ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਗਿਰਫ਼ਤਾਰ ਕਰਨ ਨੂੰ ਲੈ ਕੇ ਇਥੋਂ ਆਈ ਇਹ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬੀ ਮਸ਼ਹੂਰ ਗਾਇਕ ਗੁਰਦਾਸ ਮਾਨ ਇਨ੍ਹਾਂ ਦਿਨੀਂ ਕਾਫੀ ਵਿਵਾਦਾਂ ਦੇ ਵਿੱਚ ਘਿਰੇ ਹੋਏ ਹਨ । ਕਿਉਂ ਕੀ ਬੀਤੀ ਗੁਰਦਾਸ ਮਾਨ ਦੇ ਵੱਲੋਂ ਗੁਰੂ ਅਮਰਦਾਸ ਜੀ ਦੀ ਤੁਲਨਾ ਲਾਡੀ ਸ਼ਾਹ ਦੇ ਨਾਲ ਕੀਤੀ ਗਈ ਸੀ ਗੁਰਦਾਸ ਮਾਨ ਨੇ ਫਾਈਲਾਂ ਦੀ ਸ਼ਾਹ ਨੂੰ ਗੁਰੂ ਅਮਰਦਾਸ ਜੀ ਦਾ ਵੰਸ਼ ਦੱਸਿਆ ਸੀ । ਜਿਸ ਦੇ ਚਲਦੇ ਸਿੱਖ ਭਾਈਚਾਰੇ ਦੇ ਵੱਲੋਂ ਲਗਾਤਾਰ ਹੀ ਗੁਰਦਾਸ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਵਿ-ਰੋ-ਧ ਦੇ ਵਿਚ ਸਿੱਖ ਜੱਥੇਬੰਦੀਆਂ ਦੇ ਵੱਲੋਂ ਵੱਖ ਵੱਖ ਥਾਵਾਂ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਗੁਰਦਾਸ ਮਾਨ ਦੇ ਪੁਤਲੇ ਫੂਕੇ ਫੂਕੇ ਜਾ ਰਹੇ ਨੇ ਏਨਾ ਹੀ ਨਹੀਂ ਸਗੋਂ ਸਿੱਖ ਜੱਥੇਬੰਦੀਆਂ ਦੇ ਵੱਲੋਂ ਗੁਰਦਾਸ ਮਾਨ ਦੇ ਮੁਆਫੀ ਮੰਗਣ ਤੋਂ ਬਾਅਦ ਵੀ ਉਨ੍ਹਾਂ ਤੇ ਐਫਆਈਆਰ ਦਰਜ ਕਰਵਾਈ ਗਈ ।

ਲਗਾਤਾਰ ਹੀ ਸਿੱਖ ਜਥੇਬੰਦੀਆਂ ਦੇ ਵੱਲੋਂ ਗੁਰਦਾਸ ਮਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਇਸ ਵਿਚਕਾਰ ਹੁਣ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਗੁਰਦਾਸ ਮਾਨ ਦੀ ਗ੍ਰਿਫਤਾਰੀ ਨੂੰ ਲੈ ਕੇ । ਦਰਅਸਲ ਸਿੱਖ ਜੱਥੇਬੰਦੀਆਂ ਦੇ ਵੱਲੋਂ ਗੁਰਦਾਸ ਮਾਨ ਦਾ ਵਿਰੋਧ ਕਰਦੇ ਹੋਏ ਇਕ ਰੋਸ ਪ੍ਰਦਰਸ਼ਨ ਕੀਤਾ ਗਿਆ ਬੀਐਮਸੀ ਚੌਕ ਵਿਖੇ ਇਕੱਠੇ ਹੋਏ ਸਿੱਖ ਸੰਗਠਨ ਦੇ ਲੋਕਾਂ ਦੇ ਵੱਲੋਂ ਗੁਰਦਾਸ ਮਾਨ ਗੁਰਦਾਸ ਮਾਨ ਦਾ ਪੁਤਲਾ ਫੂਕਿਆ ਗਿਆ ਪੁਤਲਾ ਫੂਕਿਆ ਗਿਆ ਤੇ ਉਨ੍ਹਾਂ ਦੇ ਵੱਲੋਂ ਮੰਗ ਕੀਤੀ ਗਈ ਕਿ ਗੁਰਦਾਸ ਮਾਨ ਦੇ ਦਰਜ ਮਾਮਲੇ ਤੇ ਪੁਲੀਸ ਕਾਰਵਾਈ ਕਰਦੀ ਹੋਈ ਗੁਰਦਾਸ ਮਾਨ ਗ੍ਰਿਫ਼ਤਾਰ ਕਰੇ ।

ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਦੇ ਵੱਲੋਂ ਜੋ ਗੁਰੂ ਅਮਰਦਾਸ ਜੀ ਤੇ ਟਿੱਪਣੀਆਂ ਕੀਤੀਆਂ ਗਈਆਂ ਸੀ ਉਸਦੇ ਚਾਲ ਦੇ ਪੁਲੀਸ ਨੂੰ ਗੁਰਦਾਸ ਮਾਨ ਨੂੰ ਹੁਣ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ । ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਸਾਈਂ ਲਾਡੀ ਸ਼ਾਹ ਦੇ ਸਮਰਥਨ ਵਿਚ ਅਤੇ ਗੁਰਦਾਸ ਮਾਨ ਦੇ ਸਮਰਥਨ ਵਿਚ ਲੋਕ ਸੜਕਾਂ ਤੇ ਉੱਤਰੇ ਸੀ ਜਿਨ੍ਹਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਗੁਰਦਾਸ ਮਾਨ ਤੇ ਦਰਜ ਪਰਚੇ ਨੂੰ ਮਾਮਲੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਦੇ ਵੱਲੋਂ ਦਿੱਤੇ ਗਏ ਵਿਵਾਦਿਤ ਬਿਆਨ ਦੇ ਚੱਲਦਿਆਂ ਜਿਨ੍ਹਾਂ ਨੇ ਮੰਗ ਕੀਤੀ ਸੀ । ਇਸ ਵਿਚਕਾਰ ਹੁਣ ਸਿੱਖ ਸੰਗਠਨਾਂ ਵੱਲੋਂ ਵੱਖ ਵੱਖ ਥਾਵਾਂ ਤੇ ਧਰਨੇ ਪ੍ਰਦਰਸ਼ਨ ਕਰ ਕੇ ਗੁਰਦਾਸ ਮਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ।

error: Content is protected !!