ਸਿਰਫ 1 ਸਾਲ ਦੇ ਵਿਚ 1 ਲੱਖ ਦੇ ਬਣ ਗਏ 37 ਲੱਖ ਰੁਪਏ ਇਹਨਾਂ ਲੋਕਾਂ ਦੇ, ਲਗ ਗਈਆਂ ਮੌਜਾਂ

ਆਈ ਤਾਜਾ ਵੱਡੀ ਖਬਰ

ਕਰੋਨਾ ਦੇ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਆਰਥਿਕ ਮੰ-ਦੀ ਦੇ ਦੌਰ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਉਥੇ ਹੀ ਦੇਸ਼ ਅੰਦਰ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਵੱਲੋਂ ਸੇਵ ਕੀਤੀ ਗਈ ਰਕਮ ਵੀ ਇਸ ਮੁਸ਼ਕਲ ਦੇ ਦੌਰ ਵਿੱਚ ਵਰਤ ਲਈ ਗਈ। ਉੱਥੇ ਹੀ ਕਈ ਲੋਕਾਂ ਵੱਲੋਂ ਆਪਣਾ ਪੈਸਾ ਕਿਤੇ ਨਾ ਕਿਤੇ ਇਨਵੈਸਟ ਕੀਤਾ ਜਾਂਦਾ ਹੈ ਤਾਂ ਉਸ ਦਾ ਫਾਇਦਾ ਉਨ੍ਹਾਂ ਨੂੰ ਭਵਿੱਖ ਵਿੱਚ ਹੋ ਸਕੇ। ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਉਨ੍ਹਾਂ ਦੇ ਪੈਸੇ ਨੂੰ ਸੁਰੱਖਿਅਤ ਰੱਖਣ ਅਤੇ ਸਮੇਂ ਸਿਰ ਉਸ ਵਿੱਚ ਵਾਧਾ ਕਰਨ ਨੂੰ ਲੈ ਕੇ ਕਈ ਯੋਜਨਾਵਾਂ ਲਾਗੂ ਕੀਤੀਆਂ ਜਾਂਦੀਆਂ ਹਨ ਜਿਸ ਦਾ ਫਾਇਦਾ ਬਹੁਤ ਸਾਰੇ ਲੋਕਾਂ ਨੂੰ ਮਿਲ ਰਿਹਾ ਹੈ।

ਹੁਣ ਇੱਕ ਸਾਲ ਦੇ ਵਿੱਚ ਇੱਕ ਲੱਖ ਲੋਕਾਂ ਦੇ ਬਣ ਗਏ 37 ਲੱਖ ਰੁਪਏ ਇਨ੍ਹਾਂ ਲੋਕਾਂ ਦੀਆਂ ਮੌਜਾਂ ਲੱਗ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਜਿਨ੍ਹਾਂ ਨੇ ਗੀਤਾ ਰੀਨਿਊਐਬਲ ਐਨਰਜੀ ਵਿੱਚ ਆਪਣਾ ਪੈਸਾ ਸ਼ੇਅਰ ਮਾਰਕੀਟ ਵਿੱਚ ਲਗਾਇਆ ਸੀ। ਉਨ੍ਹਾਂ ਲੋਕਾਂ ਨੂੰ ਹੁਣ ਇੱਕ ਸਾਲ ਦੇ ਵਿੱਚ ਇਸ ਸ਼ੇਅਰ 3600 ਫ਼ੀਸਦੀ ਦਰਜ ਕਰਨ ਦਿੱਤਾ ਗਿਆ ਹੈ।

ਜਿੱਥੇ ਇਸ ਮਹੀਨੇ 29 ਜੁਲਾਈ ਵਿਚ ਸ਼ੁੱਕਰਵਾਰ ਨੂੰ ਸ਼ੇਅਰ 194.15 ਰੁਪਏ ਤੇ ਪਹੁੰਚ ਗਿਆ ਤਾਂ ਇਸ ਸ਼ੇਅਰ ਤੇ ਵੀ ਬੀ ਐੱਸ ਈ ਤੇ 5 ਫੀਸਦੀ ਉਪਰ ਸਰਕਿਟ ਲਗਾਉਣਾ ਪਿਆ ਹੈ। ਇਸ ਸਾਲ ਦੀ ਸ਼ੁਰੂਆਤ ਜਾਣੀ ਕਿ ਜਨਵਰੀ ਤੋਂ 29 ਜੁਲਾਈ ਤੱਕ ਦੇਖਿਆ ਜਾਵੇ ਤਾਂ ਗੀਤਾ ਰੀਨਿਊਐਬਲ ਐਨਰਜੀ ਵਿੱਚ 2,797.76 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸਿਰਫ ਇੱਕ ਮਹੀਨੇ ਵਿੱਚ ਇਸ ਸ਼ੇਅਰ 154.29 ਫੀਸਦੀ ਤੱਕ ਵੱਧ ਚੁੱਕਾ ਹੈ।

ਇਸ ਦੀ ਤੁਲਨਾ ਸੈਸੇਕਸ ਦੇ ਮੁਕਾਬਲੇ ਦੇਖੀ ਜਾਵੇ ਤਾਂ ਪਿਛਲੇ ਇੱਕ ਸਾਲ ਵਿੱਚ ਤਕਰੀਬਨ 38.37 ਫੀਸਦੀ ਵਧਿਆ ਹੈ। ਜਿਸ ਕਿਸੇ ਨੇ ਵੀ 29 ਜੂਨ 2020 ਨੂੰ ਇੱਕ ਲੱਖ ਰੁਪਏ ਇਸ ਸ਼ਹਿਰ ਵਿੱਚ ਲਗਾਏ ਹੋਣਗੇ। ਅੱਜ ਉਨ੍ਹਾਂ ਦੇ ਸ਼ੇਅਰਾਂ ਦਰ ਰੇਟ ਕਰੀਬ 37 ਲੱਖ ਰੁਪਏ ਹੋ ਗਿਆ ਹੈ। ਇੱਕ ਸਾਲ ਬਾਅਦ 29 ਜੁਲਾਈ 2021 ਨੂੰ ਇਹ 194.15 ਰੁਪਏ ਤੇ ਪਹੁੰਚ ਗਿਆ 30 ਜੁਲਾਈ ਤੱਕ 203.85 ਰੁਪਏ ਤੇ ਪਹੁੰਚ ਗਿਆ ਸੀ।

error: Content is protected !!