ਹੁਣੇ ਹੁਣੇ ਅਮਰੀਕਾ ਚ ਪੰਜਾਬੀ ਨੇ ਵਿਛਾਈਆਂ ਲਾਸ਼ਾਂ- ਮਚੀ ਹਾਹਾਕਾਰ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਦੇਸ਼ ਵਿੱਚੋਂ ਕੰਮਕਾਜ ਦੇ ਲਈ ਬਹੁਤ ਸਾਰੇ ਲੋਕ ਵਿਦੇਸ਼ਾਂ ਦਾ ਸਫ਼ਰ ਤੈਅ ਕਰਦੇ ਹਨ ਜਿੱਥੇ ਜਾ ਕੇ ਉਹ ਆਪਣਾ ਰੁਜ਼ਗਾਰ ਕਮਾਉਣਾ ਸ਼ੁਰੂ ਕਰ ਦਿੰਦੇ ਹਨ। ਪੰਜਾਬ ਦੇ ਬਹੁਤ ਸਾਰੇ ਲੋਕਾਂ ਦੀ ਵਿਦੇਸ਼ਾਂ ਵਿੱਚੋਂ ਪਹਿਲੀ ਪਸੰਦ ਅਮਰੀਕਾ ਹੁੰਦੀ ਹੈ। ਜਿੱਥੇ ਜਾ ਕੇ ਲੋਕ ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਤੱਕ ਲਿਜਾਣਾ ਚਾਹੁੰਦੇ ਹਨ। ਪਰ ਕਦੀ ਕਦਾਈਂ ਉੱਥੇ ਗਏ ਇਨਸਾਨ ਦੇ ਨਾਲ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਦਾ ਗਮ ਲੋਕ ਉਮਰ ਭਰ ਨਹੀਂ ਭੁਲਾ ਸਕਦੇ। ਇਕ ਅਜਿਹਾ ਹੀ ਹਾਦਸਾ ਨਿਊਯਾਰਕ ਸੂਬੇ ਦੇ ਇੱਕ ਪਿੰਡ ਵਿੱਚ ਹੋਇਆ ਜਿਥੇ ਇਕ ਪੰਜਾਬੀ ਵਿਅਕਤੀ ਨੇ ਆਪਣੇ ਪਰਿਵਾਰ ਨੂੰ। ਕ-ਤ-ਲ। ਕਰਨ ਤੋਂ ਬਾਅਦ। ਖੁ-ਦ-ਕੁ-ਸ਼ੀ। ਕਰ ਲਈ।

ਇਸ ਘਟਨਾ ਤੋਂ ਬਾਅਦ ਆਸ ਪਾਸ ਦੇ ਇਲਾਕੇ ਵਿੱਚ। ਸ-ਹਿ-ਮ। ਦਾ ਮਾਹੌਲ ਬਣ ਗਿਆ ਹੈ। ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਇਹ ਘਟਨਾ ਸੂਬੇ ਦੀ ਰਾਜਧਾਨੀ ਅਲਬਾਨੀ ਨਜ਼ਦੀਕ ਵਹਿੰਦੇ ਹੋਏ ਹਡਸਨ ਦਰਿਆ ਉੱਪਰ ਵਸੇ ਪਿੰਡ ਕੈਸਲਟਨ ਦਾ ਹੈ। ਜਿਥੋਂ ਦੇ ਰਹਿਣ ਵਾਲੇ ਇਕ ਪੰਜਾਬੀ ਵਿਅਕਤੀ ਨੇ ਆਪਣੀ ਧੀ ਅਤੇ ਸੱਸ ਦਾ। ਕ-ਤ-ਲ। ਕਰਨ ਤੋਂ ਬਾਅਦ। ਖੁ-ਦ-ਕੁ-ਸ਼ੀ। ਕਰ ਲਈ। ਇਸ ਹਾਦਸੇ ਦਾ ਦੋਸ਼ੀ 57 ਸਾਲਾ ਭੁਪਿੰਦਰ ਸਿੰਘ ਕੈਸਲਟਨ ਵੇਖੇ ਆਪਣੀ ਪਤਨੀ ਲੜਕੀ ਅਤੇ ਸੱਸ ਦੇ ਨਾਲ ਰਹਿੰਦਾ ਸੀ।

