ਮਾਂ ਨੂੰ ਪੁੱਤ ਨੇ ਆਪਣੇ ਪਿੱਛਲੇ ਜਨਮ ਚ ਆਪਣੀ ਮੌਤ ਦੀ ਸੁਣਾਈ ਖੌਫਨਾਕ ਕਹਾਣੀ – ਸ਼ੋਸ਼ਲ ਮੀਡੀਆ ਤੇ ਹੋ ਗਈ ਵਾਇਰਲ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿਚ ਸੋਸ਼ਲ ਮੀਡੀਆ ਹੁਣ ਇੱਕ ਅਜਿਹੀ ਸਾਈਟ ਬਣ ਚੁੱਕੀ ਹੈ ਜਿਸ ਦੇ ਜ਼ਰੀਏ ਹਰ ਇਨਸਾਨ ਆਪਣੀਆਂ ਗੱਲਾਂ ਦੁਨੀਆਂ ਤਕ ਪਹੁੰਚਾ ਸਕਦਾ ਹੈ। ਜਿਸ ਦੇ ਜ਼ਰੀਏ ਦੁਨੀਆ ਦੀ ਹਰ ਖ਼ਬਰ ਹਰ ਕੋਨੇ ਤੱਕ ਪਹੁੰਚ ਜਾਂਦੀ ਹੈ। ਉਥੇ ਹੀ ਸੋਸ਼ਲ ਮੀਡੀਆ ਦੇ ਜ਼ਰੀਏ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਉਪਰ ਲੋਕਾਂ ਨੂੰ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅੱਜ ਦੇ ਦੌਰ ਵਿੱਚ ਜਿੱਥੇ ਸਾਇੰਸ ਦੀਆਂ ਗੱਲਾਂ ਹੁੰਦੀਆਂ ਹਨ ਉਥੇ ਹੀ ਲੋਕਾਂ ਵੱਲੋਂ ਕੁਝ ਅਜਿਹੇ ਕਿੱਸੇ ਸਾਂਝੇ ਕੀਤੇ ਜਾਂਦੇ ਹਨ ਜੋ ਲੋਕਾਂ ਦੀ ਸਮਝ ਤੋਂ ਪਰੇ ਹੁੰਦੇ ਹਨ। ਅਜਿਹੀਆਂ ਗੱਲਾਂ ਲੋਕਾਂ ਵੱਲੋਂ ਫ਼ਿਲਮੀ ਸਮਝ ਲਈਆਂ ਜਾਂਦੀਆਂ ਹਨ।

ਜਿਸ ਤਰਾਂ ਦੀਆਂ ਗੱਲਾਂ ਲੋਕ ਅੱਜ ਕਲ ਫਿਲਮਾਂ ਵਿੱਚ ਵੇਖਦੇ ਆਏ ਹਨ। ਹੁਣ ਇੱਕ ਮਾਂ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਪੁੱਤਰ ਦੀ ਪਿਛਲੇ ਜਨਮ ਦੀ ਹੋਈ ਮੌਤ ਦੀ ਖੋਫਨਾਕ ਕਹਾਣੀ ਸਾਂਝੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਦੇ ਟੈਕਸਾਸ ਵਿਚ ਰਹਿਣ ਵਾਲੀ ਇੱਕ ਔਰਤ ਵੱਲੋਂ ਸਾਂਝੀ ਕੀਤੀ ਗਈ ਹੈ। ਸੋਸ਼ਲ ਮੀਡੀਆ ਉਪਰ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਵਿੱਚ ਇੱਕ ਔਰਤ ਵੱਲੋਂ ਆਪਣੇ ਬੱਚੇ ਨਾਲ ਗੱਡੀ ਵਿਚ ਬੈਠੇ ਹੋਏ ਗੱਲਬਾਤ ਕਰਦਿਆਂ ਦੀ 10 ਮਿੰਟ ਦੀ ਵੀਡੀਓ ਜਾਰੀ ਕੀਤੀ ਗਈ ਹੈ।

ਜਿਸ ਵਿੱਚ ਉਸ ਦੇ ਪੁੱਤਰ ਵੱਲੋਂ ਆਪਣੇ ਪੁਨਰ ਜਨਮ ਦੀਆਂ ਗੱਲਾਂ ਕੀਤੀਆਂ ਗਈਆਂ ਹਨ। ਜਿਸ ਵਿੱਚ ਇਸ ਔਰਤ ਦੇ ਪੁੱਤਰ ਵੱਲੋਂ ਦੱਸਿਆ ਗਿਆ ਹੈ ਕਿ ਉਸ ਦੇ ਪਿਛਲੇ ਜਨਮ ਵਿੱਚ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਉਸ ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ ਸੀ ਜਦੋਂ ਉਹ ਸੜਕ ਲੰਘ ਰਿਹਾ ਸੀ, ਤੇ ਉਹ ਉਸ ਸਮੇਂ ਇੱਕ ਛੋਟਾ ਬੱਚਾ ਸੀ।

ਜਿਸ ਦਾ ਮੁੜ ਤੋਂ ਪੁਨਰ-ਜਨਮ ਐਨਾ ਦੇ ਘਰ ਹੋਇਆ ਹੈ। ਐਨਾ ਵੱਲੋਂ ਆਪਣੇ ਬੱਚੇ ਵੱਲੋਂ ਦੱਸੀ ਗਈ ਇਸ ਵੀਡੀਓ ਨੂੰ ਟਿਕਟੋਕ ਉਪਰ ਜਾਰੀ ਕੀਤਾ ਗਿਆ ਹੈ। ਜਿੱਥੇ ਔਰਤ ਵੱਲੋਂ ਆਪਣੇ ਬੱਚੇ ਦੇ ਮੂੰਹ ਵਿੱਚੋਂ ਇਸ ਕਹਾਣੀ ਨੂੰ ਸੁਣ ਕੇ ਹੈਰਾਨੀ ਹੋਈ ਸੀ। ਉੱਥੇ ਹੀ ਐਨਾ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਵੇਖ ਕੇ ਲੋਕਾਂ ਨੂੰ ਵੀ ਹੈਰਾਨੀ ਹੋ ਰਹੀ ਹੈ।

error: Content is protected !!