ਪੰਜਾਬ ਚ ਵਾਪਰਿਆ ਕਹਿਰ: ਨੌਜਵਾਨ ਕੁੜੀਆਂ ਨੇ ਆਪਣੀ ਮਰਜੀ ਨਾਲ ਇਸ ਤਰਾਂ ਦਿੱਤੀ ਆਪਣੀ ਜਾਨ

ਆਈ ਤਾਜਾ ਵੱਡੀ ਖਬਰ

ਨੌਜਵਾਨ ਉਮਰ ਇਕ ਅਜਿਹੀ ਉਮਰ ਹੁੰਦੀ ਹੈ ਜਿਸ ਦੇ ਵਿਚ ਇਨਸਾਨ ਕਈ ਵੱਡੀਆਂ ਪ੍ਰਾਪਤੀਆਂ ਕਰਦਾ ਹੈ। ਇਸ ਸਮੇਂ ਇਨਸਾਨ ਦੇ ਅੰਦਰ ਹਿੰਮਤ ਅਤੇ ਜ-ਜ਼-ਬਾ ਭਰਪੂਰ ਹੁੰਦਾ ਹੈ ਜਿਸ ਦਾ ਜੇਕਰ ਸਹੀ ਇਸਤੇ ਮਾਲ ਕੀਤਾ ਜਾਵੇ ਤਾਂ ਨਤੀਜੇ ਸੋਚ ਮੁਤਾਬਕ ਹੀ ਹੁੰਦੇ ਹਨ। ਪਰ ਕਦੇ ਕਦਾਈਂ ਇਨਸਾਨ ਹਾਲਾਤਾਂ ਤੋਂ ਇੰਨਾ ਨਿ-ਰਾ-ਸ਼ ਹੋ ਜਾਂਦਾ ਹੈ ਕਿ ਉਸ ਨੂੰ ਆਪਣੀ ਜ਼ਿੰਦਗੀ ਬੋ-ਝ ਲੱਗਣ ਲੱਗ ਪੈਂਦੀ ਹੈ। ਇਸ ਸਮੇਂ ਮਨੁੱਖ ਇੱਕ ਅਜਿਹਾ ਕਦਮ ਪੁੱਟਦਾ ਹੈ ਜਿਸ ਤੋਂ ਪਿਛਾਂਹ ਨਹੀਂ ਮੁੜਿਆ ਜਾ ਸਕਦਾ।

ਪੰਜਾਬ ਸੂਬੇ ਦੇ ਅੰਦਰ ਇਸ ਮਹੀਨੇ ਦੌਰਾਨ ਅਜਿਹੇ ਕਈ ਹਾਦਸੇ ਵਾਪਰੇ ਹਨ ਜਿਨ੍ਹਾਂ ਦੇ ਨਾਲ ਸੋਗ ਦਾ ਮਾਹੌਲ ਪੈਦਾ ਹੋਇਆ ਹੈ। ਇਸ ਮਾਹੌਲ ਦੇ ਵਿਚ ਅੱਜ ਉਸ ਸਮੇਂ ਵਾਧਾ ਹੋ ਗਿਆ ਜਦੋਂ ਪੰਜਾਬ ਦੇ ਜ਼ੀਰਾ ਖੇਤਰ ਵਿੱਚ 2 ਨੌਜਵਾਨ ਮੁਟਿਆਰਾਂ ਨੇ। ਖੁ-ਦ-ਕੁ-ਸ਼ੀ। ਕਰ ਲਈ। ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਪਿੰਡ ਸੇਖਵਾਂ ਦੀਆਂ ਰਹਿਣ ਵਾਲੀਆਂ ਦੋ ਸਕੀਆਂ ਭੈਣਾਂ ਵੱਲੋਂ ਘੱਲ ਖੁਰਦ ਪਿੰਡ ਦੇ ਨਜ਼ਦੀਕ ਵਹਿੰਦੀਆਂ ਵੱਡੀਆਂ ਨਹਿਰਾਂ ਵਿੱਚ ਛਾਲ ਲਗਾ ਕੇ । ਖੁ-ਦ-ਕੁ-ਸ਼ੀ। ਕਰ ਲੀ।

