ਹੁਣੇ ਹੁਣੇ ਮਸ਼ਹੂਰ ਬੋਲੀਵੁਡ ਅਦਾਕਾਰ ਸੋਨੂੰ ਬਾਰੇ ਪੰਜਾਬ ਚ ਇਥੋਂ ਆਈ ਇਹ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਕਰੋਨਾ ਕਾਲ ਦੌਰਾਨ ਜਦੋ ਬਹੁਤ ਸਾਰੇ ਲੋਕ ਆਪਣੀ ਸੁਰੱਖਿਆ ਲਈ ਘਰਾਂ ਵਿਚ ਬੈਠੇ ਸਨ ਉਸ ਸਮੇ ਬਹੁਤ ਸਾਰੀਆ ਸਮਾਜ ਸੇਵਾ ਸੰਸਥਾਵਾਂ ਅਤੇ ਕਈ ਸਾਰੇ ਸਮਾਜ ਸੇਵੀ ਆਮ ਲੋਕਾਂ ਅਤੇ ਪੀੜਤ ਪਰਿਵਾਰਾਂ ਦੀ ਮਦਦ ਲਈ ਸਾਹਮਣੇ ਆਏ। ਉਥੇ ਹੀ ਫਿਲਮੀ ਜਗਤ ਦੇ ਇਸ ਮਸ਼ਹੂਰ ਚਹਰੇ ਖੂਬ ਵਾਹੋ ਵਾਹੀ ਖੱਟੀ। ਕਿਉਕਿ ਦੇਸ ਦੇ ਕਿਸੇ ਵੀ ਕੋਨੇ ਵਿਚ ਜਦੋ ਕਿਸੇ ਨੂੰ ਵੀ ਸਹਾਇਤਾ ਦਾ ਜਰੂਰਤ ਹੁੰਦੀ ਤਾਂ ਉਹ ਉਨ੍ਹਾਂ ਨੂੰ ਸਿਰਫ਼ ਇਕ ਟਵਿਟ ਕਰਦਾ ਤਾਂ ਉਹ ਤੁਰੰਤ ਮਦਦ ਲਈ ਪਹੁੰਚ ਜਾਦੇ। ਇਸੇ ਤਰ੍ਹਾਂ ਇਕ ਵਾਰ ਫੇਰ ਪੰਜਾਬ ਵਿਚ ਇਸ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਏ ਪੀੜਤਾਂ ਦੀ ਇਸ ਅਦਾਕਾਰ ਵੱਲੋ ਬਾਂਹ ਫੜ੍ਹੀ ਗਈ।

ਦੱਸ ਦਈਏ ਕਿ ਫਿਲਮੀ ਜਗਤ ਦੇ ਪ੍ਰਸਿੱਧ ਅਦਾਕਾਰ ਸੋਨੂੰ ਸੂਦ ਇਕ ਵਾਰ ਫਿਰ ਚਰਚਾ ਵਿਚ ਹੈ। ਜਾਣਕਾਰੀ ਦੇ ਅਨੁਸਾਰ ਬਾਰੇ ਸੋਨੂੰ ਸੂਦ ਵੱਲੋ ਪੰਜਾਬ ਵਿਚ ਵਾਪਰੇ ਮੋਗਾ ਹਾਦਸਾ ਦਾ ਸ਼ਿਕਾਰ ਹੋਏ ਪੀੜਤ ਪਰਿਵਾਰਾਂ ਨੂੰ ਮਦਦ ਦੇਣ ਦਾ ਐਲਾਨ ਕੀਤਾ ਹੈ ਦਰਅਸਲ ਸੋਨੂੰ ਵੱਲੋ ਮ੍ਰਿਤਕ ਪਰਿਵਾਰਾਂ ਦੇ ਮੈਬਰਾਂ ਨੂੰ ਪੰਜਾਹ ਪੰਜਾਹ ਹਜ਼ਾਰ ਰੁਪਏ ਦੇਣ ਦਾ ਐਨਾਲ ਕੀਤਾ ਗਿਆ ਅਤੇ ਇਸ ਹਾਦਸੇ ਦੌਰਾਨ ਜ਼ਖ਼ਮੀ ਹੋਏ ਵਿਆਕਤੀਆ ਨੂੰ ਪੱਚੀ ਹਜ਼ਾਰ ਰੁਪਏ ਦੇਣ ਦਾ ਐਨਾਲ ਕੀਤਾ ਗਿਆ ਹੈ।

ਇਸ ਤੋ ਇਲਾਵਾ ਅੱਜ ਸੋਨੂੰ ਆਪਣੀ ਭੈਣ ਅਤੇ ਭਤੀਜੀ ਨਾਲ ਮੋਗਾ ਵਿਚ ਹਾਦਸਾ ਗ੍ਰਸਤ ਪੀੜਤਾਂ ਨੂੰ ਮਿਲਣ ਹਸਪਤਾਲ ਵੀ ਪਹੁੰਚੇ। ਜਿਥੇ ਉਨ੍ਹਾਂ ਨੇ ਪੀੜਤਾਂ ਨੂੰ ਹਰ ਪ੍ਰਕਾਰ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੋਨੂੰ ਸੂਦ ਮੋਗਾ ਵਿਚ ਕੱਲ ਆਪਣੇ ਘਰ ਆਏ ਹੋਏ ਸਨ ਪਰ ਜਦੋ ਅੱਜ ਉਨ੍ਹਾਂ ਨੂੰ ਇਸ ਹਾਦਸੇ ਦਾ ਪਤਾ ਲੱਗਾ ਤਾਂ ਉਹ ਇਸ ਹਾਦਸਾ ਪੀੜਤਾਂ ਨਾਲ ਦੁੱਖ ਵਡਾਉਣ ਪਹੁੰਚ ਗਏ।

ਦੱਸ ਦਈਏ ਕਿ ਮੋਗਾ ਦੇ ਨਜ਼ਦੀਕ ਪਿੰਡ ਲੁਹਾਰ ਨੇੜੇ ਉਸ ਸਮੇ ਇਹ ਭਿਆਨਕ ਹਾਦਸਾ ਵਾਪਰ ਗਿਆ। ਜਦੋ ਦੋ ਬੱਸਾਂ ਦੀ ਉਵਰਟੇਕ ਕਰਨ ਸਮੇਂ ਆਪਸ ਵਿਚ ਟੱਕਰ ਗਈਆ। ਦੱਸ ਦਈਏ ਕਿ ਇਸ ਹਾਦਸੇ ਵਿਚ ਪੰਜ ਲੋਕਾਂ ਦੀ ਮੌਕੇ ਉਤੇ ਮੌਤ ਹੋ ਗਈ ਸੀ ਅਤੇ ਬਹੁਤ ਸਾਰੇ ਲੋਕ ਗੰ-ਭੀ- ਰ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਜ਼ਖਮੀਆਂ ਨੂੰ ਜੇਰੇ ਇਲਾਜ ਲਈ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

error: Content is protected !!