਸਦਮੇ ਚ ਪਾ ਜਾਂਦੇ ਨੇ। ਭਾਰਤ ਦੇਸ਼ ਚ ਵੈਸੇ ਵੀ ਵੱਧ ਮੌਤਾਂ ਇਹਨਾਂ ਸੜਕੀ ਹਾਦਸਿਆਂ ਕਰਕੇ ਹੀ ਹੁੰਦੀਆਂ ਹਨ।
ਚਲੀ ਗਈ ਹੈ।
ਪੰਜਾਬ ਚ ਵੀ ਇਹਨਾਂ ਸੜਕੀ ਹਾਦਸਿਆਂ ਦਾ ਗ੍ਰਾਫ ਵੱਧ ਰਿਹਾ ਹੈ। ਹੁਣ ਇਹ ਜਿਹੜਾ ਸੜਕੀ ਹਾਦਸਾ ਵਾਪਰਿਆ ਹੈ ਇਸਤੋਂ ਬਾਅਦ ਪਰਿਵਾਰ ਦੇ ਨਾਲ ਨਾਲ ਇਲਾਕੇ ਚ ਸੋਗ ਦੀ ਲਹਿਰ ਦੌੜ ਗਈ ਹੈ।ਜਿਕਰਯੋਗ ਹੈ ਕਿ ਭੀਖੀ ਚ ਇਹ ਸਾਰੀ ਘਟਨਾ ਵਾਪਰੀ ਹੈ ਜਿੱਥੇ ਇੱਕ ਅਜਿਹਾ ਭਿਆਨਕ ਹਾਦਸਾ ਵਾਪਰਿਆ ਜਿਸਨੇ 30 ਸਾਲਾਂ ਦੀ ਲੜਕੀ ਨੂੰ ਮੌਤ ਦਿੱਤੀ ਜਦਕਿ ਉਸਦੀ ਮਾਤਾ ਜੀ ਨੂੰ ਬੇਹੱਦ ਗੰਭੀਰ ਰੂਪ ਚ ਜਖਮੀ ਕਰ ਦਿੱਤਾ। ਦਸਣਾ ਬਣਦਾ ਹੈ ਕਿ ਦੋਨੋ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਮਾਨਸਾ ਤੋਂ ਭੀਖੀ ਤੇ ਆ ਰਹੀਆਂ ਸਨ ਜਦ ਇਹ ਹਾਦਸਾ ਵਾਪਰਿਆ।

ਰਸਤੇ ਚ ਉਹਨਾਂ ਨੇ ਆਪਣੀ ਸਕੂਟਰੀ ਦੀ ਬਰੇਕ ਮਾਰੀ ਅਤੇ ਅਚਾਨਕ ਥੱਲੇ ਡਿੱਗ ਗਈਆਂ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਟਰਾਲੀ ਹੇਠ 30 ਸਾਲਾਂ ਨੌਜਵਾਨ ਕੁੜੀ ਦਾ ਸਿਰ ਆ ਗਿਆ ਅਤੇ ਉਸਦੀ ਥੋੜੀ ਦੇਰ ਬਾਅਦ ਮੌਤ ਹੋ ਗਈ। ਇਸ ਘਟਨਾ ਚ ਮ੍ਰਿਤ ਲੜਕੀ ਦੀ ਮਾਤਾ ਜਖਮੀ ਹੋ ਗਈ ਜਿਸਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ। ਉਸਨੂੰ ਪਹਿਲਾਂ ਮਾਨਸਾ ਭਰਤੀ ਕਰਵਾਇਆ ਗਿਆ ਅਤੇ ਬਾਅਦ ਚ ਪਟਿਆਲਾ ਰੈਫਰ ਕਰ ਦਿੱਤਾ ਗਿਆ। ਦਸਣਾ ਬਣਦਾ ਹੈ ਕਿ ਮ੍ਰਿਤਕਾ ਆਪਣੇ ਪਿੱਛੇ ਸੱਤ ਸਾਲਾਂ ਦਾ ਬੱਚਾ ਛੱਡ ਗਈ ਹੈ।

ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਮ੍ਰਿਤਕਾ ਕਕਰਾਲਾ ਚ ਵਿਆਹੀ ਹੋਈ ਸੀ ਅਤੇ ਉਸਦੇ ਘਰ ਇੱਕ ਬੱਚਾ ਵੀ ਸੀ। ਫਿਲਹਾਲ ਬੱਚਾ ਹੁਣ ਬਿੰਨ ਮਾਂ ਦਾ ਹੋ ਗਿਆ ਹੈ। ਪਰਿਵਾਰ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਦੌੜ ਚੁੱਕੀ ਹੈ। ਇਲਾਕੇ ਚ ਵੀ ਮਾਹੌਲ ਗਮਗੀਨ ਹੋ ਗਿਆ ਹੈ। ਪੁਲਸ ਆਪਣੇ ਪੱਧਰ ਤੇ ਜਾਂਚ ਪੜਤਾਲ ਕਰ ਰਹੀ ਹੈ। ਬੇਹੱਦ ਹੀ ਭਿਆਨਕ ਘਟਨਾ ਇਹ ਵਾਪਰੀ ਹੈ, ਜਿਸ ਚ ਇੱਕ ਜਾਨ

error: Content is protected !!