ਪੰਜਾਬ : ਸਵਾਰੀਆਂ ਲਿਜਾ ਰਹੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਇੱਕ ਅਜਿਹਾ ਭਿਆਨਕ ਸੜਕੀ ਹਾਦਸਾ ਵਾਪਰਿਆ ਜਿਸਨੇ ਇਕ ਘਰ ਉਜਾੜ ਦਿੱਤਾ। ਦੋ ਵਾਹਨਾਂ ਦੀ ਆਪਸ ਚ ਟੱਕਰ ਹੋਈ, ਅਤੇ ਮੌਕੇ ਤੇ ਇਕ ਜਾਨ ਚਲੀ ਗਈ। ਵਾਹਨ ਚਲਾ ਰਹੇ ਸ਼ਖਸ਼ ਦੀ ਮੌਕੇ ਤੇ ਮੌਤ ਹੋ ਗਈ ਹੈ ਅਤੇ ਕੰਡਕਟਰ ਦੇ ਸੱਟਾ ਵੱਜਿਆ ਨੇ । ਹਾਦਸਾ ਇਨ੍ਹਾਂ ਭਿਆਨਕ ਸੀ ਕਿ ਦੇਖਣ ਵਾਲਿਆਂ ਦੀ ਰੂਹ ਕੰਬ ਗਈ। ਹਲਾਂਕਿ ਬਾਕੀ ਲੋਕ ਠੀਕ ਠਾਕ ਦਸੇ ਜਾ ਰਹੇ ਨੇ।

ਜਿਕਰੇਖਾਸ ਹੈ ਕਿ ਪੀ .ਆਰ. ਟੀ. ਸੀ .ਦੀ ਬੱਸ ਅਤੇ ਪਿੱਕਅਪ ਵੈਨ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ, ਅਤੇ ਮੌਕੇ ਤੇ ਬੱਸ ਚਾਲਕ ਦੀ ਮੌਤ ਹੋ ਗਈ। ਕੰਡਕਟਰ ਗੰਭੀਰ ਰੂਪ ਚ ਜ਼ਖਮੀ ਹੋ ਗਿਆ। ਦਸਣਾ ਬਣਦਾ ਹੈ ਕਿ ਬਸ ਪਟਿਆਲਾ ਤੌ ਚਲੀ ਸੀ, ਸਵਾਰੀਆਂ ਨਾਲ ਭਰੀ ਬੱਸ ਘਨੌਰ ਤੋਂ ਹੋ ਕੇ ਦਿੱਲੀ ਜਾਣੀ ਸੀ। ਰਸਤੇ ਚ ਇਹ ਹਾਦਸਾ ਵਾਪਰ ਗਿਆ। ਬਹਾਦਰ ਗੜ੍ਹ ਸੜਕ ਤੇ ਭੱਟ ਮਾਜਰਾ ਪਿੰਡ ਕੋਲ ਇਹ ਹਾਦਸਾ ਵਾਪਰਿਆ, ਅਤੇ ਭਿਆਨਕ ਹਾਦਸੇ ਨੇ ਕਈ ਲੋਕ ਜ਼ਖਮੀ ਕੀਤੇ, ਮੌਕੇ ਤੇ ਹੀ ਬੱਸ ਚਾਲਕ ਦੀ ਜਾਨ ਚਲੀ ਗਈ,

ਜਦਕਿ ਕੰਡਕਟਰ ਦੇ ਵੀ ਸੱਟਾਂ ਲੱਗੀਆਂ। ਦਸਣਾ ਬਣਦਾ ਹੈ ਕਿ ਏਕਮ ਸਿੰਘ 48 ਸਾਲਾਂ ਦੇ ਸਨ, ਉਹ ਬੱਸ ਚਲਾ ਰਹੇ ਸਨ, ਪਿਕਅਪ ਵੈਨ ਚ ਜਿਹੜੇ ਬਾਂਸ ਪਏ ਹੋਏ ਸਨ, ਉਹ ਡਰਾਈਵਰ ਦੇ ਆ ਕੇ ਵਜੇ, ਅਤੇ ਉਹਨਾਂ ਦੀ ਜਾਨ ਚਲੀ ਗਈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਿਕਰਯੋਗ ਹੈ ਕਿ ਪੁਲਸ ਨੇ ਮੁਢਲੀ ਜਾਂਚ ਚ ਦਸਿਆ ਕਿ ਪਿਕਅਪ ਵੈਨ ਦਾ ਡਰਾਈਵਰ ਮੌਕੇ ਤੋਂ ਵਾਹਨ ਲੈਕੇ ਫ਼ਰਾਰ ਹੋ ਗਿਆ ਹੈ, ਪੁਲਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ,

ਪੁਲਸ ਦਾ ਕਹਿਣਾ ਹੈ ਫਿਲਹਾਲ ਡਰਾਈਵਰ ਫ਼ਰਾਰ ਹੈ, ਉਸਦੀ ਭਾਲ ਚਲ ਰਹੀ ਹੈ, ਉਸਨੂੰ ਵੀ ਕਾਬੂ ਕਿਤਾ ਜਾਵੇਗਾ। ਫਿਲਹਾਲ ਪੁਲਸ ਨੇ ਆਪਣੇ ਪੱਧਰ ਤੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਜੌ ਘਟਨਾ ਵਾਪਰੀ ਹੈ, ਉਸ ਦੇ ਆਧਾਰ ਤੇ ਪੁਲਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਦੋ ਵਾਹਨਾਂ ਦੀ ਭਿਆਨਕ ਟੱਕਰ ਹੋਈ ਜਿਸ ਚ ਇਕ ਦੀ ਜਾਣ ਚਲੀ ਗਈ, ਪਰ ਗ਼-ਨੀ-ਮ-ਤ ਰਹੀ ਬਾਕੀਆਂ ਦਾ ਬਚਾਅ ਹੋ ਗਿਆ।

error: Content is protected !!