ਸਕੂਲ ਤੋਂ ਆਈ ਮਾੜੀ ਖਬਰ 40 -45 ਵਿਦਿਆਰਥੀਆਂ ਦੀ ਇਸ ਕਾਰਨ ਵੋਗਦੀ ਅਚਾਨਕ ਸਿਹਤ – ਪਈਆਂ ਭਾਜੜਾਂ

ਆਈ ਤਾਜ਼ਾ ਵੱਡੀ ਖਬਰ 

ਜਿਵੇਂ ਜਿਵੇਂ ਦੇਸ਼ ਭਰ ਦੇ ਵਿੱਚ ਕੋਰੋਨਾ ਦੇ ਮਾਮਲੇ ਘੱਟ ਰਹੇ ਨੇ ਉਸੇ ਤਰ੍ਹਾਂ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ । ਇਸ ਚਲਦੇ ਹੁਣ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਸੂਬੇ ਦੇ ਵਿੱਚ ਕਰੋਨਾ ਦੇ ਹਾਲਾਤਾਂ ਨੂੰ ਵੇਖਦੇ ਹੋਏ ਮੁੜ ਤੋਂ ਸਕੂਲ ਖੋਲ੍ਹ ਦਿੱਤੇ ਗਏ ਹੈ । ਜਿਸ ਦੇ ਚੱਲਦੇ ਮੁੜ ਤੋਂ ਸਕੂਲਾਂ ਦੇ ਵਿਚ ਰੌਣਕਾਂ ਵੇਖਣ ਨੂੰ ਮਿਲਦੀਆਂ ਹਨ । ਜ਼ਿਕਰਯੋਗ ਹੈ ਕਿ ਕੋਰੋਨਾ ਦੇ ਚਲਦੇ ਕਾਫੀ ਲੰਬੇ ਸਮੇਂ ਤੋਂ ਸਕੂਲ ਕਾਲਜ ਬੰਦ ਸਨ ।

ਪਰ ਹੁਣ ਪੰਜਾਬ ਭਰ ਦੇ ਵਿੱਚ ਸੂਬਾ ਸਰਕਾਰ ਦੇ ਵੱਲੋਂ ਕੋਰੋਨਾ ਦੇ ਘਟਦੇ ਮਾਮਲਿਆਂ ਨੂੰ ਵੇਖਦੇ ਹੋਏ ਸਕੂਲ ਖੋਲ੍ਹੇ ਗਏ ਹਨ ਤੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜਿੱਥੇ ਕੋਰੋਨਾ ਮਹਾਂਮਾਰੀ ਤੋਂ ਸੁਰੱਖਿਅਤ ਰੱਖਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ । ਉੱਥੇ ਹੀ ਬੱਚਿਆਂ ਨੂੰ ਮਿਲਣ ਵਾਲਾ ਦੁਪਹਿਰ ਦਾ ਖਾਣਾ ਵੀ ਉਸੇ ਤਰ੍ਹਾਂ ਹੀ ਮਿਲ ਰਿਹਾ ਹੈ ।ਕੋਰੋਨਾ ਕਾਲ ਤੋਂ ਪਹਿਲਾਂ ਜਦੋਂ ਬੱਚਿਆਂ ਦੇ ਰੈਗੂਲਰ ਤੌਰ ਤੇ ਸਕੂਲ ਲੱਗ ਰਹੇ ਸਨ , ਉਸ ਸਮੇਂ ਮਿਡ ਡੇ ਮੀਲ ਦੇ ਨਾਲ ਸਬੰਧਤ ਬਹੁਤ ਸਾਰੀਆਂ ਵਾਰਦਾਤਾਂ ਸਾਹਮਣੇ ਆਈਆਂ ਸਨ ।

ਜਿੱਥੇ ਮਿਡ ਡੇ ਮੀਲ ਦਾ ਭੋਜਨ ਖਾਣ ਦੇ ਨਾਲ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਮਿਡ ਡੇ ਮੀਲ ਦੇ ਕਾਰਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਸਕੂਲ ਪ੍ਰਸ਼ਾਸਨ ਵੀ ਝੱਲਣੀਆਂ ਪੈਂਦੀਆਂ ਸਨ । ,ਹੁਣ ਇਸੇ ਵਿਚਕਾਰ ਮਿਡ ਡੇ ਮੀਲ ਨੂੰ ਲੈ ਕੇ ਇਕ ਖਬਰ ਸਾਹਮਣੇ ਆ ਰਹੀ ਹੈ । ਇਕ ਵਾਰ ਫਿਰ ਤੋਂ ਉਮੀਦਾਂ ਵੀ ਭੋਜਨ ਖਾਣ ਦੇ ਨਾਲ ਪੰਛੀਆਂ ਦੀ ਤਬੀਅਤ ਖ਼ਰਾਬ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਦਰਅਸਲ ਹੁਣ ਬੀਤੇ ਮੀਲ ਦਾ ਭੋਜਨ ਖਾਣ ਦੇ ਨਾਲ ਕਈ ਬੱਚਿਆਂ ਦੀ ਹਾਲਤ ਵਿਗੜ ਚੁੱਕੀ ਹੈ ਮਾਮਲਾ ਬਾਦਸ਼ਾਹਪੁਰ ਤੋਂ ਸਾਹਮਣੇ ਆਇਆ ।

ਜਿੱਥੇ ਕਿ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀ ਹਾਲਤ ਉਸ ਸਮੇਂ ਵਿਗੜ ਗਈ ਜਦ ਮਿੱਡੇ ਮੀਲ ਬੱਚਿਆਂ ਦੇ ਵੱਲੋਂ ਖਾਧਾ ਗਿਆ । ਸਰਕਾਰੀ ਹਸਪਤਾਲ ‘ਚ ਡਾਕਟਰੀ ਇਲਾਜ ਅਧੀਨ ਬੱਚਿਆਂ ਨੂੰ ਮੌਕੇ ਤੇ ਇਲਾਜ ਮਿਲ ਗਿਆ ਤੇ ਬੱਚੇ ਠੀਕ ਹਨ । ਜ਼ਿਕਰਯੋਗ ਹੈ ਕਿ 40-45 ਬੱਚਿਆਂ ਦੀ ਹਾਲਤ ਇਸ ਭੋਜਨ ਨੂੰ ਖਾਣ ਦੇ ਨਾਲ ਹਾਲਤ ਵਿਗੜੀ ਸੀ ।ਜ਼ਿਆਦਾਤਰ ਬੱਚਿਆਂ ਨੂੰ ਪੇਟ ਦਰਦ ਅਤੇ ਉਲਟੀਆਂ ਆਉਣ ਦੀ ਦਿੱਕਤ ਸਾਹਮਣੇ ਆ ਰਹੀ ਸੀ । ਉਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸੁਆਲ ਖੜ੍ਹੇ ਕੀਤੇ ਜਾ ਰਹੇ ਹਨ । ਉਥੇ ਹੀ ਬੱਚਿਆਂ ਦੇ ਮਾਪੇ ਵੀ ਖਾਸੇ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ ।

error: Content is protected !!