ਫਿਲਮ ਇੰਡਸਟਰੀ ਨੂੰ ਲੱਗਾ ਵੱਡਾ ਝੱਟਕਾ ਇਸ ਮਸ਼ਹੂਰ ਹਸਤੀ ਨੇ ਕੀਤੀ ਖ਼ੁਦਕੁਸ਼ੀ – ਅਨੂਪਮ ਖੇਰ ਨੇ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ

ਭਾਰਤ ਵਿਚ ਇਸ ਸਾਲ ਦੀ ਸ਼ੁਰੂਆਤ ਕੋਈ ਜ਼ਿਆਦਾ ਵਧੀਆ ਨਹੀਂ ਹੋਈ, ਇਸ ਸਾਲ ਭਾਰਤ ਦੀਆਂ ਕਈ ਪ੍ਰਸਿੱਧ ਹਸਤੀਆਂ ਇਸ ਦੁਨੀਆਂ ਨੂੰ ਅਲਵਿਦਾ ਆਖ ਰਹੀਆਂ ਹਨ ਜਿਸ ਕਾਰਨ ਇਨ੍ਹਾਂ ਹਸਤੀਆਂ ਦੇ ਪ੍ਰਸ਼ੰਸਕਾਂ ਵਿਚ ਗ਼ਮ ਦੀ ਲਹਿਰ ਅਜੇ ਤੱਕ ਬਰਕਰਾਰ ਹੈ। ਪਿਛਲੇ ਦਿਨੀਂ ਹੀ ਫਲਾਇੰਗ ਸਿੱਖ ਦੇ ਨਾਂ ਨਾਲ ਮਸ਼ਹੂਰ ਭਾਰਤੀ ਦੌੜਾਕ ਮਿਲਖਾ ਸਿੰਘ ਅਤੇ ਟਰੈਜਡੀ ਕਿੰਗ ਦੇ ਨਾਂ ਨਾਲ ਮਸ਼ਹੂਰ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਦਿਲੀਪ ਕੁਮਾਰ ਅਕਾਲ ਚਲਾਣਾ ਕਰ ਜਾਣ ਦੀ ਖਬਰ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਹਨਾਂ ਮਸ਼ਹੂਰ ਹਸਤੀਆਂ ਦੇ ਦੁਨੀਆਂ ਤੋਂ ਜਾਣ ਕਾਰਨ ਲੋਕਾਂ ਦੇ ਮਨਾਂ ਤੇ ਗਹਿਰਾ ਪ੍ਰਭਾਵ ਪਿਆ ਹੈ ਅਤੇ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਉਥੇ ਇਕ ਫਿਲਮੀ ਜਗਤ ਨਾਲ ਜੁੜੇ ਇਕ ਹੋਰ ਮਸ਼ਹੂਰ ਹਸਤੀ ਵੱਲੋਂ ਖੁਦਕੁਸ਼ੀ ਕਰ ਕੇ ਆਪਣੀ ਜਾਨ ਦੇਣ ਦੀ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਲੀਵੁੱਡ ਦੀ ਪ੍ਰਡਿਊਸਰ ਪ੍ਰਸ਼ੰਸਾ ਜਿਨ੍ਹਾਂ ਵੱਲੋਂ “ਦਾ ਕਸ਼ਮੀਰ ਫਾਈਲਜ਼” ਪ੍ਰੋਡਿਊਸਰ ਕੀਤੀ ਗਈ ਸੀ, ਵੱਲੋਂ ਖੁਦਕੁਸ਼ੀ ਕਰਨ ਦੀ ਖ਼ਬਰ ਮਿਲ ਰਹੀ ਹੈ।

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਨੁਪਮ ਖੇਰ ਪਰਸ਼ੰਸਾ ਦੀ ਮੌਤ ਤੇ ਬਹੁਤ ਜ਼ਿਆਦਾ ਦੁਖੀ ਹਨ ਅਤੇ ਉਨ੍ਹਾਂ ਨੇ ਇਸ ਬਾਰੇ ਆਪਣੀ ਬਾਰੇ ਗੱਲਾਂ ਸਾਂਝੀਆਂ ਕਰਦੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਪ੍ਰਸ਼ੰਸਾ ਵੱਲੋਂ ਉਨ੍ਹਾਂ ਨੂੰ ਅਨੁਪਮ ਖੇਰ ਦੀ ਮਾਂ ਨੂੰ ਸ਼ੁਭਕਾਮਨਾਵਾਂ ਦਾ ਮੈਸੇਜ ਭੇਜਿਆ ਗਿਆ ਜਿਸ ਤੋਂ ਬਾਅਦ ਅਨੁਪਮ ਖੇਰ ਨੇ ਪ੍ਰਸ਼ਨ ਸਾਨੂੰ ਆਪਣੇ ਘਰ ਬੁਲਾਇਆ ਅਤੇ ਕਾਫੀ ਦੇਰ ਗੱਲਬਾਤ ਕੀਤੀ ਜਿਸ ਤੋਂ ਬਾਅਦ ਉਸ ਦੀ ਮਾਂ ਨੇ ਪ੍ਰਸ਼ਾਸਨ ਨੂੰ ਕਾਫ਼ੀ ਦੁਆਵਾਂ ਵੀ ਦਿੱਤੀਆਂ।

ਅਨੁਪਮ ਖੇਰ ਨੇ ਅੱਗੇ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਉਹ ਬਿਲਕੁਲ ਸਹੀ-ਸਲਾਮਤ ਰਹੀ ਸੀ ਪਰ ਅੱਜ ਉਸਦੀ ਮੌਤ ਦਾ ਸੁਨੇਹਾ ਸੁਣਨ ਤੋਂ ਬਾਅਦ ਮੈਂ ਕਾਫੀ ਹਿੱਲ ਗਿਆ ਹਾਂ। ਅਨੁਪਮ ਖੇਰ ਅਤੇ ਕਸ਼ਮੀਰ ਫਾਈਲਜ਼ ਦੀ ਯੂਨਿਟ ਵੱਲੋਂ 22 ਦਸੰਬਰ ਨੂੰ ਪ੍ਰਸ਼ੰਸਾ ਦਾ ਜਨਮ ਦਿਨ ਮਨਾਇਆ ਗਿਆ ਸੀ। ਜਿਸ ਤੋਂ ਬਾਅਦ ਤਾਲਾਬੰਦੀ ਲੱਗਣ ਕਾਰਨ ਪ੍ਰਸ਼ੰਸਾ ਆਪਣੇ ਘਰ ਅਲੀਗੜ੍ਹ ਵਾਪਿਸ ਚਲੀ ਗਈ ਸੀ। ਅਨੁਪਮ ਖੇਰ ਨੇ ਪ੍ਰਸ਼ੰਸਾ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ।

error: Content is protected !!