ਹਸਦੇ ਖੇਡਦੇ ਪ੍ਰੀਵਾਰ ਚ ਮੌਤ ਨੇ ਕੀਤਾ ਇਸ ਤਰਾਂ ਤਾਂਡਵ , ਵਿਛੇ ਸੱਥਰ ,ਪਿਆ ਮਾਤਮ

ਆਈ ਤਾਜਾ ਵੱਡੀ ਖਬਰ

ਕਿਹਾ ਜਾਂਦਾ ਕਿ ਮਾੜਾ ਸਮਾਂ ਕਦੇ ਵੀ ਕਿਸੇ ਨੂੰ ਦੱਸ ਕੇ ਨਹੀਂ ਆਉਂਦਾ। ਜਦੋਂ ਇਹ ਆਉਂਦਾ ਹੈ ਤਾਂ ਇਹ ਆਪਣੇ ਨਾਲ ਹਾਸੇ ਅਤੇ ਖ਼ੁਸ਼ੀਆਂ ਨੂੰ ਲੈ ਜਾਂਦਾ ਹੈ ਅਤੇ ਉਨ੍ਹਾਂ ਲੋਕਾਂ ਵਾਸਤੇ ਦੁੱਖਾਂ ਦਾ ਸੰਤਾਪ ਛੱਡ ਜਾਂਦਾ ਹੈ। ਇਸ ਮੁ-ਸ਼-ਕਿ-ਲ ਘੜੀ ਨੂੰ ਬਿਤਾਉਣਾ ਬਹੁਤ ਹੀ ਜ਼ਿਆਦਾ ਔਖਾ ਹੁੰਦਾ ਹੈ। ਕਿਉਂਕਿ ਇਨਸਾਨ ਨੂੰ ਉਨ੍ਹਾਂ ਵਿਛੜੀਆਂ ਰੂਹਾਂ ਨੂੰ ਭੁਲਾਉਣ ਵਿੱਚ ਕਈ ਤਰ੍ਹਾਂ ਦੀਆਂ ਦਿੱ-ਕ-ਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਪ੍ਰੇਸ਼ਾਨੀ ਉਸ ਸਮੇਂ ਹੋਰ ਵੀ ਵਧ ਜਾਂਦੀ ਹੈ ਜਦੋਂ ਪਰਿਵਾਰ ਵਿੱਚ ਇੱਕੋ ਸਮੇਂ ਦੋ ਜੀਆਂ ਦੀ ਮੌਤ ਹੋ ਜਾਵੇ।

ਇਕ ਅਜਿਹਾ ਹੀ ਦਰਦਨਾਕ ਹਾਦਸਾ ਹਰਿਆਣਾ ਦੇ ਵਿੱਚ ਵਾਪਰਿਆ ਜਿਸ ਨੇ ਪਤੀ ਪਤਨੀ ਨੂੰ ਆਪਣੇ ਪਰਿਵਾਰ ਤੋਂ ਦੂਰ ਕਰ ਦਿੱਤਾ। ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਸੋਨੀਪਤ ਵਿਖੇ ਮੰਗਲਵਾਰ ਨੂੰ ਇਕ ਦਰਦਨਾਕ ਸੜਕ ਹਾਦਸੇ ਵਿਚ ਪਤੀ-ਪਤਨੀ ਦੀ ਮੌਤ ਹੋ ਗਈ। ਇਹ ਦੁਖਦਾਈ ਹਾਦਸਾ ਸੋਨੀਪਤ ਦੇ ਖਰਖੋਦਾ ਦੇ ਨਜ਼ਦੀਕ ਪੈਂਦੇ ਪਿੰਡ ਸਿਲਾਨਾ ਕੋਲ ਵਾਪਰਿਆ। ਖਬਰ ਮਿਲੀ ਹੈ ਕਿ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਜਾ ਰਹੇ ਪਤੀ-ਪਤਨੀ ਨੂੰ ਪਿੱਛੋਂ ਆ ਰਹੀ ਇਕ ਤੇਜ਼ ਰਫ਼ਤਾਰ ਸਕਾਰਪੀਓ ਕਾਰ ਨੇ ਟੱਕਰ ਮਾਰ ਦਿੱਤੀ।

ਇਹ ਟੱਕਰ ਹੁੰਦੇ ਸਾਰ ਹੀ ਦੋਵੇਂ ਪਤੀ ਪਤਨੀ ਬਹੁਤ ਬੁ-ਰੀ ਤਰਾਂ ਸੜਕ ਉੱਪਰ ਆਣ ਡਿੱਗੇ ਅਤੇ ਮੌਕੇ ਉੱਪਰ ਹੀ ਦੋਵਾਂ ਨੇ ਦਮ ਤੋ- ੜ ਦਿੱਤਾ। ਇਸ ਮ੍ਰਿਤਕ ਜੋੜੇ ਦੀ ਪਹਿਚਾਣ ਰਾਮਨਿਵਾਸ ਅਤੇ ਓਮਵਤੀ ਵਜੋਂ ਹੋਈ ਹੈ ਜੋ ਦਿੱਲੀ ਦੇ ਰਾਜਾ ਵਿਹਾਰ ਕਾਲੋਨੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਖਬਰ ਮੁਤਾਬਕ ਇਹ ਦੋਵੇਂ ਪਾਨੀਪਤ ਵਿਚ ਆਪਣੇ ਜੱਦੀ ਪਿੰਡ ਵਿਖੇ ਆਏ ਸਨ। ਜਦੋਂ ਇਹ ਇਥੋਂ ਦਿੱਲੀ ਨੂੰ ਵਾਪਸ ਜਾ ਰਹੇ ਸਨ ਤਾਂ ਪਿੱਛੋਂ ਆ ਰਹੀ ਸਕਾਰਪੀਓ ਕਾਰ ਦੀ ਟੱਕਰ ਵੱਜਣ ਨਾਲ ਇਨ੍ਹਾਂ ਦੀ ਮੌਤ ਹੋ ਗਈ। ਕਾਰ

ਚਾਲਕ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ। ਪੁਲਸ ਨੇ ਸੂਚਨਾ ਮਿਲਦੇ ਸਾਰ ਹੀ ਮੌਕੇ ਉਪਰ ਪਹੁੰਚ ਕੀਤੀ ਅਤੇ ਲਾਸ਼ਾਂ ਨੂੰ। ਪੋ-ਸ-ਟ-ਮਾ-ਰ-ਟ-ਮ। ਵਾਸਤੇ ਹਸਪਤਾਲ ਭੇਜ ਦਿੱਤਾ। ਇਸ ਘਟਨਾ ਦੀ ਜਾਂਚ ਕਰ ਰਹੇ ਖਰਖੋਦਾ ਥਾਣੇ ਦੇ ਹੈੱਡ ਕਾਂਸਟੇਬਲ ਸੰਜੀਵ ਕੁਮਾਰ ਨੇ ਆਖਿਆ ਕਿ ਮ੍ਰਿਤਕ ਪਤੀ ਪਤਨੀ ਦੇ ਲੜਕੇ ਦੇ ਬਿਆਨਾਂ ਦੇ ਅਧਾਰ ਉੱਪਰ ਸਕਾਰਪੀਓ ਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ।

error: Content is protected !!