ਬੋਲੀਵੁਡ ਦੇ ਮਸ਼ਹੂਰ ਐਕਟਰ ਅਕਸ਼ੇ ਕੁਮਾਰ ਨੇ ਏਨੇ ਜਿਆਦਾ ਕਰੋੜ ਚ ਫਿਲਮ ਸਾਈਂ ਕੀਤੀ ਸਭ ਰਹਿ ਗਏ ਹੈਰਾਨ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਫ਼ਿਲਮੀ ਅਦਾਕਾਰ ਆਪਣੇ ਆਪਣੇ ਟੈਲੇਂਟ ਦੇ ਜ਼ਰੀਏ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ । ਹੁਣ ਤਕ ਅਜਿਹੇ ਬਹੁਤ ਸਾਰੇ ਫ਼ਿਲਮੀ ਅਦਾਕਾਰ ਹਨ, ਜਿਨ੍ਹਾਂ ਨੇ ਆਪਣੇ ਆਪਣੇ ਟੈਲੇਂਟ ਦੇ ਜ਼ਰੀਏ ਲੋਕਾਂ ਦੇ ਦਿਲਾਂ ਤੇ ਵੱਖੋ ਵੱਖਰੀ ਛਾਪ ਛੱਡੀ ਹੈ । ਗੱਲ ਕੀਤੀ ਜਾਵੇ ਜੇਕਰ ਬਾਲੀਵੁੱਡ ਦੇ ਖਿਲਾੜੀ ਅਖਵਾਉਣ ਵਾਲੇ ਸਟਾਰ ਯਾਨੀ ਅਕਸ਼ੇ ਕੁਮਾਰ ਦੀ ਤਾਂ, ਅਕਸ਼ੈ ਕੁਮਾਰ ਦੇ ਵੱਲੋਂ ਹੁਣ ਤੱਕ ਕਈ ਸੁਪਰ ਡੁਪਰ ਹਿੱਟ ਫ਼ਿਲਮਾਂ ਦੇਸ਼ਵਾਸੀਆਂ ਦੇ ਝੋਲੀ ਪਾਈਆਂ ਗਈਆਂ ਹਨ । ਜਿਨ੍ਹਾਂ ਨੂੰ ਦਰਸ਼ਕ ਬਹੁਤ ਹੀ ਚਾਵਾਂ ਦੇ ਨਾਲ ਦੇਖਣਾ ਪਸੰਦ ਕਰਦੇ ਹਨ। ਇਸੇ ਵਿਚਕਾਰ ਅਕਸ਼ੇ ਕੁਮਾਰ ਦੇ ਨਾਲ ਜੁੜੀ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਕਿ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਸਭ ਤੋਂ ਮਹਿੰਗੀ ਐਕਟਰ ਬਣਨ ਜਾ ਰਹੇ ਹਨ ਤੇ ਉਨ੍ਹਾਂ ਵੱਲੋਂ ਹੁਣ ਇੱਕ ਸੌ ਪੰਜਾਹ ਕਰੋੜ ਰੁਪਏ ਦੀ ਫ਼ਿਲਮ ਸਾਈਨ ਕੀਤੀ ਗਈ ਹੈ ।

ਜੀ ਹਾਂ ਮਸ਼ਹੂਰ ਫ਼ਿਲਮੀ ਅਦਾਕਾਰ ਅਕਸ਼ੈ ਕੁਮਾਰ ਜਿਨ੍ਹਾਂ ਦੇ ਨਾਲ ਬਹੁਤ ਸਾਰੀਆਂ ਫ਼ਿਲਮੀ ਅਦਾਕਾਰ ਕੰਮ ਕਰਨਾ ਚਾਹੁੰਦੇ ਹਨ ਤੇ ਅਕਸ਼ੈ ਕੁਮਾਰ ਆਪਣੀਆਂ ਆਉਣ ਵਾਲੀਆਂ ਵਾਲੀਆਂ ਫ਼ਿਲਮਾਂ ਨੂੰ ਲੈ ਕੇ ਇਨ੍ਹਾਂ ਦਿਨੀਂ ਕਾਫੀ ਬਿਜ਼ੀ ਹਨ । ਮੀਡੀਆ ਰਿਪੋਰਟਾਂ ਤੋ ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਅਕਸ਼ੈ ਕੁਮਾਰ ਦੇ ਸਭ ਤੋਂ ਬੈਂਕੇਬਲ ਸਟਾਰ ਬਣ ਗਏ ਹਨ ।

ਜਿਸ ਕਾਰਨ ਹੁਣ ਕਈ ਨਿਰਮਾਤਾਵਾਂ ਦੇ ਵੱਲੋਂ ਉਨ੍ਹਾਂ ਨੂੰ ਮੋਟੀਆਂ ਫੀਸਾਂ ਦਿੱਤੀਆਂ ਜਾ ਰਹੀਆਂ ਹਨ। ਇੰਨਾ ਹੀ ਨਹੀਂ ਇਕ ਰਿਪੋਰਟ ਦੇ ਮੁਤਾਬਕ ਪਤਾ ਚਲਿਆ ਕਿ ਅਕਸ਼ੈ ਕੁਮਾਰ ਨੇ ਹਾਲ ਹੀ ਵਿੱਚ ਇੱਕ ਸੌ ਪੰਜਾਹ ਕਰੋੜ ਰੁਪਏ ਵਿੱਚ ਇੱਕ ਫ਼ਿਲਮ ਸਾਈਨ ਕੀਤੀ ਹੈ , ਜਿਸ ਤੋਂ ਬਾਅਦ ਉਹ ਇੰਡਸਟਰੀ ਦੇ ਸਭ ਤੋਂ ਮਹਿੰਗੇ ਸਟੋਰਾਂ ਵਿੱਚੋਂ ਗਿਣੇ ਜਾਂ ਲੱਗ ਪਏ ਹਨ ।

ਜ਼ਿਕਰਯੋਗ ਹੈ ਕਿ ਸਲਮਾਨ ਖਾਨ ਤੇ ਆਮਿਰ ਖ਼ਾਨ ਵਰਗੇ ਮਸ਼ਹੂਰ ਫ਼ਿਲਮੀ ਅਦਾਕਾਰ ਜੋ ਕਿ ਪੰਜਾਹ ਤੋਂ ਅੱਸੀ ਕਰੋੜ ਰੁਪਏ ਇੱਕ ਫ਼ਿਲਮ ਦਾ ਲੈਂਦੇ ਹਨ। ਪਰ ਅਕਸ਼ੈ ਕੁਮਾਰ ਨੇ ਹੁਣ ਇੱਕ ਫ਼ਿਲਮ ਦਾ ਇੱਕ ਸੌ ਪੰਜਾਹ ਕਰੋੜ ਰੁਪਏ ਲੈ ਕੇ ਸਭ ਨੂੰ ਹੀ ਪਿੱਛੇ ਛੱਡ ਦਿੱਤਾ ਹੈ ਤੇ ਉਹ ਬਾਲੀਵੁੱਡ ਇੰਡਸਟਰੀ ਦੇ ਸਭ ਤੋਂ ਮਹਿੰਗੇ ਸਟਾਰ ਗਿਣੇ ਜਾਣ ਲੱਗ ਪਏ ਹਨ ।

error: Content is protected !!