ਮੁੰਡੇ ਨੇ ਕੁੜੀ ਦੇ ਚਿਹਰੇ ਤੇ ਪਾਇਆ ਤੇਜਾਬ – ਫਿਰ ਹੁਣ ਕੁੜੀ ਨੇ ਕੀਤਾ ਅਜਿਹਾ ਕੰਮ ਹੋ ਰਹੀ ਚਰਚਾ

ਆਈ ਤਾਜ਼ਾ ਵੱਡੀ ਖਬਰ 

ਮੁਬੇਸ਼ੱਕ ਅੱਜ ਕੱਲ੍ਹ ਔਰਤਾਂ ਨੂੰ ਮਰਦਾਂ ਦੇ ਬਰਾਬਰ ਸਮਝਿਆ ਜਾਂਦਾ ਹੈ, ਇਹ ਗੱਲ ਸੱਚ ਵੀ ਹੈ ਕਿਉਂਕਿ ਅੱਜ ਕੱਲ੍ਹ ਹਰ ਮਹਿਕਮੇ ਦੇ ਵਿੱਚ, ਹਰ ਵਿਭਾਗ ਦੇ ਵਿੱਚ ਅੌਰਤਾਂ ਵੱਲੋਂ ਇਕ ਅਹਿਮ ਭੂਮਿਕਾ ਜਾਂਦੀ ਹੈ । ਔਰਤਾਂ ਕਈ ਖੇਤਰਾਂ ਦੇ ਵਿੱਚ ਲੜਕਿਆਂ ਤੇ ਮਰਦਾਂ ਨੂੰ ਵੀ ਪਿੱਛੇ ਛੱਡ ਜਾਂਦੀਆਂ ਹਨ । ਬੇਸ਼ੱਕ ਅੱਜ ਔਰਤਾਂ ਚੰਦਰਮਾ ਤਕ ਪਹੁੰਚ ਚੁੱਕੀਆਂ ਹਨ, ਪਰ ਔਰਤਾਂ ਨੂੰ ਲੈ ਕੇ ਲੋਕਾਂ ਦੀ ਮਾੜੀ ਮਾਨਸਿਕਤਾ ਅੱਜ ਵੀ ਉਸੇ ਤਰ੍ਹਾਂ ਹੀ ਬਰਕਰਾਰ ਹੈ । ਅੱਜ ਵੀ ਦੁਨੀਆਂ ਭਰ ਦੇ ਵੱਖ ਵੱਖ ਕੋਨਿਆਂ ਵਿਚ ਔਰਤਾਂ ਦੇ ਨਾਲ ਖ਼ਤਰਨਾਕ ਅਪਰਾਧ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਕਦੇ ਦੁਨੀਆ ਦੇ ਕਿਸੇ ਔਰਤ ਨਾਲ ਕਿਸੇ ਕੋਨੇ ਦੇ ਵਿੱਚ ਹਰ ਮਿੰਟ ਬਾਅਦ ਕਿਸੇ ਔਰਤ ਨਾਲ ਬਲਾਤਕਾਰ ਹੁੰਦਾ ਹੈ ਤੇ ਕਦੇ ਦੁਨੀਆਂ ਦੇ ਕਿਸੇ ਕੋਨੇ ਵਿੱਚ ਲੜਕੀਆਂ ਦੇ ਨਾਲ ਕਈ ਸੰਗੀਨ ਅਪਰਾਧ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ।

