ਮਸ਼ਹੂਰ ਬੋਲੀਵੁਡ ਅਦਾਕਾਰ ਅਮਿਤਾਬ ਬਚਨ ਲਈ ਆਈ ਇਹ ਮਾੜੀ ਖਬਰ – ਫੋਰਨ ਪੰਹੁਚਿਆ ਹਾਈਕੋਰਟ

ਆਈ ਤਾਜਾ ਵੱਡੀ ਖਬਰ 

ਜਿੱਥੇ “ਕੌਣ ਬਨੇਗਾ ਕਰੋੜਪਤੀ” ਪ੍ਰੋਗਰਾਮ ਵਿੱਚ ਅਮਿਤਾਭ ਬੱਚਨ ਵੱਲੋਂ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ , ਇਸ ਪ੍ਰੋਗਰਾਮ ਦੇ ਵਿੱਚ ਵੱਖੋ ਵੱਖਰੇ ਦੇਸ਼ ਦੇ ਹਿੱਸਿਆਂ ਵਿੱਚੋਂ ਲੋਕ ਆਉਂਦੇ ਹਨ ਤੇ ਆਪਣੇ ਟੇਲਰ ਦੇ ਜ਼ਰੀਏ ਪੈਸੇ ਕਮਾ ਕੇ ਜਾਦੇ ਹਨ ਦੁਨੀਆਂ ਭਰ ਵਿੱਚ ਅਮਿਤਾਭ ਬੱਚਨ ਦਾ ਇਹ ਸ਼ੋਅ ਕਾਫ਼ੀ ਪ੍ਰਸਿੱਧ ਹੈ । ਅਮਿਤਾਭ ਬੱਚਨ ਵੱਖੋ ਵੱਖਰੇ ਕੰਮਾਂ ਨੂੰ ਲੈ ਕੇ ਅਕਸਰ ਹੀ ਸੁਰਖੀਆਂ ਬਟੋਰਦੇ ਹਨ । ਤੇ ਇਨ੍ਹਾਂ ਦਿਨੀਂ ਅਮਿਤਾਭ ਬੱਚਨ ਕਾਫ਼ੀ ਸੁਰਖੀਆਂ ਬਟੋਰਦੇ ਹੋਏ ਨਜ਼ਰ ਆ ਰਹੇ ਹਨ ਤੇ ਇਸ ਵਾਰ ਉਨ੍ਹਾਂ ਦੇ ਸੁਰਖੀਆਂ ਬਟੋਰਨ ਦਾ ਕਾਰਨਹੈ ਉਨ੍ਹਾਂ ਦਾ ਬੰਬੇ ਕੋਰਟ ਵਿੱਚ ਜਾਣਾ । ਦਰਅਸਲ ਅਮਿਤਾਭ ਬਚਨ ਬੰਗਲੇ ਨੂੰ ਬਚਾਉਣ ਲਈ ਹੁਣ ਅਦਾਲਤ ਇਹ ਹਨ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਅਮਿਤਾਭ ਬੱਚਨ ਦੇ ਪਰਿਵਾਰ ਵੱਲੋਂ ਖਰੀਦਿਆ ਗਿਆ ਪਹਿਲਾਂ ਬੰਗਲਾ ਯਾਨੀ ਕਿ ਪ੍ਰਤੀਕਸ਼ਾ ਨੂੰ ਹੁਣ ਤੋੜਨ ਦੀ ਉਮੀਦ ਹੈ । ਜਿਸ ਦੇ ਚੱਲਦੇ ਹੁਣ ਅਮਿਤਾਭ ਬਚਨ ਨੇ ਹੁਣ ਕੋਰਟ ਦਾ ਰੁਖ ਕੀਤਾ ਹੈ ਤੇ ੳੁਨ੍ਹਾਂ ਕੋਰਟ ਵਿਚ ਜਾ ਕੇ ਮਦਦ ਦੀ ਗੁਹਾਰ ਲਗਾਈ ਹੈ ।

ਜ਼ਿਕਰਯੋਗ ਹੈ ਕਿ ਅਮਿਤਾਭ ਬੱਚਨ ਦੇ ਬੰਗਲੇ ਦੇ ਬਾਹਰ ਰਸਤੇ ਨੂੰ ਚੌੜਾ ਕਰਨ ਲਈ ਬੀਐਮਸੀ ਵੱਲੋਂ ਦਿੱਤੇ ਗਿ‍ਆ ਹੈ । ਉੱਥੇ ਹੀ ਇਸ ਮਾਮਲੇ ਤੇ ਕੋਰਟ ਵਿਚ ਜਾਣ ਤੋਂ ਬਾਅਦ ਹੁਣ ਕੋਰਟ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਹੋਇਆ ਕਿਹਾ ਹੈ ਕਿ ਬੀਐਮਸੀ ਨੂੰ ਇਸ ਮਾਮਲੇ ਤੇ ਵਿਚਾਰ ਵਿਮਰਸ਼ ਕਰਨਾ ਚਾਹੀਦਾ ਹੈ । ਜੇਕਰ ਜ਼ਰੂਰਤ ਹੈ ਤਾਂ ਅਮਿਤਾਭ ਬੱਚਨ ਦੇ ਨਾਲ ਹੀ ਉਨ੍ਹਾਂ ਨੂੰ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਵੀ ਵਿਵਾਦ ਪੈਦਾ ਨਾ ਹੋ ਸਕੇ । ਨਾਲ ਹੀ ਦੱਸ ਦੇਈਏ ਕਿ ਇਸ ਪੂਰੇ ਮਾਮਲੇ ਸਬੰਧੀ ਅਜੇ ਤਕ ਇਸ ਬੀਐਮਸੀ ਦੇ ਵੱਲੋਂ ਕੋਈ ਵੀ ਜਵਾਬ ਜਾਰੀ ਨਹੀਂ ਕੀਤਾ ਗਿਆ ।

ਫਿਲਹਾਲ ਇਸ ਮਾਮਲੇ ਸਬੰਧੀ ਹੁਣ ਕਾਰਵਾਈ ਚੱਲ ਰਹੀ ਹੈ । ਲਗਾਤਾਰ ਅਮਿਤਾਭ ਬਚਨ ਦੇ ਫੈਨਸ ਦੇ ਵਿੱਚ ਇਹ ਉਤਸੁਕਤਾ ਵਧ ਰਹੀ ਸੀ ਕਿ ਇਸ ਵਾਰ ਅਮਿਤਾਭ ਬੱਚਨ ਦੇ ਵੱਲੋਂ ਕੋਰਟ ਦਾ ਰੁਖ ਕਿਉਂ ਕੀਤਾ ਗਿਆ ਹੈ ਤਾਂ ਦੱਸ ਦੇਈਏ ਕਿ ਉਨ੍ਹਾਂ ਵੱਲੋਂ ਆਪਣੇ ਬੰਗਲੇ ਦੇ ਮਾਮਲੇ ਨੂੰ ਲੈ ਕੇ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ ।

error: Content is protected !!