ਮਰਨ ਵਾਲੀਆਂ ਇਹਨਾਂ ਦੋਵਾਂ ਭੈਣਾਂ ਦੀ ਪਛਾਣ ਮਨਪ੍ਰੀਤ ਕੌਰ (19) ਅਤੇ ਸਿਮਰਨ (17) ਪੁੱਤਰੀਆਂ ਗੁਰਸੇਮ ਸਿੰਘ ਵਜੋਂ ਕੀਤੀ ਗਈ ਹੈ। ਪਰਿਵਾਰ ਵੱਲੋਂ ਦੱਸਣ ਮੁਤਾਬਕ ਇਹ ਦੋਵੇਂ ਸਵੇਰ ਇਕ ਟੈਂਪੂ ਵਿਚ ਸਵਾਰ ਹੋ ਕੇ ਤਲਵੰਡੀ ਭਾਈ ਸਕੂਲ ਵਿਖੇ ਗਈਆਂ ਸਨ। ਇਸੇ ਦੌਰਾਨ ਹੀ ਦੋਵਾਂ ਭੈਣਾਂ ਨੇ ਨਹਿਰ ਵਿਚ ਛਾਲ ਲਗਾ ਕੇ ਕਰ ਲਈ ਜਿਸ ਦੀ ਜਾਣਕਾਰੀ ਵਿਅਕਤੀ ਵੱਲੋਂ ਫੋਨ ਕਰਕੇ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ। ਮ੍ਰਿਤਕ ਲੜਕੀਆਂ ਦੇ ਪਿਤਾ ਗੁਰਸੇਵ ਸਿੰਘ ਨੇ ਦੱਸਿਆ ਉਨ੍ਹਾਂ ਦੀ ਲੜਕੀ

ਮਨਪ੍ਰੀਤ ਕੌਰ ਨੇ +2 ਦੀ ਪੜ੍ਹਾਈ ਕਰ ਲਈ ਸੀ ਅਤੇ ਸਿਮਰਨ ਅਜੇ +2 ਦੀ ਪੜ੍ਹਾਈ ਕਰ ਰਹੀ ਸੀ। ਮਨਪ੍ਰੀਤ ਆਪਣੇ ਸਰਟੀਫ਼ਿਕੇਟ ਨੂੰ ਸਕੂਲ ਤੋਂ ਪ੍ਰਾਪਤ ਕਰਨ ਲਈ ਸਿਮਰਨ ਦੇ ਨਾਲ ਚਲੀ ਗਈ। ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਨੇ। ਖੁ-ਦ-ਕੁ-ਸ਼ੀ। ਕੀਤੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮੌਕੇ ਉਪਰ ਇਕ ਨੋਟ ਵੀ ਬਰਾਮਦ ਹੋਇਆ ਹੈ। ਇਸ ਘਟਨਾ ਬਾਰੇ ਗੱਲ ਕਰਦੇ ਹੋਏ ਡੀ ਐਸ ਪੀ ਫਿਰੋਜ਼ਪੁਰ ਸਤਨਾਮ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਸਾਰ ਹੀ ਪੁਲਸ ਮੌਕੇ ਉਪਰ ਪਹੁੰਚੀ ਅਤੇ ਲੜਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ। ਪਰ ਦੋ ਸਕੀਆਂ ਭੈਣਾਂ ਵੱਲੋਂ ਕੀਤੀ ਗਈ ਇਸ ਦੇ ਕਾਰਨ ਇਲਾਕੇ ਭਰ ਵਿਚ ਸ਼ੋਕ ਦਾ ਮਾਹੌਲ ਛਾ ਗਿਆ।

error: Content is protected !!