ਸਵਾਰੀਆਂ ਨਾਲ ਉਡਣ ਜਾ ਰਹੇ ਹਵਾਈ ਜਹਾਜ ਨਾਲ ਰਨ ਵੇ ਤੇ ਅਚਾਨਕ ਵਾਪਰਿਆ ਇਹ ਹਾਦਸਾ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਕਈ ਵਾਰ ਕੁਝ ਅਜਿਹੇ ਹਾਦਸੇ ਵਾਪਰਦੇ ਹਨ , ਜਿਨ੍ਹਾਂ ਹਾਦਸਿਆਂ ਦੇ ਚਲਦੇ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ । ਵੱਖ ਵੱਖ ਰੂਪ ਵਿੱਚ ਇਹ ਹਾਦਸੇ ਵਾਪਰਦੇ ਹਨ । ਕਈ ਵਾਰ ਇਹ ਹਾਦਸੇ ਇੰਨਾ ਜ਼ਿਆਦਾ ਭਿਆਨਕ ਰੂਪ ਧਾਰ ਲੈਂਦੇ ਹਨ ਜਿਸ ਦੇ ਚੱਲਦੇ ਕਈ ਤਰ੍ਹਾਂ ਦੀਆਂ ਵੱਡੀਆਂ ਤਬਾਹੀਆਂ ਮੱਚ ਜਾਂਦੀਆਂ ਹਨ । ਇਹ ਹਾਦਸੇ ਕਦੇ ਸੜਕੀ ਹਾਦਸਿਆਂ ਦੇ ਰੂਪ ਵਿੱਚ ਵਾਪਰਦੇ ਹਨ । ਕਈ ਵਾਰ ਕੁਝ ਹਾਦਸੇ ਲੋਕਾਂ ਦੀਆਂ ਲਾਪਰਵਾਹੀਆਂ ਅਤੇ ਅਣਗਹਿਲੀਆਂ ਦੇ ਚਲਦੇ ਵੀ ਵਾਪਰਦੇ ਹਨ । ਕਈ ਵਾਰ ਕੁਝ ਅਜਿਹੇ ਵੀ ਹਾਦਸੇ ਵਾਪਰਦੇ ਹਨ ਜੋ ਵਿਅਕਤੀ ਦਾ ਸਭ ਕੁਝ ਤਬਾਹ ਕਰ ਜਾਂਦੇ ਹਨ ।

