ਲੋਕਾਂ ਲਈ ਆ ਗਈ ਵੱਡੀ ਮਾੜੀ ਖਬਰ – ਮਹਿੰਗੀਆਂ ਹੋ ਗਈਆਂ ਇਹ ਰੋਜਾਨਾ ਵਰਤਣ ਵਾਲੀਆਂ ਚੀਜਾਂ – ਕਰਲੋ ਜੇਬਾਂ ਢਿਲੀਆਂ

ਆਈ ਤਾਜ਼ਾ ਵੱਡੀ ਖਬਰ 

ਇਕ ਪਾਸੇ ਦੇਸ਼ ਦੇ ਕੁਝ ਰਾਜਾਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ । ਜਿਨ੍ਹਾਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਕਾਫੀ ਸਰਗਰਮ ਨਜ਼ਰ ਆ ਰਹੀਆਂ ਹਨ । ਦੂਜੇ ਪਾਸੇ ਵਧ ਰਹੀ ਮਹਿੰਗਾਈ ਲੋਕਾਂ ਦਾ ਲੱਕ ਤੋੜਨ ਦੇ ਵਿੱਚ ਲੱਗੀ ਹੋਈ ਹੈ । ਹਰ ਰੋਜ਼ ਹੀ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ । ਕਦੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੇ ਕਦੇ ਰਸੋਈ ਘਰ ਦੇ ਵਿਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੇ ਵਿੱਚ । ਜੋ ਲੋਕਾਂ ਦਾ ਬਜਟ ਹਿਲਾ ਕੇ ਰੱਖ ਦਿੰਦੀਆਂ ਹਨ । ਇਸ ਵਧ ਰਹੀ ਮਹਿੰਗਾਈ ਕਾਰਨ ਲੋਕ ਖਾਸੇ ਪ੍ਰੇਸ਼ਾਨ ਦਿਖਾਈ ਦੇ ਰਹੇ ਨੇ ਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਅਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿੱਥੇ ਇਸ ਵਧ ਰਹੀ ਮਹਿੰਗਾਈ ਦੇ ਕਾਰਨ ਲੋਕ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ ।

ਦੂਜੇ ਪਾਸੇ ਸੱਤਾਧਾਰੀ ਪਾਰਟੀ ਨੂੰ ਵਿਰੋਧੀ ਧਿਰ ਮਹਿੰਗਾਈ ਦੇ ਮੁੱਦੇ ਤੇ ਲਗਾਤਾਰ ਘਿਰਦੇ ਹੋਏ ਦਿਖਾਈ ਦੇ ਰਹੇ ਹਨ । ਪਰ ਇਸ ਦੇ ਬਾਵਜੂਦ ਵੀ ਮਹਿੰਗਾਈ ਲਗਾਤਾਰ ਵਧ ਰਹੀ ਹੈ ।ਜਿੱਥੇ ਇੱਕ ਪਾਸੇ ਮਹਿੰਗਾਈ ਲਗਾਤਾਰ ਵਧ ਰਹੀ ਹੈ , ਦੂਜੇ ਪਾਸੇ ਗ਼ਰੀਬ ਬੰਦੇ ਦੇ ਲਈ ਦੋ ਵਕਤ ਦੀ ਰੋਟੀ ਖਾਣੀ ਵੀ ਔਖੀ ਹੋਈ ਪਈ ਹੈ । ਇਸੇ ਵਿਚਕਾਰ ਹੁਣ ਸਰਕਾਰ ਦੇ ਵੱਲੋਂ ਆਮ ਆਦਮੀ ਨੂੰ ਇਕ ਹੋਰ ਮਹਿੰਗਾਈ ਦਾ ਵੱਡਾ ਝਟਕਾ ਦਿੱਤਾ ਗਿਆ ਹੈ । ਹੁਣ ਮੁੜ ਤੋਂ ਰਸੋਈ ਘਰ ਦੇ ਵਿਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੇ ਦਾਮ ਵਧਾ ਦਿੱਤੇ ਗਏ ਹਨ । ਕਿਉਂਕਿ ਇਸ ਵਾਰ ਅਜਿਹੀਆਂ ਚੀਜ਼ਾਂ ਦੇ ਵਿੱਚ ਵਾਧਾ ਕਰ ਦਿੱਤਾ ਹੈ ਜਿਸ ਦੇ ਚੱਲਦੇ ਹੁਣ ਆਮ ਆਦਮੀ ਦੇ ਲਈ ਨਹਾਉਣਾ ਅਤੇ ਕੱਪੜੇ ਧੋਣਾ ਵੀ ਬਹੁਤ ਮਹਿੰਗਾ ਪੈ ਸਕਦਾ ਹੈ ।

