ਹੁਣ ਸਿਰਫ 250 ਰੁ ਵਿਚ ਖੁੱਲਦਾ ਇਹ ਖਾਤਾ 14 ਸਾਲਾਂ ਬਾਅਦ ਦੀ ਨੂੰ ਮਿਲੇਗਾ 64 ਲੱਖ ਰੁਪਏ ਜਾਣੋ ਕਿਵੇਂ

ਧੀਆਂ ਅੱਜ ਕਲ ਪੁੱਤਾਂ ਦੇ ਬਰੇ ਬਰ ਹਨ ਜਦੋ ਕਿਸੇ ਦੇ ਘਰ ਧੀ ਜੰਮ ਦੀ ਹੈ ਹਰ ਪੀਓ ਨੂੰ ਮਾਨ ਹੁੰਦਾ ਧੀ ਤੇ ਪਾਰ ਸੋਚ ਦੇ ਵੀ ਦਾ-ਜ ਲਾਏ ਪੈਸੇ ਕਿਥੋਂ ਇਕੱਠੇ ਕਰਨੇ ਨੇ ਅੱਜ ਕਲ ਦਾ ਜ ਵੀ ਇਕ ਪ੍ਰਥਾ ਹੋ ਚੁਕੀ ਹੈ ਪਰ ਦੋਸਤੋ ਤੁਹਾਨੂੰ ਪਤਾ ਅੱਜ ਕਲ ਕੁੜੀਆਂ ਆਪਣੇ ਪੈਰਾਂ ਤੇ ਆਪ ਸ-ਟੈਂ-ਡ ਨੇ ਹਨ ਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਮੁੰਡਿਆਂ ਤੋਂ ਵੱਡ ਕੁੜੀਆਂ ਕੰਮ ਕਰਦੀਆਂ ਨੇ ਤੇ ਅੱਜ ਦੀ ਇਹ ਸਕੀਮ ਬਾਰੇ ਜਿਹੜੀ ਦ ਸਨ ਵਾਲੇ ਆ ਉਹ ਹੈ ਕੇਂਦਰ ਨੇ ਸੁ-ਕੰ-ਨਿ-ਆ ਸਮ੍ਰਿਧੀ ਯੋ-ਜ-ਨਾ( ਐੱਸ . ਐੱਸ . ਵਾਈ . )‘ਤੇ ਵੱਡੀ ਰਾਹਤ ਦਿੱਤੀ ਹੈ ।

ਸਰਕਾਰ ਨੇ ਇਸ ਯੋਜਨਾ ਤਹਿਤ ਸਾਲਾਨਾ ਘੱਟੋ – ਘੱਟ ਰਾਸ਼ੀ ਜਮ੍ਹਾ ਕਰਾਉਣ ਦੀ ਲਿਮਟ 1,000 ਰੁਪਏ ਤੋਂ ਘਟਾ ਕੇ 250 ਰੁਪਏ ਕਰ ਦਿੱਤੀ ਹੈ । ਸਰਕਾਰ ਦੇ ਇਸ ਕਦਮ ਨਾਲ ਉਨ੍ਹਾਂ ਲੋਕਾਂ ਫਾਇਦਾ ਹੋਵੇਗਾ ,ਜੋ ਘੱਟੋ–ਘੱਟ ਪੈਸੇ ਜਮ੍ਹਾ ਕਰਾ ਕੇ ਬੇਟੀ ਦੇ ਨਾਂ ‘ਤੇ ਪਾਲਿ ਸੀ ਲੈਣਾ ਚਾਹੁੰਦੇ ਹਨ । ਜੁਲਾਈ –ਸਤੰਬਰ ਤਿਮਾਹੀ ਲਈ ਇਸ ਸਕੀਮ ਦੀ ਵਿਆਜ ਦਰ 8.1 ਫ਼ੀਸਦੀ ਤੈਅ ਕੀਤੀ ਗਈ ਹੈ । ਸਕੀਮ ਮੁਤਾਬਕ ਗਰਲ ਚਾਈਲਡ ਦੀ 10 ਸਾਲ ਦੀ ਉਮਰ ਤੱਕ ਉਸ ਦੇ ਕੇ ਨੂੰ ਨੀ ਗਾ-ਰ-ਡੀ-ਅ-ਨ-ਜ਼ ਜਾਂ ਮਾਤਾ – ਪਿਤਾ ਉਸ ਦੇ ਨਾਂ ‘ਤੇ ਖਾਤਾ ਖੁੱਲ੍ਹ ਵਾ ਸਕਦੇ ਹਨ ।

