ਪੰਜਾਬ : ਡਿਊਟੀ ਤੇ ਜਾ ਰਹੀ ਕੁੜੀ ਜਾ ਪਈ ਇਸ ਤਰਾਂ ਮੌਤ ਦੇ ਮੂੰਹ ਚ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪਿਛਲੇ ਕੁਝ ਦਿਨਾਂ ਤੋ ਸੜਕ ਹਾਦਸੇ ਜਾਂ ਸੜਕ ਦੁਰਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਜਿਨ੍ਹਾਂ ਕਾਰਨ ਬਹੁਤ ਸਾਰੀਆ ਕੀਮਤੀ ਜਾਨਾਂ ਰੋਜ਼ਾਨਾ ਅਜਾਈ ਜਾ ਰਹੀਆ ਹਨ। ਇਕ ਪਾਸੇ ਟ੍ਰੈਫਿਕ ਪੁਲਿਸ ਜਾਂ ਪ੍ਰਸ਼ਾਸਨ ਦੇ ਵੱਲੋ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਸੜਕ ਨਿਯਾਮਾਂ ਪ੍ਰਤੀ ਸੁਚੇਤ ਕੀਤਾ ਜਾਦਾ ਹੈ ਅਤੇ ਇਨ੍ਹਾਂ ਸੜਕ ਨਿਯਮਾਂ ਨੂੰ ਫੋਲੋ ਕਰਨ ਦੀ ਅਪੀਲ ਕੀਤੀ ਜਾਦੀ ਹੇ ਜਾਂ ਕਈ ਵਾਰੀ ਪ੍ਰਸ਼ਾਸਨ ਦੇ ਵੱਲੋ ਸਖ਼ਤੀ ਵੀ ਕੀਤੀ ਜਾਦੀ ਹੈ ਪਰ ਇਸ ਸਭ ਦੇ ਬਾਵਜੂਦ ਕੁਝ ਅਣਗਹਿਲੀਆ ਦੇ ਕਾਰਨ ਇਹ ਹਾਦਸੇ ਰੁਕਣ ਦਾ ਨਾਮ ਨੀ ਲੈ ਰਹੇ। ਇਸੇ ਤਰ੍ਹਾਂ ਇਕ ਹੋਰ ਦ-ਰ-ਦ-ਨਾ-ਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੀ ਖਬਰ ਤੋ ਬਾਅਦ ਹਰ ਪਾਸੇ ਸੋਗ ਦੀ ਲਹਿਰ ਹੈ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਦੱਸ ਦਈਏ ਕਿ ਇਹ ਮੰ-ਦ-ਭਾ-ਗੀ ਖ਼ਬਰ ਨਡਾਲਾ ਤੋ ਸਾਹਮਣੇ ਆ ਰਹੀ ਹੈ ਜਿਥੇ ਅੱਜ ਮੁਦੋਵਾਲ ਨਜ਼ਦੀਕ ਨਡਾਲਾ ਸੁਭਾਨਪੁਰਾ ਰੋਡ ਉਤੇ ਇਕ ਵੱਡਾ ਸੜਕ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਹਾਦਸਾ ਐਨਾ ਜਿਆਦਾ ਭਿਆਨਕ ਸੀ ਕਿ ਇਸ ਹਾਸਦੇ ਦਾ ਸ਼ਿਕਾਰ ਹੋਈ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਦੱਸ ਦਈਏ ਕਿ ਲੜਕੀ ਸਕੂਟਰੀ ਉਤੇ ਸਵਾਰ ਸੀ। ਦੱਸ ਦਈਏ ਕਿ ਇਹ ਹਾਦਸਾ ਉਸ ਸਮੇ ਵਾਪਰਿਆ ਜਦੋ ਸਕੂਟਰੀ ਸਾਹਮਣੇ ਆ ਰਹੇ ਟਰੱਕ ਵਿਚ ਜਾ ਟਕਰਾਈ ਸੀ ਇਸ ਟੱਕਰ ਕਾਫੀ ਦ-ਰ-ਦ-ਨਾ-ਕ ਸੀ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਈ ਲੜਕੀ ਦੀ ਪਹਿਚਾਣ ਅਤੇ ਨਾਮ ਰੁਪਿੰਦਰ ਕੌਰ ਪੁੱਤਰੀ ਦਰਸ਼ਨ ਸਿੰਘ ਹੈ ਦੱਸ ਦਈਏ ਕਿ ਰੁਪਿੰਦਰ ਕੌਰ ਕਪੂਰਥਲਾ ਦੀ ਵਸਨੀਕ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰੁਪਿੰਦਰ ਕੌਰ ਨੌਕਰੀ ਕਰਦੀ ਹੈ ਜੋ ਰੋਜ਼ਾਨਾ ਸਕੂਟਰੀ ਤੇ ਸਵਾਰ ਹੋ ਕੇ ਆਪਣੇ ਦਫ਼ਤਰ ਜਾਦੀ ਸੀ ਪਰ ਜਦੋ ਉਹ ਰੋਜ਼ਾਨਾ ਦੀ ਤਰ੍ਹਾਂ ਅੱਜ ਦਫ਼ਤਰ ਜਾ ਰਹੀ ਸੀ ਤਾਂ ਰਸਤੇ ਵਿਚ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਉਸ ਦੀ ਮੌਤ ਹੋ ਗਈ।

ਦੱਸ ਦਈਏ ਕਿ ਇਸ ਹਾਦਸੇ ਦੇ ਪਿਛਲੇ ਕਾਰਨਾ ਬਾਰੇ ਫਿਲਹਾਲ ਕੋਈ ਪੁਖਤਾ ਜਾਣਕਾਰੀ ਨਹੀ ਮਿਲੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਹਾਦਸੇ ਸੰਬੰਧੀ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਗਈ ਹੈ ਅਤੇ ਪੁਲਿਸ ਦੁਆਰਾ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
 

error: Content is protected !!