ਹਾਦਸਾ ਕਿਸੇ ਵੀ ਥਾਂ ਤੇ ਕਿਸੇ ਵੀ ਵਿਅਕਤੀ ਦੇ ਵਾਪਰ ਸਕਦਾ ਹੈ । ਕਈ ਹਾਦਸੇ ਦਿਲ ਦਹਿਲਾਉਣ ਵਾਲੇ ਹਾਦਸੇ ਹੁੰਦੇ ਹਨ । ਤੇ ਅਜਿਹਾ ਹੀ ਇੱਕ ਦਿਲ ਦਹਿਲਾਉਣ ਵਾਲਾ ਹਾਦਸਾ ਵਾਪਰ ਹੀ ਰਿਹਾ ਸੀ ਇਸੇ ਵਿਚਕਾਰ ਕੁਝ ਅਜਿਹਾ ਹੋ ਗਿਆ ਕਿ ਚਾਰੇ ਪਾਸੇ ਪ੍ਰਮਾਤਮਾ ਦੇ ਸ਼ੁਕਰਾਨੇ ਦੇ ਨਾਅਰੇ ਗੰੂਜ ਉੱਠੇ ।ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਨੇਪਾਲ ਵਿੱਚ ਇਕ ਜਹਾਜ਼ ਹਾਦਸਾਗ੍ਰਸਤ ਹੋਣ ਰਿਹਾ ਸੀ। ਪਰ ਪ੍ਰਮਾਤਮਾ ਦੀ ਕਿਰਪਾ ਸਦਕਾ ਇਹ ਜਹਾਜ਼ ਜੋ ਇਕ ਨਿੱਜੀ ਏਅਰਲਾਈਨ ਕੰਪਨੀ ਦਾ ਸੀ, ਵਾਲ ਪਾਲ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਿਆ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਨੇਪਾਲ ਦਾ ਇਹ ਏਅਰਲਾਈਨ ਕੰਪਨੀ ਦਾ ਇਕ ਨਿੱਜੀ ਜਹਾਜ਼ ਜਦੋਂ ਉਡਾਣ ਭਰ ਰਿਹਾ ਸੀ ਤਾਂ ਉਦੋਂ ਹੀ ਰੇਲਵੇ ਤੇ ਉਸ ਦੀ ਟੱਕਰ ਜੰਗਲੀ ਸੂਰਾਂ ਦੇ ਨਾਲ ਹੋ ਗਈ। ਜਿਸ ਕਾਰਨ ਇਹ ਜਹਾਜ਼ ਇਕ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਲੱਗਿਆ ਸੀ ਪਰ ਗਨੀਮਤ ਰਹੀ ਹੈ ਕਿ ਇਹ ਹਾਦਸਾ ਹੋਣ ਤੋਂ ਵਾਲ ਵਾਲ ਬਚ ਗਿਆ । ਬੇਸ਼ੱਕ ਇਹ ਹਾਦਸਾ ਵਾਪਰਨ ਤੋਂ ਬਚ ਗਿਆ , ਪਰ ਇਸ ਹਾਦਸੇ ਦੇ ਵਾਪਰਨ ਦੀ ਖ਼ਬਰ ਜਦੋਂ ਲੋਕਾਂ ਦੇ ਵਿੱਚ ਫੈਲੀ ਤਾਂ ਲੋਕਾਂ ਵਿੱਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਫੈਲ ਗਿਆ ।

ਉੱਥੇ ਹੀ ਇਸ ਘਟਨਾ ਦੀ ਸੂਚਨਾ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਨੇਪਾਲ ਗੁੰਜ ਹਵਾਈ ਅੱਡੇ ਤੋਂ ਜਦੋਂ ਏਅਰਲਾਈਨ ਕੰਪਨੀ ਦਾ ਇਕ ਜਹਾਜ਼ ਜਦੋਂ ਉਡਾਣ ਭਰਨ ਦੀ ਰੇਲਵੇ ਤੇ ਰਫ਼ਤਾਰ ਫੜ ਰਿਹਾ ਸੀ ਤੇ ਉਸੇ ਸਮੇਂ ਉਸ ਜਹਾਜ਼ ਦੀ ਟੱਕਰ ਜੰਗੀ ਸੁਰਾਂ ਦੇ ਨਾਲ ਹੋ ਗਈ । ਜਿਸ ਨਾਲ ਜਹਾਜ਼ ਵਿੱਚ ਚਾਲਕ ਦਲ ਦੇ ਮੈਂਬਰ ਸਮੇਤ ਸਤਾਰਾਂ ਮੁਸਾਫ਼ਰ ਸਵਾਰ ਸਨ । ਪਰ ਗਨੀਮਤ ਰਹੀ ਹੈ ਇਹ ਹਾਦਸਾ ਹੋਣ ਤੋਂ ਬਚਾਅ ਹੋ ਗਿਆ । ਉਨ੍ਹਾਂ ਦੱਸਿਆ ਕਿ ਜਹਾਜ਼ ਤੇ ਜੱਦੀ ਸੁਰਾਂ ਨਾਲ ਟਕਰਾਉਣ ਤੋਂ ਬਾਅਦ ਪਾਇਲਟ ਨੇ ਉਡਾਣ ਨੂੰ ਉਸੇ ਸਮੇਂ ਹੀ ਟਾਲ ਦਿੱਤਾ ਜਿਸ ਕਾਰਨ ਇਹ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਹੈ ।

error: Content is protected !!