ਸਰਕਾਰ ਦੇ ਨੋਟੀ-ਫਿ-ਕੇ-ਸ਼-ਨ ਮੁਤਾਬਕ ਸੁਕੰਨਿਆ ਸਮ੍ਰਿਧੀ ਯੋਜਨਾ ਤਹਿਤ ਕਿਸੇ ਵੀ ਡਾਕਖਾਨੇ ਅਤੇ ਸਰਕਾਰੀ ਬੈਂ‘ਚ ਖਤਾ ਖੁੱਲ੍ਹਵਾਇਆ ਜਾ ਸਕਦਾ ਹੈ । ਸੁਕੰਨਿਆ ਸਮ੍ਰਿਧੀ ਸਕੀਮ ਤਹਿਤ ਨਿਵੇਸ਼ ਆਮਦਨ ਕਰ ਕਾ-ਨੂੰ-ਨ ਦੀ ਧਾ-ਰਾ 80 – ਸੀ ਦੇ ਤਹਿਤ ਪੂਰੀ ਤਰ੍ਹਾਂ ਟੈ-ਕ-ਸ ਛੋਟ ਹੈ । ਇਸ ਸਕੀਮ ਤਹਿਤ ਹੁਣ ਹਰ ਸਾਲ ਘੱਟੋ–ਘੱਟ 250 ਰੁਪਏ ਤੇ ਵੱਧ ਤੋਂ ਵੱਧ 1.50 ਲੱਖ ਰੁਪਏ ਜਮ੍ਹਾ ਕੀਤੇ ਜਾ ਸਕਦੇ ਹਨ । ਇਕ ਵਿੱਤੀ ਸਾਲ ਜਾਂ ਇਕ ਮਹੀਨੇ ‘ਚ ਜਮ੍ਹਾ ਕਰਨ ਦੀ ਕੋਈ ਹੱਦ ਤੈਅ ਨਹੀਂ ਹੈ ।

ਖਾਤਾ ਖੁੱਲ੍ਹਣ ਤੋਂ 21 ਸਾਲ ਤੱਕ ਰਹਿੰਦਾ ਹੈ ਵੈਲਿਡ – ਸਕੀਮ ਅਨੁਸਾਰ ਇਹ ਸਕੀਮ ਤਹਿਤ ਖਾਤਾ ਖੁੱਲ੍ਹਣ ਦੀ ਤਰੀਕ ਤੋਂ 21 ਸਾਲ ਲਈ ਵੈਲਿਡ ਰਹਿੰਦਾ ਹੈ । ਇਸ ਤੋਂ ਬਾਅਦ ਇਹ ਮ-ਚਿ-ਓ-ਰ ਹੋ ਜਾਂਦਾ ਹੈ ਅਤੇ ਇਹ ਰਕਮ ਗਰਲ ਚਾ-ਈ-ਲ-ਡ , ਜਿਸ ਦਾ ਖਾਤਾ ਖੁੱਲ੍ਹਣ ਵੇਲੇ ਨਾਂ ਹੋਵੇ,ਨੂੰ ਭੁਗਤਾਨ ਕੀਤੀ ਜਾਂਦੀ ਹੈ । ਖਾਤਾ ਖੁੱਲ੍ਹਣ ਦੀ ਤਰੀਕ ਤੋਂ 14 ਸਾਲ ਤਕ ਰਾਸ਼ੀ ਜਮ੍ਹਾ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਖਾਤੇ ‘ਤੇ ਸਿਰਫ ਲਾਗੂ ਵਿਆਜ ਮਿਲਦਾ ਰਹੇਗਾ ।

ਬੇਟੀ ਦੇ ਵਿਆਹ ਤੇ ਪੜਾਈ ਲਈ ਹੋਣਗੇ 64 ਲੱਖ ਰੁਪਏ – ਜੇਕਰ ਤੁਸੀਂ 14 ਸਾਲ ਤੱਕ 1.5 ਲੱਖ ( 12500 ਰੁਪਏ ਮਹੀਨੇ ) ਸਾਲ ਦੇ ਜਮਾਂ ਕਰਵਾਏ ਤਾਂ 14 ਦਾ ਨਿਵੇਸ਼ ਹੋ ਜਾਵੇਗਾ 40 ਲੱਖ ਰੁਪਏ । ਇਸਦੇ ਬਾਅਦ 40 ਲੱਖ ਰੁਪਏ ਜੇਕਰ ਨਹੀਂ ਕੱਢਿਆ ਜਾਵੇ ਤਾਂ ਇਹ 21ਵੇਂ ਸਾਲ ਵਿੱਚ ਹੋ ਜਾਵੇਗਾ ਲਗਭਗ 64 ਲੱਖ ਰੁਪਏ । ਇਸ ਤਰਾਂ ਤਹਾਨੂੰ ਆਪਣੀ ਬੇਟੀ ਦੇ ਵਿਆਹ ਦੇ ਲਈ ਕੋਈ ਚਿੰ-ਤਾ ਕਰਨ ਦੀ ਜਰੂਰਤ ਨਹੀਂ ਪਵੇਗੀ..

error: Content is protected !!