ਲਤਾ ਮੰਗਲੇਸ਼ਕਰ ਤੋਂ ਬਾਅਦ ਹੁਣ ਚੋਟੀ ਦੇ ਮਸ਼ਹੂਰ ਅਦਾਕਾਰ ਦੀ ਹੋਈ ਅਚਾਨਕ ਮੌਤ – ਬੋਲੀਵੁਡ ਚ ਪਿਆ ਫਿਰ ਮਾਤਮ

ਆਈ ਤਾਜਾ ਵੱਡੀ ਖਬਰ 

ਵੱਖ ਵੱਖ ਕਾਰਨਾਂ ਦੇ ਕਾਰਨ ਕਈ ਮਹਾਨ ਹਸਤੀਆਂ ਨੇ ਆਪਣੀਆਂ ਜਾਨਾਂ ਗੁਆ ਰਹੀਅਾਂ ਹਨ । ਜਿਨ੍ਹਾਂ ਵਿੱਚ ਗੀਤਕਾਰ ,ਸੰਗੀਤਕਾਰ,ਕਲਾਕਾਰ ਤੇ ਅਦਾਕਾਰ ਸ਼ਾਮਲ ਹਨ l ਜਦੋਂ ਕੋਈ ਮਹਾਨ ਹਸਤੀ ਇਸ ਫਾਨੀ ਸੰਸਾਰ ਨੂੰ ਛੱਡ ਕੇ ਚਲੀ ਜਾਂਦੀ ਹੈ ਤਾਂ ਓਹਨਾ ਦੇ ਜਾਣ ਦਾ ਦੁੱਖ ਉਨ੍ਹਾਂ ਦੇ ਫੈਂਸ ਦੇ ਵਿੱਚ ਵੀ ਵੇਖਣ ਨੂੰ ਮਿਲਦਾ ਹੈ । ਹਾਲ ਹੀ ਵਿਚ ਅਜੇ ਲੋਕ ਲਤਾ ਮੰਗੇਸ਼ਕਰ ਦੀ ਮੌਤ ਦਾ ਦੁਖ ਭੁਲਿਆ ਨਹੀਂ ਸੀ ਕਿ ਇਸੇ ਵਿਚਕਾਰ ਹੁਣ ਇੱਕ ਹੋਰ ਮੰਦਭਾਗੀ ਖ਼ਬਰ ਟੀਵੀ ਇੰਡਸਟਰੀ ਤੋਂ ਸਾਹਮਣੇ ਆ ਰਹੀ ਹੈ । ਦਰਅਸਲ ਮਹਾਂਭਾਰਤ ਵਿੱਚ ਭੀਮ ਦੀ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਦਾ ਦੇਹਾਂਤ ਹੋ ਚੁੱਕਿਆ ਹੈ।

ਬੀ.ਆਰ ਚੋਪੜਾ ਦੀ ਮਹਾਭਾਰਤ ਵਿਚ ਪ੍ਰਵੀਨ ਕੁਮਾਰ ਸਬੋਤੀ ਵੱਲੋਂ ਇੱਕ ਅਹਿਮ ਭੂਮਿਕਾ ਨਿਭਾਏਗੀ ਸੀ ਤੇ ਅੱਜ ਉਨ੍ਹਾਂ ਦਾ ਦੇਹਾਂਤ ਹੋ ਚੁੱਕਿਆ ਹੈ ਜਿਸ ਦੇ ਚੱਲਦੇ ਉਨ੍ਹਾਂ ਨੂੰ ਪਿਆਰ ਕਰਨ ਵਾਲਿਆਂ ਵਾਲੇ ਦਰਸ਼ਕਾਂ ਦੇ ਵਿਚ ਸੋਗ ਦੀ ਲਹਿਰ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪ੍ਰਵੀਨ ਕੁਮਾਰ ਕਾਫ਼ੀ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ l ਇਸੇ ਬਿਮਾਰੀ ਕਾਰਨ ਅੱਜ ਚਹੱਤਰ ਸਾਲਾਂ ਦੀ ਉਮਰ ਵਿੱਚ ਉਹ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਏ ਹਨ । ਦੱਸਣਾ ਬਣਦਾ ਹੈ ਕਿ ਪੰਜਾਬ ਸੂਬੇ ਨਾਲ ਸਬੰਧ ਰੱਖਣ ਵਾਲੇ ਪ੍ਰਵੀਨ ਕੁਮਾਰ ਨੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਫਿਲਮਾਂ ਵਿੱਚ ਕੰਮ ਕੀਤਾ l

ਅਦਾਕਾਰੀ ਹੀ ਨਹੀਂ ਸਗੋਂ ਖੇਡ ਜਗਤ ਵਿੱਚ ਵੀ ਪ੍ਰਵੀਨ ਕੁਮਾਰ ਸਬੋਤੀ ਨੇ ਖ਼ੂਬ ਨਾਮ ਕਮਾਇਆ । ਜ਼ਿਕਰਯੋਗ ਹੈ ਕਿ ਪ੍ਰਵੀਨ ਕੁਮਾਰ ਨੇ ਜਿੰਨੀਆਂ ਵੀ ਬੌਲੀਵੁੱਡ ਦੀਆਂ ਫ਼ਿਲਮਾਂ ਕੀਤੀਆਂ ਉਨ੍ਹਾਂ ਫ਼ਿਲਮਾਂ ਦੇ ਵਿੱਚ ਪ੍ਰਵੀਨ ਕੁਮਾਰ ਸਬੋਤੀ ਅਕਸਰ ਵਿਲਨ ਰੋਲਦੇ ਵਿਚ ਦਿਖਾਈ ਦਿੰਦੇ ਸਨ ।

ਪ੍ਰਵੀਨ ਕੁਮਾਰ ਨੇ ਜਿੰਨੀਆਂ ਵੀ ਫ਼ਿਲਮਾਂ ਅਤੇ ਜਿਸ ਅਦਾਰੇ ਵਿੱਚ ਕੰਮ ਕੀਤਾ ਉਨ੍ਹਾਂ ਵੱਲੋਂ ਹਮੇਸ਼ਾ ਆਪਣਾ ਸੌ ਫ਼ੀਸਦੀ ਉਸ ਖੇਤਰ ਵਿੱਚ ਦਿੱਤਾ ਗਿਆ ਅਤੇ ਹਰ ਵਾਰ ਉਨ੍ਹਾਂ ਸਫਲਤਾ ਹਾਸਲ ਹੋਈ । ਪਰ ਅੱਜ ਉਨ੍ਹਾਂ ਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਣਾ ਉਨ੍ਹਾਂ ਦੇ ਫੈਨਸ ਦੇ ਲਈ ਇਕ ਵੱਡਾ ਝਟਕਾ ਹੈ l ਉਨ੍ਹਾਂ ਦੇ ਫੈਂਸ ਦੇ ਵਿਚ ਸੋਗ ਦੀ ਲਹਿਰ ਹੈ ਤੇ ਲਗਾਤਾਰ ਲੋਕਾਂ ਵੱਲੋਂ ਆਪਣੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੇ ਓਹਨਾ ਦੀਆਂ ਤਸਵੀਰਾਂ ਪਾ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ l

error: Content is protected !!