ਹੁਣੇ ਹੁਣੇ ਕਿਸਾਨਾਂ ਨੇ ਅਚਾਨਕ 23 ਅਤੇ 24 ਜਨਵਰੀ ਬਾਰੇ ਕਰਤਾ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਸਿੰਘੂ ਬਾਰਡਰ ‘ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ, ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਤੇ ਡੱਟੇ ਕਿਸਾਨ ਲਗਾ ਤਾਰ ਸਰਕਾਰ ਵਲੋ ਭੇਜੇ ਗੱਲ ਬਾਤ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਮੀਟਿੰਗਾਂ ਕਰ ਰਹੇ ਨੇ ਪਰ ਹੱਲ ਨਹੀਂ ਨਿਕਲ ਰਿਹਾ। ਸਰਕਾਰ ਆਪਣੇ ਅੜੀਅਲ ਰਵਈਏ ਤੇ ਡੱਟੀ ਹੋਈ ਹੈ ਉੱਥੇ ਹੀ ਹੁਣ ਕਿਸਾਨਾਂ ਵਲੋਂ ਵੀ ਅਜਿਹਾ ਐਲਾਨ ਕਰ ਦਿੱਤਾ ਗਿਆ ਹੈ ਜੌ ਸਰਕਾਰ ਨੂੰ ਭਾਜੜਾਂ ਪਾ ਸਕਦਾ ਹੈ, ਕਿਸਾਨਾਂ ਦਾ ਇਹ ਵੱਡਾ ਐਲਾਨ ਸਰਕਾਰ ਦੀਆਂ ਚਿੰ-ਤਾ-ਵਾਂ ਨੂੰ ਵਧਾ ਸਕਦਾ ਹੈ।

ਦਸਣਾ ਬਣਦਾ ਹੈ ਕਿ ਕਿਸਾਨਾਂ ਨੇ ਪਹਿਲਾਂ ਹੀ ਇਹ ਐਲਾਨ ਕਰ ਦਿੱਤਾ ਸੀ ਕਿ ਉਹ 26 ਜਨਵਰੀ ਨੂੰ ਟਰੈਕਟਰ ਮਾਰਚ ਕਰਨਗੇ ਅਤੇ ਕਿਸਾਨਾਂ ਦੇ ਇਸ ਐਲਾਨ ਤੋਂ ਬਾਅਦ ਸਰਕਾਰ ਸੋਚਾਂ ਵਿੱਚ ਪੈ ਗਈ ਸੀ, ਬਕਾਇਦਾ ਜੱਦ ਸੁਪਰੀਮ ਕੋਰਟ ਚ ਪਾਈ ਇੱਕ ਪਟੀਸ਼ਨ ਤੇ ਸੁਣਵਾਈ ਹੋ ਰਹੀ ਸੀ ਤੇ ਇਹ ਮੁੱਦਾ ਵੀ ਚੁੱਕਿਆ ਗਿਆ ਸੀ ਕਿ ਕਿਸਾਨ ਟਰੈਕਟਰ ਮਾਰਚ ਗਣਤੰਤਰ ਦਿਹਾੜੇ ਤੇ ਨਾ ਕਰਨ, ਜਿਸ ਤੇ ਕਿਸਾਨ ਜਥੇ ਬੰਦੀਆਂ ਨੇ ਆਪਣਾ ਰੁਖ ਸਾਫ਼ ਕੀਤਾ ਸੀ ਕਿ ਉਹ ਪਰੇਡ ਚ ਕੋਈ ਮੁ-ਸ਼-ਕਿ-ਲ ਖੜੀ ਨਹੀਂ ਕਰਨਗੇ ।

ਹੁਣ ਇੱਕ ਹੋਰ ਵੱਡਾ ਐਲਾਨ ਹੋ ਗਿਆ ਹੈ ਕਿ 26 ਜਨਵਰੀ ਤੋਂ ਪਹਿਲਾਂ ਕਿਸਾਨ ਸੰਸਦ ਕਰਵਾਈ ਜਾਵੇਗੀ, 23-24 ਜਨਵਰੀ ਨੂੰ ਇਹ ਸੰਸਦ ਕਰਵਾਉਣ ਦਾ ਵੱਡਾ ਐਲਾਨ ਕੀਤਾ ਗਿਆ ਹੈ, ਜਿਸ ਨਾਲ ਫਿਰ ਸਰਕਾਰ ਭੱਜਦੀ ਹੋਈ ਵੇਖੀ ਜਾ ਰਹੀ ਹੈ ਕਿਉਂਕਿ ਕਿਸਾਨਾਂ ਵਲੋਂ ਇੱਕ ਤੋਂ ਬਾਅਦ ਇੱਕ ਅਜਿਹੇ ਐਲਾਨ ਸਰਕਾਰ ਲਈ ਮੁ-ਸ਼-ਕਿ-ਲਾਂ ਖੜੀਆ ਕਰ ਰਹੇ ਨੇ, ਜਿਸ ਐਲਾਨ ਦਾ ਜਿਕਰ ਅਸੀ ਕਰ ਰਹੇ ਹਾਂ ਉਹ ਗੁਰੂ ਤੇਗ ਬਹਾਦਰ ਯਾਦਗਾਰ ਵਿਖੇ ਆਯੋਜਿਤ ਕੀਤਾ ਜਾਵੇਗਾ, ਜੌ ਸਿੰਘੂ ਸਰਹੱਦ ਦੇ ਨੇੜੇ ਹੀ ਹੈ।

ਇੱਥੇ ਇਹ ਦਸਣਾ ਬੇਹੱਦ ਅਹਿਮ ਬਣ ਜਾਂਦਾ ਹੈ ਕਿ ਇਸ ਚ ਸਿਰਫ ਕਿਸਾਨ ਜਥੇ ਬੰਦੀਆਂ ਹੀ ਨਹੀਂ ਬਲਕਿ ਸਾਬਕਾ ਸੰਸਦ ਮੈਂਬਰ, ਸੁਪਰੀਮ ਕੋਰਟ ਦੇ ਕੁਝ ਸੇਵਾਮੁਕਤ ਜੱਜ, ਪੱਤਰਕਾਰ, ਸਮਾਜ ਸੇਵੀ ਆਦਿ ਸ਼ਾਮਿਲ ਹੋਣਗੇ। ਫਿਲਹਾਲ ਹੁਣ ਇਸ ਕਿਸਾਨ ਸੰਸਦ ਤੇ ਸਭ ਦੀ ਨਜ਼ਰ ਬਣੀ ਹੋਈ ਹੈ,ਕਿ ਇਸ ਵਿਚੋਂ ਕਿ ਨਿਕਲ ਕੇ ਬਾਹਰ ਆਉਂਦਾ ਹੈ।

error: Content is protected !!