ਹੁਣ ਪੈ ਗਿਆ ਇਹ ਸਿਆਪਾ – ਬੇਅੰਤ ਕੌਰ ਬਾਰੇ ਹੁਣੇ ਹੁਣੇ ਕਨੇਡਾ ਤੋਂ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਜਿੱਥੇ ਪਹਿਲਾਂ ਲੋਕਾਂ ਨੂੰ ਵਿਦੇਸ਼ ਭੇਜਣ ਤੇ ਏਜੰਟ ਵੱਲੋਂ ਕੀਤੀ ਜਾਂਦੀ ਠੱਗੀ ਅਤੇ ਧੋਖਾਧੜੀ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਸਨ। ਪਰ ਸਮੇਂ ਦੇ ਬਦਲਣ ਦੇ ਅਨੁਸਾਰ ਸਭ ਕੁਝ ਤਬਦੀਲ ਹੁੰਦਾ ਜਾ ਰਿਹਾ ਹੈ। ਅੱਜ ਦੇ ਦੌਰ ਵਿਚ ਜਿੱਥੇ ਹਰ ਮਾਪੇ ਵੱਲੋਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਉਥੇ ਹੀ ਧੋਖਾਧੜੀ ਦੇ ਮਾਮਲਿਆਂ ਵਿੱਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੱਜਕਲ ਬੱਚਿਆਂ ਦਾ ਵਿਆਹ ਕਰ ਕੇ ਉਨ੍ਹਾਂ ਨੂੰ ਪੜ੍ਹਾਈ ਦੇ ਤੌਰ ਤੇ ਵਿਦੇਸ਼ ਭੇਜਿਆ ਜਾਂਦਾ ਹੈ ਤਾਂ ਜੋ ਲੜਕੀ ਦੇ ਨਾਲ ਉਨ੍ਹਾਂ ਦਾ ਲੜਕਾ ਵੀ ਵਿਦੇਸ਼ ਵਿੱਚ ਜਾ ਕੇ ਪੱਕੇ ਤੌਰ ਤੇ ਵੱਸ ਸਕੇ। ਪਿਛਲੇ ਕੁਝ ਦਿਨਾਂ ਤੋਂ ਲਾਪਤਾ ਅਤੇ ਬੇਅੰਤ ਕੌਰ ਦਾ ਮਾਮਲਾ ਵੀ ਸੋਸ਼ਲ ਮੀਡੀਆ ਉਪਰ ਖ਼ਬਰਾਂ ਦੀਆਂ ਸੁਰਖੀਆਂ ਬਣਨ ਕਾਰਨ ਚਰਚਾ ਵਿੱਚ ਹੈ।

ਹੁਣ ਬੇਅੰਤ ਕੌਰ ਬਾਰੇ ਕੈਨੇਡਾ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ। ਹੁਣ ਲਵਪ੍ਰੀਤ ਅਤੇ ਬੇਅੰਤ ਕੌਰ ਮਾਮਲੇ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਬੇਅੰਤ ਕੌਰ ਵੱਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਕਿਸੇ ਵਿਅਕਤੀ ਵੱਲੋਂ ਉਸਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕੈਨੇਡਾ ਵਿੱਚ ਵਸਦੇ ਇਕ ਵਿਅਕਤੀ ਵੱਲੋਂ ਬੇਅੰਤ ਕੌਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਕਈ ਤਰ੍ਹਾਂ ਦੇ ਮੈਸੇਜ ਕੀਤੇ ਜਾ ਰਹੇ ਹਨ ਅਤੇ ਉਸ ਤੋਂ ਬਾਅਦ ਉਨ੍ਹਾਂ ਮੈਸਜ਼ ਨੂੰ ਡੀਲੀਟ ਵੀ ਕੀਤਾ ਜਾ ਰਿਹਾ ਹੈ।

ਬੇਅੰਤ ਕੌਰ ਵੱਲੋਂ ਉਸ ਵਿਅਕਤੀ ਨਾਲ ਕੀਤੀ ਹੋਈ ਚੈਟ ਵੀ ਸ਼ੋ ਕੀਤੀ ਗਈ ਹੈ। ਇਹ ਵਿਅਕਤੀ ਸੋਸ਼ਲ ਮੀਡੀਆ ਉੱਪਰ ਵੀ ਸਰਗਰਮ ਰਹਿੰਦਾ ਹੈ। ਸਿੰਘ ਹਰਪ੍ਰੀਤ ਨਾਮ ਦੇ ਇਸ ਵਿਅਕਤੀ ਵੱਲੋਂ ਬੇਅੰਤ ਕੌਰ ਦੇ ਨਾਲ ਚੈਟ ਵੀ ਕੀਤੀ ਗਈ ਹੈ। ਇਸ ਵਿਅਕਤੀ ਵੱਲੋਂ ਆਖਿਆ ਗਿਆ ਹੈ ਕਿ ਮੈਂ ਉਸ ਦਾ ਭਰਾ ਬਣ ਕੇ ਉਸ ਨਾਲ ਗੱਲ ਕਰ ਰਿਹਾ ਸੀ। ਇਸ ਸਟੈਂਡ ਨੂੰ ਲੈ ਕੇ ਬੇਅੰਤ ਕੌਰ ਵੱਲੋਂ ਵੀ ਇਕ ਬਿਆਨ ਸਾਹਮਣੇ ਆਇਆ ਸੀ ਜਿਸ ਨੇ ਆਖਿਆ ਸੀ ਕਿ ਸਿੰਘ ਹਰਪ੍ਰੀਤ ਹੈ ਤਾਂ ਉਹ ਸਾਰੀ ਚੈਟ ਕਰੇ ਅਤੇ ਗੁਰੂ ਘਰ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾ ਲਵੇ।

ਇਸ ਬਾਰੇ ਬੇਅੰਤ ਕੌਰ ਦੇ ਭਰਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਕਿਸੇ ਦਰਸ਼ਨ ਸਿੰਘ ਨਾਮ ਦੇ ਵਿਅਕਤੀ ਦੀ ਝੂਠੀ ਆਈ ਡੀ ਹੈ। ਜਿਸ ਉਪਰੋਂ ਬੇਅੰਤ ਕੌਰ ਦੇ ਨਾਮ ਨਾਲ ਸਬੰਧਤ ਝੂਠੀਆਂ ਖਬਰਾਂ ਪਾ ਰਿਹਾ ਹੈ। ਇਸ ਵਿਅਕਤੀ ਵੱਲੋਂ 25 ਮਿੰਟ ਦੀ ਵੀਡੀਓ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ।

error: Content is protected !!