ਪੰਜਾਬ : ਪਿਆਰੀ ਜਿਹੀ ਬਚੀ ਨੂੰ ਇਸ ਤਰਾਂ ਮਿਲੀ ਮੌਤ ਦੇਖਣ ਵਾਲਿਆਂ ਦੇ ਉਡੇ ਹੋਸ਼ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਆਏ ਦਿਨ ਵਾਪਰਦੇ ਸੜਕੀ ਹਾਦਸਿਆਂ ਚ ਇੱਕ ਹੋਰ ਹਾਦਸਾ ਸ਼ਾਮਿਲ ਹੋ ਗਿਆ ਹੈ। ਇਹ ਹਾਦਸੇ ਜਿੱਥੇ ਭਿਆਨਕ ਹੁੰਦੇ ਨੇ ਉੱਥੇ ਹੀ ਸੱਭ ਦੇ ਹੋਸ਼ ਵੀ ਉਡਾ ਜਾਂਦੇ ਨੇ। ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਉਸ ਚ ਇੱਕ ਨੰਨੀ ਬੱਚੀ ਨੂੰ ਮੌਤ ਮਿਲੀ ਹੈ। ਜਿਸਤੋਂ ਬਾਅਦ ਪਰਿਵਾਰ ਵਾਲੇ ਬੇਹੱਦ ਵੱਡੇ ਸਦਮੇ ਚ ਚਲੇ ਗਏ ਨੇ। ਬੱਚੀ ਨੂੰ ਬੇਹੱਦ ਭਿਆਨਕ ਮੌਤ ਮਿਲੀ ਹੈ। ਪਰਿਵਾਰ ਚ ਸੋਗ ਦਾ ਮਾਹੌਲ ਪੈਦਾ ਹੋ ਗਿਆ ਹੈ।

ਬੱਚੀ ਨੂੰ ਇਸ ਤਰੀਕੇ ਦੀ ਮੌਤ ਮਿਲੀ ਜਿਸਤੋਂ ਬਾਅਦ ਸਭ ਦੇ ਹੋਸ਼ ਉੱਡ ਗਏ ਅਤੇ ਇਲਾਕੇ ਚ ਸੋਗ ਦੀ ਲਹਿਰ ਪੈਦਾ ਹੋ ਗਈ।ਭਾਘਾ ਪੁਰਾਣਾ ਤੋਂ ਇਹ ਸਾਰੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਬੱਚੀ ਨੂੰ ਦਰਦਨਾਕ ਮੌਤ ਮਿਲੀ ਹੈ। ਦਸਣਾ ਬਣਦਾ ਹੈ ਕਿ ਇੱਥੇ ਤੇਜ ਰਫ਼ਤਾਰ ਮੋਟਰਸਾਇਕਲ ਸਵਾਰ ਨੇ ਇੱਕ ਬੱਚੀ ਨੂੰ ਭਿਆਨਕ ਮੌਤ ਦਿੱਤੀ ਹੈ। ਇਸ ਹਾਦਸੇ ਚ ਬੱਚੀ ਦੇ ਪਿਤਾ ਨੂੰ ਵੀ ਸੱਟਾ ਆਈਆਂ ਨੇ ਅਤੇ ਉਹ ਵੀ ਜਖਮੀ ਹੋਏ ਨੇ। ਬੱਚੀ ਆਪਣੇ ਪਿਤਾ ਜੀ ਦੇ ਨਾਲ ਰੋਡ ਤੇ ਜਾ ਰਹੀ ਸੀ ਜਿਸ ਦੌਰਾਨ ਇਹ ਘਟਨਾ ਵਾਪਰੀ ਹੈ।

ਧੀ ਆਪਣੇ ਪਿਤਾ ਨਾਲ ਸੈਰ ਕਰ ਰਹੀ ਸੀ,ਜਿਸ ਦੌਰਾਨ ਮੋਟਰਸਾਇਕਲ ਸਵਾਰ ਨੇ ਸਿੱਧੀ ਉਹਨਾਂ ਦੇ ਵਿੱਚ ਟੱਕਰ ਮਾਰੀ ਤੇ ਇਹ ਘਟਨਾ ਵਾਪਰ ਗਈ। ਇਸ ਘਟਨਾ ਤੋਂ ਬਾਅਦ ਹਰ ਕੋਈ ਸਦਮੇ ਚ ਚਲਾ ਗਿਆ ਕਿਉਂਕਿ ਇੱਕ ਮਾਸੂਮ ਨੂੰ ਦਰਦਨਾਕ ਮੌਤ ਮਿਲੀ ਸੀ। ਆਪਣੇ ਪਿਤਾ ਜੀ ਦੇ ਨਾਲ ਸੈਰ ਤੇ ਜਾ ਰਹੀ ਧੀ ਸੜਕ ਤੇ ਜਾ ਕੇ ਡਿੱਗੀ ਅਤੇ ਉਸਦੀ ਮੌਤ ਹੋ ਗਈ। ਇਸੇ ਦੌਰਾਨ ਸੁਖਦੀਪ ਬੱਚੀ ਦਾ ਪਿਤਾ ਵੀ ਜਖਮੀ ਹੋਇਆ, ਉਸ ਦੀ ਲੱਤ ਟੁੱਟ ਗਈ ਅਤੇ ਹੋਰ ਵੀ ਕਈ ਗੰਭੀਰ ਸੱਟਾ ਲੱਗੀਆਂ।ਜਿਕਰਯੋਗ ਹੈ ਕਿ ਪਰਿਵਾਰ ਵਲੋ ਇਸ ਸਾਰੀ ਘਟਨਾ ਤੇ ਚਿੰਤਾ ਜਤਾਈ ਗਈ ਹੈ।

ਉਹਨਾਂ ਨੇ ਅਪੀਲ ਕੀਤੀ ਹੈ ਕਿ ਸਖਤ ਤੋਂ ਸਖਤ ਕਾਰਵਾਈ ਦੋਸ਼ੀਆਂ ਤੇ ਕੀਤੀ ਜਾਵੇ। ਇੱਥੇ ਇਹ ਦਸਣਾ ਬਣਦਾ ਹੈ ਕਿ ਪਰਿਵਾਰ ਕਾਨੂੰਨ ਦੇ ਮੁਤਾਬਿਕ ਕਾਰਵਾਈ ਕਰਨ ਦੀ ਗਲ ਕਰ ਰਿਹਾ ਹੈ। ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਏ ਐੱਸ ਆਈ ਸੁਰਜੀਤ ਸਿੰਘ ਅਤੇ ਸੁਖਮੰਦਰ ਸਿੰਘ ਕਰ ਰਹੇ ਨੇ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸਾਰਾ ਹਾਦਸਾ ਲਾਪਰਵਾਹੀ ਕਰਕੇ ਵਾਪਰਿਆ ਹੈ, ਮੋਟਰਸਾਇਕਲ ਸਵਾਰ ਵਲੋ ਬਰੇਕ ਨਹੀਂ ਲਗਾਈ ਗਈ ਅਤੇ ਸਿੱਧਾ ਮੋਟਰਸਾਇਕਲ ਪਿਓ ਧੀ ਚ ਮਾਰਿਆ ।

error: Content is protected !!