ਦਰਅਸਲ ਇਸ ਵਾਰ ਰਿੰਨ੍ਹ , ਲੈਕਸ ਅਤੇ ਵੀਲ ਵਰਗੇ ਸਾਬਣਾ ਦੀਆਂ ਕੀਮਤਾਂ ਵਧੀਆਂ ਹਨ । ਹੁਣ ਇਨ੍ਹਾਂ ਉਤਪਾਦਨਾਂ ਨੂੰ ਬਣਾਉਣ ਵਾਲੀਆਂ ਕੰਪਨੀਆਂ ਨੇ ਸਾਬਣ ਅਤੇ ਸਰਫ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ ।ਜਿਸ ਕਾਰਨ ਹੁਣ ਲੋਕ ਵੀ ਖਾਸੇ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ, ਕਿਉਂਕਿ ਪਹਿਲਾਂ ਹੀ ਲਗਾਤਾਰ ਮਹਿੰਗਾਈ ਵਧ ਰਹੀ ਹੈ ਤੇ ਮਹਿੰਗਾਈ ਦੀ ਮਾਰ ਹੇਠਾਂ ਆਮ ਵਿਅਕਤੀ ਦੱਬਦਾ ਹੋਇਆ ਨਜ਼ਰ ਆ ਰਿਹਾ ਹੈ ।ਉੱਥੇ ਹੀ ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਨ੍ਹਾਂ ਕੀਮਤਾਂ ਵਿੱਚ ਵਾਧਾ ਕਰਨ ਦਾ ਮੁੱਖ ਕਾਰਨ ਇਹ ਹੈ ਕਿ ਫਾਸਟ ਮੂਵਿੰਗ ਕੰਜ਼ਿਊਮਰ ਗੁੱਡਸ ਕੰਪਨੀਆਂ ਦੇ ਵੱਲੋਂ ਕੀਮਤਾਂ ਚ ਵਾਧਾ ਕਰ ਦਿੱਤਾ ਗਿਆ ਹੈ ।

ਜਿਸ ਕਾਰਨ ਇਨ੍ਹਾਂ ਕੰਪਨੀਆਂ ਦੇ ਵੱਲੋਂ ਸਰਫ਼ ਅਤੇ ਸਾਬਣ ਦੀਆਂ ਕੀਮਤਾਂ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਹਰ ਰੋਜ਼ ਹੀ ਕੀਮਤਾਂ ਵਧ ਰਹੀਆਂ ਹਨ , ਕੀਮਤਾਂ ਵਧਣ ਦੀਆਂ ਜਦੋਂ ਖ਼ਬਰਾਂ ਅਖ਼ਬਾਰਾਂ ਵਿਚ ਛਪਦੀਆਂ ਹਨ ਜਾਂ ਟੀ ਵੀ ਸਕਰੀਨ ਦੀਆਂ ਹੈੱਡਲਾਈਟਸ ਚ ਵੇਖਿਆ ਜਾਦੀਆਂ ਨੇ ਤਾਂ ਇਹ ਲੋਕਾਂ ਦੇ ਚਿਹਰੇ ਮਿੰਟਾਂ ਦੇ ਵਿੱਚ ਮੁਰਝਾ ਦੇਂਦੇ ਹਨ । ਇਸੇ ਵਿਚਕਾਰ ਹੁਣ ਆਮ ਆਦਮੀ ਨੂੰ ਇੱਕ ਵੱਡਾ ਮਹਿੰਗਾਈ ਦਾ ਝਟਕਾ ਲੱਗਿਆ ਹੈ ਕਿ ਇਸ ਵਾਰ ਹੁਣ ਸਾਬਨਾਂ ਅਤੇ ਸਰਫ਼ਾ ਦੇ ਰੇਟ ਵੀ ਵਧ ਗਏ ਹਨ । ਜੋ ਆਮ ਲੋਕਾਂ ਦੀਆਂ ਜੇਬਾਂ ਤੇ ਵੀ ਖਾਸਾ ਅਸਰ ਪਾਵੇਗਾ ।

error: Content is protected !!