ਇਸ ਘਟਨਾ ਦੇ ਸੰਬੰਧ ਵਿੱਚ ਆਈ ਏ ਐਨ ਐਸ ਵੱਲੋਂ ਸੀ ਬੀ ਐਸ 6 ਇੱਕ ਟੀਵੀ ਚੈਨਲ ਦੇ ਹਵਾਲੇ ਨਾਲ ਮਿਲੀ ਹੋਈ ਰਿਪੋਰਟ ਰਾਹੀਂ ਦੱਸਿਆ ਕਿ ਦੋ-ਸ਼ੀ ਭੁਪਿੰਦਰ ਸਿੰਘ ਨੇ ਪਹਿਲਾਂ ਆਪਣੀ 14 ਸਾਲਾਂ ਦੀ ਲੜਕੀ ਜਸਲੀਨ ਕੌਰ ਨੂੰ। ਕ-ਤ-ਲ। ਕੀਤਾ ਅਤੇ ਉਸ ਤੋਂ ਬਾਅਦ ਵਿੱਚ ਆਪਣੀ 55 ਸਾਲਾ ਸੱਸ ਮਨਜੀਤ ਕੌਰ ਨੂੰ ਵੀ । ਭੁਪਿੰਦਰ ਸਿੰਘ ਵੱਲੋਂ ਕੀਤੇ ਗਏ ਇਸ। ਹ-ਮ-ਲੇ। ਵਿੱਚ ਉਸ ਦੀ 40 ਸਾਲਾ ਪਤਨੀ ਰਸ਼ਪਾਲ ਕੌਰ ਬਚਣ ਵਿੱਚ ਕਾਮਯਾਬ ਹੋ ਗਈ।

ਪਰ ਫਿਰ ਵੀ ਉਸ ਦੇ ਪਤੀ ਵੱਲੋਂ ਚਲਾਈ ਗਈ। ਗੋ- ਲੀ। ਰਸ਼ਪਾਲ ਦੀ ਬਾਂਹ ਵਿੱਚ ਜਾ ਵੱਜੀ ਜਿਸ ਨਾਲ ਉਹ ਜ਼ਖ਼ਮੀ ਹਾਲਤ ਵਿਚ ਹੈ। ਇਸ ਘਟਨਾ ਦੇ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਇਨ੍ਹਾਂ ਦੇ ਗੁਆਂਢੀ ਜਿਮ ਲੁੰਦਸਟੌਰਮ ਨੇ ਆਖਿਆ ਕਿ ਇਸ ਹਾਦਸੇ ਦੇ ਵਿਚ ਜ਼ਖਮੀ ਹੋਈ ਰਸ਼ਪਾਲ ਕੌਰ ਆਪਣੇ ਪਤੀ ਦੇ ਸੁਭਾਅ ਬਾਰੇ ਅਕਸਰ ਹੀ ਉਨ੍ਹਾਂ ਨੂੰ ਦੱਸਦੀ ਸੀ ਕਿ ਉਨ੍ਹਾਂ ਨੂੰ ਘਰ ਵਿੱਚ ਪੂਰੀ ਤਰ੍ਹਾਂ ਖਾਣਾ ਵੀ ਨਹੀਂ ਦਿੱਤਾ ਜਾਂਦਾ। ਉਹ ਨਾ ਹੀ ਮੈਨੂੰ ਕਿਤੇ ਜਾਣ ਦਿੰਦਾ ਹੈ ਅਤੇ ਨਾ ਹੀ ਮੈਨੂੰ ਕਾਰ ਚਲਾਉਣ ਦਿੰਦਾ ਹੈ।

ਮੀਡੀਆ ਵਿੱਚ ਆਈਆਂ ਖਬਰਾਂ ਸੁਣਨ ਨੂੰ ਮਿਲੀਆਂ ਹਨ ਕਿ ਉਕਤ ਮ੍ਰਿਤਕ ਦੋ- ਸ਼ੀ ਉੱਪਰ ਸਾਲ 2016 ਦੌਰਾਨ। ਰੇ- ਪ। ਕਰਨ ਦਾ ਕੇਸ ਵੀ ਲੱਗਾ ਸੀ ਪਰ ਜਿਸ ਵਿਚੋਂ ਉਹ ਅਗਲੇ ਸਾਲ ਬਰੀ ਹੋ ਗਿਆ ਸੀ। ਅਮਰੀਕਾ ਦੇ ਵਿਚ ਰਹਿ ਰਿਹਾ ਇਹ ਪੰਜਾਬੀ ਡ੍ਰਿੰਕਸ ਦੀ ਦੁਕਾਨ ਕਰਦਾ ਸੀ।

error: Content is protected !!