ਹੁਣੇ ਹੁਣੇ ਇੰਡੀਆ ਦੇ ਚੋਟੀ ਦੇ ਮਸ਼ਹੂਰ ਧਾਕੜ ਕ੍ਰਿਕਟ ਖਿਡਾਰੀ ਦੀ ਹੋਈ ਅਚਾਨਕ ਮੌਤ , ਛਾਈ ਦੇਸ਼ ਵਿਦੇਸ਼ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਇੱਕ ਬੇਹੱਦ ਹੀ ਮੰਦਭਾਗੀ ਤੇ ਦੁਖਦਾਈ ਖਬਰ ਭਾਰਤੀ ਖੇਡ ਜਗਤ ਦੇ ਨਾਲ ਜੁੜ੍ਹੀ ਹੋਈ ਸਾਹਮਣੇ ਆ ਰਹੀ ਹੈ l ਭਾਰਤੀ ਕ੍ਰਿਕੇਟ ਜਗਤ ਦੇ ਇੱਕ ਨਾਮਵਰ ਅਤੇ ਸੀਨੀਅਰ ਖਿਡਾਰੀ ਦੀ ਮੌਤ ਹੋ ਚੁੱਕੀ ਹੈ l ਓਹਨਾ ਦੀ ਮੌਤ ਦੇ ਕਾਰਨ ਇਸ ਸਮੇ ਓਹਨਾ ਨੂੰ ਚਾਹੁਣ ਵਾਲਿਆਂ ਦੇ ਵਿੱਚ , ਓਹਨਾ ਨੂੰ ਪਿਆਰ ਕਰਨ ਵਾਲਿਆਂ ਦੇ ਵਿੱਚ ਅਤੇ ਕ੍ਰਿਕਟ ਖੇਡ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ l ਦੱਸਣਾ ਬਣਦਾ ਹੈ ਕਿ ਇਸ ਖਿਡਾਰੀ ਨੇ ਖੇਡ ਜਗਤ ਦੇ ਵਿੱਚ ਕਾਫੀ ਨਾਮ ਕਮਾਇਆ ਹੈ l ਅੱਜ ਓਹਨਾ ਦੀ ਮੌਤ ਦੀ ਖਬਰ ਸੁਣ ਕੇ ਖੇਡ ਜਗਤ ਅਤੇ ਓਹਨਾ ਦੇ ਪਰਿਵਾਰ ਦੇ ਵਿੱਚ ਦੁੱਖ ਦੀ ਲਹਿਰ ਛਾਈ ਹੋਈ ਹੈ l

ਦੱਸਣਾ ਬਣਦਾ ਹੈ ਕਿ ਦਿਲ ਦਾ ਦੌਰਾ ਪੈਣ ਦੇ ਕਾਰਨ ਇਸ ਮਸ਼ਹੂਰ ਖਿਡਾਰੀ ਦੀ ਮੌਤ ਹੋ ਚੁੱਕੀ ਹੈ ,ਜਿਸਦੇ ਚਲਦੇ ਉਹ ਇਸ ਫਾਨੀ ਸੰਸਾਰ ਨੂੰ ਸਦਾ ਦੇ ਲਈ ਅਲਵਿਦਾ ਆਖ ਗਏ ਹਨ l ਦੋਸਤੋ ਭਾਰਤ ਦੇ ਇਸ ਮਸ਼ਹੂਰ ਕ੍ਰਿਕਟਰ ਦਾ ਨਾਮ ਹੈ ਯਸ਼ਪਾਲ ਸ਼ਰਮਾਂ l ਜਿਹਨਾਂ ਦੀ ਅੱਜ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਚੁਕੀ ਹੈ l 66 ਸਾਲ ਦੀ ਉਮਰ ਦੇ ਵਿੱਚ ਅੱਜ ਓਹਨਾ ਦਾ ਦੇਹਾਂਤ ਹੋ ਗਿਆ ਹੈ l ਜਿਹਨਾਂ ਦੀ ਮੌਤ ਦੇ ਨਾਲ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਇਸ ਸਮੇਂ ਸੋਗ ਦੀ ਲਹਿਰ ਪੂਰੀ ਤਰ੍ਹਾਂ ਫੈਲ ਚੁੱਕੀ ਹੈ l

ਤੁਹਾਨੂੰ ਦੱਸਦਿਆਂ ਕਿ ਇਹ ਖਿਡਾਰੀ 1983 ਦੇ ਵਿੱਚ ਵਰਲਡ ਕੱਪ ਟੀਮ ਦਾ ਮੇਂਬਰ ਰਹਿ ਚੁਕਿਆ ਹੈ l ਇਹਨਾਂ ਦੀ ਮੌਤ ਦੇ ਨਾਲ ਪੰਜਾਬ ਨੂੰ ਵੀ ਇੱਕ ਬਹੁਤ ਵੱਡਾ ਘਾਟਾ ਪਿਆ ਹੈ , ਕਿਉਕਿ ਪੰਜਾਬ ਨੇ ਅੱਜ ਐਥੋਂ ਦਾ ਰਹਿਣ ਵਾਲਾ ਇਕ ਹੋਣਹਾਰ ਖਿਡਾਰੀ ਗੁਆ ਦਿਤਾ ਹੈ l ਪੰਜਾਬ ਨੇ ਅੱਜ ਇੱਕ ਅਜਿਹਾ ਹੀਰਾ ਗੁਵਾਇਆ ਹੈ ਜਿਹਨਾਂ ਦੀ ਮੌਤ ਦੇ ਨਾਲ ਪੰਜਾਬ ਨੂੰ ਅਜਿਹਾ ਘਾਟਾ ਹੋਇਆ ਜਿਸਦੀ ਕਮੀ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ l ਜਿਕਰੇਖਾਸ ਹੈ ਕਿ ਇਸ ਖਿਡਾਰੀ ਨੂੰ 70 ਤੇ 80 ਦਹਾਕੇ ਦਾ ਇੱਕ ਹੁਨਰਮੰਦ ਬੱਲੇਬਾਜ਼ ਦੇ ਤੋਰ ‘ਤੇ ਜਾਣਿਆ ਜਾਂਦਾ ਹੈ l

ਓਹਨਾ ਨੇ ਕਈ ਟੈਸਟ ਮੈਚਾਂ ਦੇ ਵਿੱਚ ਆਪਣਾ ਨਾਮ ਬਣਾਇਆ ਹੈ l ਵਿਦੇਸ਼ਾਂ ਦੇ ਵਿੱਚ ਵੀ ਕਈ ਮੈਚ ਖੇਡ ਕੇ ਭਾਰਤ ਦਾ ਨਾਮ ਇਸ ਖਿਡਾਰੀ ਨੇ ਰੋਸ਼ਨ ਕੀਤਾ ਹੈ l ਅੱਜ ਓਹਨਾ ਦੀ ਮੌਤ ਦੇ ਨਾਲ ਕ੍ਰਿਕਟ ਖੇਡ ਜਗਤ ਦੇ ਵਿੱਚ ਸੋਗ ਦੇ ਲਹਿਰ ਹੈ l ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਵੀ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਵਕਸ਼ੇ ਅਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ l

error: Content is protected !!