33 ਸਾਲਾਂ ਦੀ ਉਮਰ ਚ ਇਸ ਮਸ਼ਹੂਰ ਅਦਾਕਾਰ ਦੀ ਹੋਈ ਇਸ ਵਜ੍ਹਾ ਨਾਲ ਮੌਤ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਯੂਕ੍ਰੇਨ ਵਿਚ ਪਿਛਲੇ 12 ਦਿਨਾਂ ਤੋਂ ਜਿਥੇ ਲਗਾਤਾਰ ਹਮਲੇ ਰੁਸ ਵੱਲੋਂ ਕੀਤੇ ਜਾ ਰਹੇ ਹਨ। ਪਿਛਲੇ ਕਈ ਮਹੀਨਿਆਂ ਤੋਂ ਜਿੱਥੇ ਇਸ ਯੁੱਧ ਦੇ ਹੋਣ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਉਸ ਨੂੰ ਦੇਖਦੇ ਹੋਏ ਅਮਰੀਕਾ ਕੈਨੇਡਾ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵੱਲੋਂ ਉਸ ਨੂੰ ਇਸ ਮਾਮਲੇ ਨੂੰ ਸੁਲਝਾਉਣ ਵਾਸਤੇ ਵੀ ਅਪੀਲ ਕੀਤੀ ਸੀ। ਜਿਸ ਨੂੰ ਲੈ ਕੇ ਰੂਸ ਵੱਲੋਂ ਆਖਿਆ ਗਿਆ ਸੀ ਕਿ ਉਸ ਵੱਲੋਂ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ ਹੈ। ਪਰ ਬੀਤੇ ਦਿਨੀਂ ਜਦੋਂ ਰੂਸ ਵੱਲੋਂ ਅਚਾਨਕ ਹੀ ਯੂਕਰੇਨ ਉਪਰ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਗਏ ਤਾਂ ਇਸ ਘਟਨਾ ਦੀ ਸਭ ਦੇਸ਼ਾਂ ਵੱਲੋਂ ਨਿੰਦਾ ਕੀਤੀ ਗਈ ਅਤੇ ਇਸ ਯੁੱਧ ਨੂੰ ਰੋਕਣ ਵਾਸਤੇ ਵੀ ਰੂਸ ਨੂੰ ਅਪੀਲ ਕੀਤੀ ਗਈ।

ਹੁਣ ਤੱਕ ਇਸ ਯੁੱਧ ਕਾਰਨ ਯੂਕਰੇਨ ਵਿੱਚ ਭਾਰੀ ਨੁਕਸਾਨ ਹੋਇਆ ਹੈ। ਹੁਣ 33 ਸਾਲਾਂ ਦੀ ਉਮਰ ਵਿਚ ਇਸ ਮਸ਼ਹੂਰ ਅਦਾਕਾਰ ਦੀ ਇਸ ਵਜ੍ਹਾ ਕਾਰਨ ਮੌਤ ਹੋਈ ਹੈ ਜਿਸ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਯੂਕਰੇਨ ਦੇ ਵਿੱਚ ਸਰਕਾਰ ਦਾ ਸਾਥ ਦਿੱਤਾ ਜਾ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਫੌਜ ਵਿੱਚ ਜਾ ਕੇ ਆਪਣੇ ਦੇਸ਼ ਦੀ ਰੱਖਿਆ ਕਰਨ ਵਾਸਤੇ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਜਿੱਥੇ ਯੂਕਰੇਨ ਦੇ ਅਦਾਕਾਰ ਪਾਸ਼ਾ ਵੱਲੋਂ ਵੀ ਫ਼ੌਜ ਨਾਲ਼ ਰਲ਼ ਕੇ ਰੂਸ ਦੇ ਖਿਲਾਫ ਲੜਾਈ ਲੜੀ ਜਾ ਰਹੀ ਸੀ।

ਹੁਣ 33 ਸਾਲਾਂ ਦੇ ਇਸ ਯੂਕਰੇਨੀ ਅਦਾਕਾਰ ਦਾ ਕੀਵ ਦੇ ਬਾਹਰੀ ਇਲਾਕੇ ਵਿੱਚ ਰੂਸੀ ਹਮਲੇ ਦੀ ਚਪੇਟ ਵਿੱਚ ਹੋਣ ਕਾਰਨ ਦੇਹਾਂਤ ਹੋ ਗਿਆ ਹੈ । ਜਿੱਥੇ ਉਸ ਦੀ ਕੀਵ ਦੇ ਬਾਹਰੀ ਇਲਾਕੇ ਇਰਪਿਨ ਵਿਚ ਉਸ ਸਮੇਂ ਮੌਤ ਹੋਈ ਸੀ ਜਦੋਂ ਉਹ ਯੂਕ੍ਰੇਨ ਦੀ ਫੌਜ ਵਿਚ ਸ਼ਾਮਲ ਹੋਣ ਤੋਂ ਬਾਅਦ ਯੂਕਰੇਨ ਦੀ ਰੱਖਿਆ ਵਾਸਤੇ ਰੂਸ ਨਾਲ ਮੁਕਾਬਲਾ ਕਰ ਰਹੇ ਸਨ।

33 ਸਾਲਾਂ ਦੇ ਇਸ ਅਦਾਕਾਰ ਪਾਸ਼ਾ ਦੀ ਹੋਈ ਮੌਤ ਦੀ ਜਾਣਕਾਰੀ ਨੈਸ਼ਨਲ ਯੂਨੀਅਨ ਆਫ਼ ਜਰਨਲਿਸਟ ਦੇ ਮੁਖੀ ਸਰੇਹੀ ਟੋਮਿਲੇਂਕੋ ਵੱਲੋਂ ਫੇਸਬੁੱਕ ਤੇ ਜਾਰੀ ਕੀਤੀ ਗਈ ਹੈ। ਜਿਨ੍ਹਾਂ ਵੱਲੋਂ ਦੱਸਿਆ ਗਿਆ ਹੈ ਕਿ ਇਹ ਫ਼ਿਲਮੀ ਅਦਾਕਾਰ ਉਸ ਸਮੇਂ ਤੋਂ ਹੀ ਇਸ ਯੁੱਧ ਵਿੱਚ ਸ਼ਾਮਲ ਹੋਇਆ ਸੀ ਜਦੋਂ ਯੂਕਰੇਨ ਵੱਲੋਂ ਰੂਸ ਤੇ ਹਮਲਾ ਕੀਤਾ ਗਿਆ ਸੀ ।

error: Content is protected !!