ਪੰਜਾਬ ਦੇ ਇਸ ਸ਼ਹਿਰ ਚ ਵਜਿਆ ਇਹ ਵੱਡਾ ਖਤਰੇ ਦਾ ਘੁੱਗੂ, ਆ ਗਈ ਇਹ ਮਾੜੀ ਖਬਰ – ਸਰਕਾਰ ਦੀ ਉੱਡੀ ਨੀਂਦ

ਆਈ ਤਾਜ਼ਾ ਵੱਡੀ ਖਬਰ 

ਕਹਿੰਦੇ ਹਨ ਬਦਲਾਵ ਜ਼ਿੰਦਗੀ ਦਾ ਮਸਾਲਾ ਹੁੰਦਾ ਹੈ । ਪੂਰੇ ਸਾਲ ਦੇ ਵਿਚ ਚਾਰ ਤਰ੍ਹਾਂ ਦੀਆਂ ਰੁੱਤਾਂ ਵੱਖਰੀਆਂ ਵੱਖਰੀਆਂ ਆਉਂਦੀਆਂ ਹਨ । ਹੁਣ ਦੀ ਗੱਲ ਕਰੀਏ ਤਾਂ ਇਸ ਸਮੇਂ ਦੇ ਵਿਚ ਜਿੱਥੇ ਗਰਮੀ ਜਾ ਰਹੀ ਹੈ , ਤੇ ਸਰਦੀ ਦਾ ਆਗਾਜ਼ ਹੋ ਰਿਹਾ ਹੈ । ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਆਮ ਜਨਤਾ ਦੀ ਤਾਂ ਆਮ ਲੋਕਾਂ ਦੇ ਘਰਾਂ ਦੇ ਵਿੱਚ ਹੁਣ ਗਰਮੀ ਦੇ ਕੱਪੜੇ ਪੇਟੀਆਂ ਦੇ ਵਿੱਚ ਜਾ ਰਹੇ ਹਨ ਤੇ ਪੇਟੀਆਂ ਵਿੱਚੋਂ ਸਰਦੀਆਂ ਦੇ ਕੱਪੜੇ ਕੱਢੇ ਜਾ ਰਹੇ ਹਨ । ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਡੇਂਗੂ ਦਾ ਕਹਿਰ ਵੀ ਲਗਾਤਾਰ ਵਧ ਰਿਹਾ ਹੈ ਜਿੱਥੇ ਕਰੋਨਾ ਮਹਾਂਮਾਰੀ ਦੀ ਮਾਰ ਹੇਠੋਂ ਲੋਕ ਅਜੇ ਨਿਕਲੇ ਨਹੀਂ ਰਹੇ ਕਿ ਹੁਣ ਡੇਂਗੂ ਨੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ ।

ਇਸਦੇ ਨਾਲ ਹੀ ਹੁਣ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਡੇਂਗੂ ਦੇ ਨਾਲ ਜੁੜੀ ਹੋਈ ਕਿ ਹੁਣ ਪੰਜਾਬੀਆਂ ਤੇ ਵੱਡਾ ਖ-ਤ-ਰਾ ਮੰਡਰਾਉਣਾ ਸ਼ੁਰੂ ਹੋ ਚੁੱਕਿਆ ਹੈ । ਦਰਅਸਲ ਹੁਣ ਡੇਂਗੂ ਦਾ ਕਹਿਰ ਲੁਧਿਆਣਾ ਦੇ ਵਿੱਚ ਵੀ ਲਗਾਤਾਰ ਵਧ ਰਿਹਾ ਹੈ ਤੇ ਲੁਧਿਆਣੇ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਹੋਏ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੀ ਦਿਨੀਂ ਲੁਧਿਆਣਾ ਦੇ ਵਿੱਚ ਡੇਂਗੂ ਦੇ 122 ਨਵੇਂ ਮਾਮਲੇ ਸਾਹਮਣੇ ਆਏ ਸਨ । ਜਿਸ ਦੇ ਚੱਲਦੇ ਹੁਣ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਵਿਚ ਡੇਂਗੂ ਦੇ ਕੇਸਾਂ ਦੀ ਕੁੱਲ ਗਿਣਤੀ ਇੱਕ ਹਜ਼ਾਰ ਤੋਂ ਪਾਰ ਹੋ ਚੁੱਕੀ ਹੈ ।

ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਡੇਂਗੂ ਦੇ ਸ਼ੱਕੀ ਮਰੀਜ਼ਾਂ ਦੀ ਤਾਂ ਲੁਧਿਆਣਾ ਦੇ ਵਿਚ ਡੇਂਗੂ ਦੇ ਕੁੱਲ ਸ਼ੱਕੀ ਮਰੀਜ਼ 2656 ਹਨ । ਜਿਸ ਤਰ੍ਹਾਂ ਲਗਾਤਾਰ ਹੀ ਲੁਧਿਆਣਾ ਦੇ ਵਿੱਚ ਡੇਂਗੂ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਉਸਦੇ ਚਲਦੇ ਲੋਕਾਂ ਦੇ ਵਿਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਕਿਉਂਕਿ ਲੋਕ ਹੈਜ਼ੇ ਕਰੁਣਾ ਮਹਾਂਮਾਰੀ ਦੀ ਲਪੇਟ ਚੋਂ ਬਾਹਰ ਨਹੀਂ ਆਏ ਹਨ ਕਿ ਇਸੇ ਵਿਚਕਾਰ ਡੇਂਗੂ ਦੀ ਬੀਮਾਰੀ ਲੋਕਾਂ ਨੂੰ ਲਗਾਤਾਰ ਆਪਣੀ ਲਪੇਟ ਵਿੱਚ ਲੈ ਰਹੀ ਹੈ ।

ਉੱਥੇ ਹੀ ਜਦੋਂ ਡੇਂਗੂ ਦੇ ਵੱਧ ਰਹੇ ਪ੍ਰਕੋਪ ਨੂੰ ਲੈ ਕੇ ਅਤੇ ਇਸ ਬਿਮਾਰੀ ਦੇ ਨਾਲ ਨਜਿੱਠਣ ਦੇ ਲਈ ਡੇਂਗੂ ਦੇ ਜਾਂਚ ਇੰਚਾਰਜ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਜ਼ਿਲ੍ਹੇ ਦੇ ਵਿੱਚ ਡੇਂਗੂ ਦੇ ਮਰੀਜ਼ਾਂ ਵਿੱਚ ਇਜ਼ਾਫ਼ਾ ਹੋ ਰਿਹਾ ਹੈ ਉਹ ਇਕ ਬੇਹੱਦ ਹੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਦੀ ਵਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੁਣ ਜ਼ਿਲ੍ਹੇ ਵਿੱਚ ਡੇਂਗੂ ਦੇ ਪ੍ਰਕੋਪ ਨੂੰ ਕੰਟਰੋਲ ਕੀਤਾ ਜਾ ਸਕੇ । ਪਰ ਜਿਸ ਤਰ੍ਹਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ,ਇਹ ਇਕ ਬੇਹੱਦ ਹੀ ਚਿੰਤਾ ਭਰਿਆ ਵਿਸ਼ਾ ਹੈ ।

error: Content is protected !!