ਸਿਰਫ 39 ਦਿਨ ਦੇ ਬਚੇ ਨੂੰ ਪਿਤਾ ਨੇ ਇਸ ਕਾਰਨ ਏਦਾਂ ਦਿੱਤੀ ਮੌਤ – ਦੇਖ ਮਾਂ ਹੋ ਗਈ ਪਾਗਲ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਹਰ ਮਾਂ-ਬਾਪ ਦੀ ਦੁਨੀਆਂ ਉਨ੍ਹਾਂ ਦੇ ਬੱਚੇ ਹੁੰਦੇ ਹਨ। ਤੇ ਉਨ੍ਹਾਂ ਦੀ ਸਾਰੀ ਜ਼ਿੰਦਗੀ ਆਪਣੇ ਬੱਚਿਆਂ ਦੁਆਲੇ ਸਿਮਟ ਕੇ ਰਹਿ ਜਾਂਦੀ ਹੈ। ਮਾਪੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਕੁਝ ਵੀ ਕਰ ਸਕਦੇ ਹਨ ਅਤੇ ਆਪਣੀ ਜ਼ਿੰਦਗੀ ਦੀਆ ਸਾਰੀਆ ਖੁਸ਼ੀਆਂ ਤਕ ਆਪਣੀ ਔਲਾਦ ਤੋਂ ਨਿਸ਼ਾਵਰ ਕਰ ਦਿੰਦੇ ਹਨ। ਪਰ ਕਈ ਜਗ੍ਹਾ ਤੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਥੇ ਮਾਪਿਆਂ ਵੱਲੋਂ ਬੱਚਿਆਂ ਨਾਲ ਕੀਤੇ ਜਾਂਦੇ ਵਿਵਹਾਰ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਜਿੱਥੇ ਇੱਕ ਪਿਤਾ ਆਪਣੇ ਬੱਚਿਆਂ ਦੇ ਕਦਮਾਂ ਵਿੱਚ ਸਾਰੀ ਦੁਨੀਆਂ ਦੀਆਂ ਖੁਸ਼ੀਆਂ ਰੱਖ ਸਕਦਾ ਹੈ। ਉਥੇ ਹੀ ਅਜਿਹੇ ਬਾਪ ਵੀ ਹੁੰਦੇ ਹਨ ਜੋ ਆਪਣੇ ਬੱਚਿਆਂ ਦੇ ਕਾਤਲ ਬਣ ਜਾਂਦੇ ਹਨ।

39 ਦਿਨਾਂ ਦੇ ਇਕ ਬੱਚੀ ਨੂੰ ਉਸ ਦੇ ਪਿਤਾ ਵੱਲੋਂ ਇਸ ਤਰ੍ਹਾਂ ਮੌਤ ਦਿੱਤੀ ਗਈ ਹੈ ਕੇ ਮਾਂ ਦੇਖ ਕੇ ਪਾਗਲ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਇੰਗਲੈਂਡ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਪਿਤਾ ਵੱਲੋਂ ਆਪਣੇ ਬੱਚੇ ਨੂੰ ਇੰਨੇ ਜ਼ੋਰ ਨਾਲ ਹਿਲਾ ਦਿੱਤਾ ਗਿਆ ਸੀ ਕਿ ਉਸ ਦੇ ਸਰੀਰ ਦੀਆਂ 71 ਹੱਡੀਆਂ ਟੁੱਟ ਗਈ

ਆਂ ਜਿਸ ਕਾਰਨ ਬੱਚੇ ਦੇ ਸਿਰ ਵਿੱਚੋਂ ਖ਼ੂਨ ਦਾ ਵਧੇਰੇ ਵਹਾਅ ਹੋਣ ਕਾਰਨ ਉਸ ਦੀ ਮੌਤ ਹੋ ਗਈ। ਇਹ ਘਟਨਾ 2018 ਦੀ ਹੈ। ਅਦਾਲਤ ਵੱਲੋਂ ਉਸ ਦੇ ਪਿਤਾ ਨੂੰ ਦੋਸ਼ ਸਾਬਤ ਹੋਣ ਪਿਛੋਂ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਤਿੰਨ ਸਾਲ ਪਹਿਲਾਂ ਹੋਈ ਬੱਚੇ ਦੀ ਮੌਤ ਤੇ ਉਸ ਦੇ ਪਿਤਾ ਨੂੰ ਹੀ ਉਸ ਦੇ ਕਤਲ ਦਾ ਦੋਸ਼ੀ ਪਾਇਆ ਗਿਆ। ਜਿਸ ਸਮੇਂ ਇਹ ਘਟਨਾ ਵਾਪਰੀ ਸੀ ਤਾਂ ਬੱਚੇ ਦੀ ਮਾਂ ਵੱਲੋਂ ਸਵੇਰ ਨੂੰ ਬੱਚੇ ਨੂੰ ਮ੍ਰਿਤਕ ਹਾਲਤ ਵਿੱਚ ਵੇਖਿਆ ਗਿਆ ਸੀ, ਜਿੱਥੇ ਬੱਚੇ ਦੇ ਸਿਰ ਵਿਚੋਂ ਖ਼ੂਨ ਵਗ ਰਿਹਾ ਸੀ ਅਤੇ ਉਸ ਦੀ ਮੌਤ ਹੋ ਗਈ ਸੀ।

ਜਿਸ ਤੋਂ ਬਾਅਦ ਉਸ ਨੇ ਪੁਲਿਸ ਅਤੇ ਡਾਕਟਰਾਂ ਨੂੰ ਇਸ ਦੀ ਸੂਚਨਾ ਦਿੱਤੀ ਸੀ। ਬੱਚੇ ਦੀ ਪੋਸਟਮਾਰਟਮ ਦੀ ਰਿਪੋਰਟ ਤੋਂ ਹੀ ਉਸ ਦੀ ਮੌਤ ਦੀ ਵਜ੍ਹਾ ਦਾ ਪਤਾ ਲੱਗਾ ਸੀ। ਰਾਤ ਨੂੰ ਜਦੋਂ ਬੱਚਾ ਸੌਂ ਰਿਹਾ ਸੀ ਤਾਂ ਉਸ ਦੇ ਪਿਤਾ ਵੱਲੋਂ ਉਸ ਨੂੰ ਹਿਲਾ ਦਿੱਤਾ ਗਿਆ ਸੀ। ਜਿਸ ਕਾਰਨ ਬੱਚੇ ਦੀ ਛਾਤੀ ਦੀਆਂ ਹੱਡੀਆਂ 71 ਜਗਾ ਤੋਂ ਟੁੱਟ ਗਈਆਂ ਸਨ। ਇਸ ਪਿੱਛੋਂ ਬੱਚੇ ਦਾ ਪਿਤਾ ਵੀ ਸੋਂ ਗਿਆ ਸੀ, ਤੇ ਬੱਚੇ ਦੇ ਸਿਰ ਵਿੱਚੋਂ ਖੂਨ ਦਾ ਵਹਾਅ ਹੋਣ ਕਾਰਨ ਉਸ ਦੀ ਮੌਤ ਹੋ ਗਈ।

error: Content is protected !!