ਕਈ ਵਾਰ ਇਹ ਵਾਰਦਾਤਾਂ ਦੇ ਬਾਰੇ ਸੁਣ ਕੇ ਰੂਹ ਤੱਕ ਕੰਬ ਉੱਠਦੀ ਹੈ ਤੇ ਅਜਿਹਾ ਹੀ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਇੱਕ ਕੁੜੀ ਦੇ ਚਿਹਰੇ ਉੱਪਰ ਇਕ ਲੜਕੇ ਦੇ ਵੱਲੋਂ ਤੇਜ਼ਾਬ ਸੁੱਟਿਆ ਗਿਆ ਸੀ । ਦਰਅਸਲ ਤੁਰਕੀ ਦੇ ਵਿੱਚ ਰਹਿਣ ਵਾਲੀ ਇਸ ਵੀਹ ਸਾਲਾ ਲੜਕੀ ਦੇ ਉੱਪਰ ਦੇ ਮੂੰਹ ਦੇ ਉੱਪਰ ਐਸਿਡ ਸੁੱਟਿਆ ਗਿਆ ਸੀ । ਜਿਸ ਕੁੜੀ ਪ੍ਰਤੀ ਦਰਿਆਦਿਲੀ ਦਿਖਾਉਂਦੇ ਹੋਏ , ਉਸੇ ਸ਼ਖਸ ਦੇ ਨਾਲ ਵਿਆਹ ਕਰ ਲਿਆ । ਜਿਸ ਨੇ ਉਸ ਦੇ ਮੂੰਹ ਦੇ ਉਪਰ ਐਸਿਡ ਸੁੱਟਿਆ ਸੀ ।

ਜ਼ਿਕਰਯੋਗ ਹੈ ਕਿ ਲੜਕੀ ਦਾ ਚਿਹਰਾ ਐਸਿਡ ਤੋਂ ਬਾਅਦ ਹੁਣ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕਿਆ ਹੈ, ਤੇ ਹੁਣ ਜਦੋਂ ਇਸ ਲੜਕੀ ਦੇ ਵੱਲੋਂ ਐਸਿਡ ਸੁੱਟਣ ਵਾਲੇ ਲੜਕੇ ਦੇ ਨਾਲ ਹੀ ਵਿਆਹ ਕਰਵਾ ਲਿਆ ਗਿਆ ਹੈ । ਜਿਸ ਦੇ ਚੱਲਦੇ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਕੁੜੀ ਦੀ ਕਾਫੀ ਆਲੋਚਨਾ ਕੀਤੀ ਜਾ ਰਹੀ ਹੈ। ਉੱਥੇ ਹੀ ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਇਸ ਲੜਕੀ ਦੇ ਨਾਲ ਜਦੋ ਗੱਲ ਗੱਲਬਾਤ ਕੀਤੀ ਗਈ ਤਾਂ, ਇਸ ਲੜਕੀ ਨੇ ਕਿਹਾ ਕਿ ਉਹ ਅਜਿਹਾ ਨਹੀਂ ਕਰਨਾ ਚਾਹੁੰਦੀ ਸੀ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਦੋਵੇਂ ਪਹਿਲਾਂ ਹੀ ਇੱਕ ਰਿਸ਼ਤੇ ਵਿੱਚ ਸੀ ਤੇ ਜਦੋਂ ਦੋਵਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਅਣਬਣ ਬਣੀ ਤਾਂ ਲੜਕੇ ਦੇ ਵੱਲੋਂ ਲੜਕੀ ਦੇ ਮੂੰਹ ਦੇ ਉਪਰ ਤੇਜ਼ਾਬ ਸੁੱਟ ਦਿੱਤਾ ਗਿਆ । ਜਿਸ ਦੇ ਚੱਲਦੇ ਨੌਜਵਾਨ ਨੂੰ ਤੇਰਾਂ ਸਾਲ ਛੇ ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਵੀ ਸੁਣਾਈ ਗਈ ਸੀ। ਪਰ ਕਾਨੂੰਨ ਚ ਦਬਾਅ ਕਾਰਨ ਉਹ ਜੇਲ੍ਹ ਤੋਂ ਛੁੱਟ ਗਿਆ । ਹੁਣ ਜਦੋਂ ਲੜਕੀ ਦੇ ਵੱਲੋਂ ਉਸੇ ਲੜਕੀ ਨਾਲ ਵਿਆਹ ਕਰਵਾਇਆ ਗਿਆ ਹੈ ਤਾਂ ਬਹੁਤ ਸਾਰੇ ਲੋਕ ਇਸ ਗੱਲ ਪ੍ਰਤੀ ਉਨ੍ਹਾਂ ਦੀ ਆਲੋਚਨਾ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ ।

error: Content is protected !!