ਹੁਣੇ ਹੁਣੇ ਹੋਈ ਇਸ ਚੋਟੀ ਦੇ ਮਸ਼ਹੂਰ ਮਹਾਨ ਖਿਡਾਰੀ ਦੀ ਅਚਾਨਕ ਮੌਤ , ਮੋਦੀ ਨੇ ਵੀ ਕੀਤਾ ਅਫਸੋਸ ਜਾਹਰ

ਆਈ ਤਾਜਾ ਵੱਡੀ ਖਬਰ

ਇੱਕ ਪਾਸੇ ਕੋਰੋਨਾ ਨੇ ਦੁਨੀਆਂ ਵਿੱਚ ਕਿੰਨੀ ਜ਼ਿਆਦਾ ਤਬਾਹੀ ਮਚਾਈ ਹੈ ਅਸੀਂ ਸਾਰੇ ਹੀ ਇਸ ਤੋਂ ਜਾਣੂ ਹਾਂ। ਕੋਰੋਨਾ ਦੇ ਚਲਦੇ ਲੋਕਾਂ ਦੇ ਕੰਮ ਕਾਰ ਠੱਪ ਪਏ ਹੋਏ ਹਨ । ਜਿਥੇ ਕਈ ਲੋਕਾਂ ਦੀ ਜਾਨ ਇਸ ਕੋਰੋਨਾ ਮਹਾਂਮਾਰੀ ਨੇ ਲੈ ਲਈ ਓਥੇ ਹੀ ਕਈ ਖਿਡਾਰੀ ਅਤੇ ਕਈ ਫ਼ਿਲਮੀ ਕਲਾਕਾਰ ਵੀ ਇਸਦੇ ਲਪੇਟ ਦੇ ਵਿੱਚ ਆ ਗਏ । ਇਸ ਮਹਾਮਾਰੀ ਦੇ ਚੱਲਦੇ ਕਈ ਉਘੇ , ਚੋਟੀ ਦੇ ਖਿਡਾਰੀ ਅਤੇ ਕਈ ਫ਼ਿਲਮੀ ਹਸਤੀਆਂ ਆਪਣੀ ਜਾਨ ਗੁਆ ਚੁੱਕੇ ਹਨ । ਹੁਣ ਇੱਕ ਬੇਹੱਦ ਹੀ ਮੰਦਭਾਗੀ ਅਤੇ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ਖੇਡ ਜਗਤ ਤੋਂ । ਜਿਥੇ ਚੋਟੀ ਦੇ ਮਸ਼ਹੂਰ ਖਿਡਾਰੀ ਦੀ ਅਚਾਨਕ ਮੌਤ ਹੋ ਗਈ ਹੈ ।

ਦੱਸਦਿਆ ਕਿ ਅੰਤਰਰਾਸ਼ਟਰੀ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬੈਡਮਿੰਟਨ ਖਿਡਾਰੀ ਦਾ ਅੱਜ ਦੇਹਾਂਤ ਹੋ ਚੁਕਾ ਹੈ । ਜਿਹਨਾਂ ਦੀ ਮੌਤ ਦੇ ਚੱਲਦੇ ਖੇਡ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ । ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ ਅੱਜ ਜਾਨਿ ਬੁਧਵਾਰ ਨੂੰ ਇਸ ਫ਼ਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਛੱਡ ਗਏ । 88 ਸਾਲ ਦੀ ਉਮਰ ਵਿਚ ਓਹਨਾਂ ਦਾ ਦੇਹਾਂਤ ਹੋਇਆ । ਨੰਦੂ ਨਾਟੇਕਰ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਤਾਬ ਜਿੱਤੇ ਸਨ। ਉਹਨਾਂ ਨੇ ਆਪਣੇ ਹੁਨਰ ਦੇ ਨਾਲ ਪੂਰੀ ਦੁਨੀਆਂ ਦੇ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ ।

ਨੰਦੂ ਨਾਟੇਕਰ ਕਈ ਬਿਮਾਰੀਆਂ ਦੇ ਨਾਲ ਲੰਬੇ ਸਮੇਂ ਤੋਂ ਜੂਝ ਰਹੇ ਸਨ । ਬੁਢਾਪੇ ਦੇ ਵਿੱਚ ਹੋਣ ਕਾਰਨ ਉਪਰੋਂ ਲਗੀਆਂ ਬਿਮਾਰੀਆਂ ਕਾਰਨ ਨੰਦੂ ਨਾਟੇਕਰ ਸ਼ਰੀਰ ਪੱਖੋਂ ਕਾਫੀ ਪ੍ਰੇਸ਼ਾਨ ਸਨ । ਪਰ ਅੱਜ ਉਹਨਾਂ ਦੇ ਦੇਹਾਂਤ ਦੇ ਕਾਰਨ ਉਹਨਾਂ ਦੇ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਹੈ । ਨਾਲ ਹੀ ਖੇਡ ਜਗਤ ਅਤੇ ਉਹਨਾ ਨੂੰ ਚਾਹੁਣ ਵਾਲਿਆਂ ਦੇ ਵਿੱਚ ਤੇ ਓਹਨਾ ਨੂੰ ਪਿਆਰ ਕਰਨ ਵਾਲਿਆਂ ਦੇ ਵਿਚ ਸੋਗ ਦੀ ਲਹਿਰ ਹੈ । ਅਸੀਂ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਸ਼ਾਮਲ ਹਾਂ ।

ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਸਥਾਨ ਬਖਸ਼ੇ ਅਤੇ ਪਿੱਛੋਂ ਰਹਿੰਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ । ਅੱਜ ਭਾਰਤ ਨੂੰ ਉਹ ਘਾਟਾ ਹੋਇਆ ਹੈ ਜਿਸਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਅੱਜ ਇੱਕ ਉਘਾ ਖਿਡਾਰੀ ਇਸ ਦੁਨੀਆਂ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਗਿਆ ਹੈ ।

error: Content is protected !!