ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿਲੋਂ ਦੇ ਦੇ ਲਾਪਤਾ ਹੋਏ ਪਿਤਾ ਬਾਰੇ ਆ ਗਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਦੀ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਗਈ ਹੈ, ਜਿਸਦੇ ਹਰ ਪਾਸੇ ਚਰਚੇ ਹੋ ਰਹੇ ਨੇ | ਇਹ ਖ਼ਬਰ ਇੱਕ ਪੰਜਾਬੀ ਗਾਇਕ ਨਾਲ ਜੁੜੀ ਹੋਈ ਹੈ, ਜੋ ਪਿਛਲੇ ਕਾਫੀ ਦੀਨਾ ਤੋਂ ਸੋਸ਼ਲ ਤੇ ਛਾਏ ਹੋਏ ਸਨ | ਉਹਨਾਂ ਦੀ ਮਦਦ ਕਰਨ ਲਈ ਕਈ ਹੋਰ ਲੋਕ ਵੀ ਅੱਗੇ ਆਏ, ਅਤੇ ਆਖ਼ਿਰਕਾਰ ਉਹਨਾਂ ਨੂੰ ਸਫਲਤਾ ਮਿਲੀ | ਹੁਣ ਬਾਕੀ ਲੋਕ ਵੀ ਪੋਸਟ ਸ਼ੇਅਰ ਕਰਕੇ ਇਸ ਖੁਸ਼ਖਬਰੀ ਨੂੰ ਸਾਂਝਾ ਕਰ ਰਹੇ ਨੇ | ਜਿਸ ਖ਼ਬਰ ਦਾ ਅਸੀ ਜ਼ਿਕਰ ਕਰ ਰਹੇ ਹਾਂ ਉਹ ਖ਼ਬਰ ਦਿਲਪ੍ਰੀਤ ਢਿੱਲੋਂ ਦੇ ਨਾਲ ਜੁੜੀ ਹੋਈ ਹੈ |

ਦਰਅਸਲ ਦਿਲਪ੍ਰੀਤ ਦੇ ਪਿਤਾ ਜੀ ਲੱਭ ਗਏ ਨੇ , ਉਹਨਾਂ ਦੀ ਭਾਲ ਹੋ ਗਈ ਹੈ | ਜਿਸ ਦੀ ਬਾਕਾਇਦਾ ਜਾਣਕਾਰੀ ਦਿਲਪ੍ਰੀਤ ਦੇ ਵਲੋਂ ਸਾਂਝੀ ਕੀਤੀ ਗਈ ਹੈ | ਜਿਸ ਚ ਉਹਨਾਂ ਨੇ ਸੱਭ ਦਾ ਧੰਨਵਾਦ ਕੀਤਾ ਹੈ, ਧੰਨਵਾਦ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਮਿਲ ਗਏ ਨੇ , ਅਤੇ ਉਹ ਸੱਭ ਦੇ ਸ਼ੁਕਰ ਗੁਜ਼ਾਰ ਨੇ | ਪੋਸਟ ਸਾਂਝੀ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਕਿਸੇ ਦਾ ਵੀ ਮਾਂ ਬਾਪ ਉਹਨਾਂ ਤੋਂ ਦੂਰ ਨਾ ਹੋਵੇ, ਕਿਉਂਕਿ ਮਾਂ ਬਾਪ ਦੇ ਦੂਰ ਹੋਣ ਨਾਲ ਕਿਵੇਂ ਦਾ ਮਹਿਸੂਸ ਹੁੰਦਾ ਹੈ,

ਇਸਦਾ ਸ਼ਬਦਾਂ ਚ ਪ੍ਰਗਟਾਵਾਂ ਨਹੀਂ ਕੀਤਾ ਜਾ ਸਕਦਾ | ਜਿਕਰੇਖਾਸ ਹੈ ਕਿ ਦਿਲਪ੍ਰੀਤ ਦੇ ਪਿਤਾ ਜੀ ਕਾਫੀ ਸਮੇਂ ਤੋਂ ਲਾਪਤਾ ਸਨ, ਪਰ ਹੁਣ ਉਹ ਪਰਿਵਾਰ ਦੇ ਕੋਲ ਪਹੁੰਚ ਚੁੱਕੇ ਨੇ | ਦਿਲਪ੍ਰੀਤ ਦੇ ਵਲੋਂ ਇਹ ਜੋ ਪੋਸਟ ਸਾਂਝੀ ਕੀਤੀ ਗਈ ਇਸਨੂੰ ਬਾਕੀ ਕਲਾਕਾਰ ਵੀ ਸਾਂਝਾ ਕਰ ਰਹੇ ਨੇ, ਦਿਲਪ੍ਰੀਤ ਦੇ ਵਲੋਂ ਕੁੱਝ ਸਮਾਂ ਪਹਿਲਾਂ ਹੀ ਇੱਕ ਪੋਸਟ ਸੋਸ਼ਲ ਮੀਡਿਆ ਤੇ ਪਾਈ ਗਈ ਸੀ ,ਜਿਸ ਚ ਉਹ ਇਹ ਦੱਸ ਰਹੇ ਸਨ ਕਿ ਉਹਨ ਦੇ ਪਿਤਾ ਜੀ ਲਾਪਤਾ ਹੋ ਗਏ ਨੇ, ਅਤੇ ਉਹਨਾਂ ਦੀ ਮਦਦ ਕੀਤੀ ਜਾਵੇ,

ਉਹਨਾਂ ਦੇ ਪਿਤਾ ਨੂੰ ਲੱਭਣ ਚ | ਬਾਕਾਇਦਾ ਉਹਨਾਂ ਦੀ ਪਤਨੀ ਜੋ ਉਹਨਾਂ ਨਾਲ ਨਹੀਂ ਰਹਿੰਦੀ ਉਹ ਵੀ ਸਾਹਮਣੇ ਆਈ ਸੀ ਅਤੇ ਉਸਨੇ ਵੀ ਢਿੱਲੋਂ ਦੀ ਮਦਦ ਲਈ ਕਦਮ ਚੁੱਕਿਆ ਸੀ, ਅਤੇ ਹੁਣ ਦਿਲਪ੍ਰੀਤ ਦੇ ਪਿਤਾ ਜੀ ਘਰ ਪਹੁੰਚ ਚੁੱਕੇ ਨੇ, ਅਤੇ ਹੁਣ ਪਰਿਵਾਰ ਖੁਸ਼ ਹੈ |

error: Content is protected !!