ਮੁਰਦਾਘਰ ਚ ਔਰਤ ਦੀ ਲਾਸ਼ ਨਾਲ ਵਾਪਰੀ ਅਜਿਹੀ ਸ਼ਰਮਨਾਕ ਘਟਨਾ ਸੁਣ ਸਭ ਰਹਿ ਗਏ ਹੈਰਾਨ

ਆਈ ਤਾਜਾ ਵੱਡੀ ਖਬਰ 

ਹਰ ਇੱਕ ਮਨੁੱਖ ਆਪਣੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਪੈਸਾ ਕਮਾਉਣ ਲਈ ਵੱਖੋ ਵੱਖਰੇ ਢੰਗ ਅਪਣਾਉਂਦਾ ਹੈ ਤਾਂ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਿੰਦਗੀ ਵਿੱਚ ਜ਼ਿਆਦਾ ਪੈਸਾ ਕਮਾ ਕੇ ਆਪਣੀ ਹਰ ਇੱਛਾ ਨੂੰ ਪੂਰਾ ਕੀਤਾ ਜਾ ਸਕੇ । ਕਈ ਵਾਰ ਵੱਖੋ ਵੱਖਰੀ ਢੰਗ ਅਪਨਾਉਂਦੇ ਅਪਨਾਉਂਦੇ ਵਿਅਕਤੀ ਗਲਤ ਰਾਸਤੇ ਦਾ ਵੀ ਇਸਤੇਮਾਲ ਕਰਦਾ ਹੈ , ਜੋ ਇਕ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ ਤੇ ਅਜਿਹਾ ਹੀ ਇੱਕ ਮਾਮਲਾ ਪਾਣੀਪਤ ਤੋਂ ਸਾਹਮਣੇ ਆਇਆ ਜਿੱਥੇ ਕਿ ਇਕ ਕਰਮਚਾਰੀ ਦੀ ਲਾਲਚ ਦੀ ਹੱਥ ਉਸ ਸਮੇਂ ਪਰ ਹੋਗੀ ਜਦ ਉਸਦੇ ਵੱਲੋਂ ਮੁਰਦਾ ਘਰ ਵਿੱਚ ਔਰਤ ਦੇ ਨਾਲ ਉਸਦੇ ਵੱਲੋਂ ਇਕ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ ।

ਦਰਅਸਲ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇੱਕ ਵਿਅਕਤੀ ਵਿੱਚ ਅਮੀਰ ਹੋਣ ਦੀ ਲਾਲਸਾ ਤਕ ਇਸ ਕਦਰ ਵਧ ਗਈ ਕਿ ਉਸ ਦੇ ਨਾਲ ਇਕ ਹਸਪਤਾਲ ਦੇ ਕਰਮਚਾਰੀ ਤੇ ਵੱਲੋਂ ਆਪਣੀ ਹੀ ਡਿਊਟੀ ਦੇ ਨਾਲ ਗੱਦਾਰੀ ਕਰਦੇ ਹੋਏ ਇਕ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ । ਦਰਅਸਲ ਇਸ ਕਰਮਚਾਰੀ ਵੱਲੋਂ ਮੁਰਦਾ ਘਰ ਵਿਚ ਪਈ ਇਕ ਔਰਤ ਦੀ ਲਾਸ਼ ਤੋ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਇਕ ਮਹਿਲਾ ਵੱਲੋਂ ਖੁਦਕੁਸ਼ੀ ਕੀਤੀ ਗਈ ।

ਖੁਦਕੁਸ਼ੀ ਕਰਨ ਵਾਲੀ ਮਹਿਲਾ ਦੀ ਲਾਸ਼ ਨੂੰ ਪਾਣੀਪਤ ਦੇ ਇੱਕ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਹੋਇਆ ਸੀ । ਜਿਸ ਤੋਂ ਬਾਅਦ ਉਸਦਾ ਪੋਸਟਮਾਰਟਮ ਹੋਣਾ ਸੀ ਇਸੇ ਦੌਰਾਨ ਹਸਪਤਾਲ ਦੇ ਇਕ ਕਰਮਚਾਰੀ ਨੇ ਲਾਲਚ ਕਾਰਨ ਡਿਊਟੀ ਦੌਰਾਨ ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਮਹਿਲਾ ਦੇ ਪਾਏ ਹੋਏ ਸਾਰੇ ਗਹਿਣੇ ਉਤਾਰ ਲਏ ਅਤੇ ਬਾਜ਼ਾਰ ਵਿਚ ਇਕ ਸੁਨਿਆਰੇ ਨੂੰ ਜਾ ਕੇ ਵੇਚ ਦਿੱਤੇ ਪੁਲੀਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਅਤੇ ਉਸ ਦਾ ਅੰਤਮ ਸਸਕਾਰ ਵੀ ਕਰ ਦਿੱਤਾ ਗਿਆ ।

ਪੂਰੇ ਦੋ ਦਿਨ ਬੀਤਣ ਤੋਂ ਬਾਅਦ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ , ਜਿੱਥੇ ਪਹੁੰਚ ਕੇ ਉਨ੍ਹਾਂ ਵੱਲੋਂ ਹਸਪਤਾਲ ਦੇ ਜ਼ਿੰਮੇਵਾਰ ਪ੍ਰਬੰਧਕਾਂ ਨੂੰ ਇਸ ਮਾਮਲੇ ਤੋਂ ਜਾਣੂ ਕਰਵਾਇਆ ਗਿਆ । ਜਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਵਿੱਚ ਭਗਦਡ਼ ਮੱਚ ਗਈ , ਉੱਥੇ ਹੀ ਇਸ ਮਾਮਲੇ ਤੇ ਸੀ ਐਮ ਓ ਡਾ ਜਤਿੰਦਰ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੀ ਐੱਮ ਓ ਵਿਭਾਗੀ ਜਾਂਚ ਸੌਂਪ ਦਿੱਤੀ ।

error: Content is protected !!