43 ਸਾਲ ਪਹਿਲਾਂ ਕੀਤਾ ਸੀ ਇਹ ਕੰਮ, ਫਿਰ ਗਿਆ ਭੁੱਲ ਪਰ ਹੁਣ ਬਣ ਗਿਆ 1448 ਕਰੋੜ

ਆਈ ਤਾਜ਼ਾ ਵੱਡੀ ਖਬਰ 

ਹਰੇਕ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਅਜਿਹੇ ਕਾਰਜ ਕਰਦੇ ਹਨ ਇਸ ਦੇ ਨਾਲ ਵੱਧ ਤੋਂ ਵੱਧ ਪੈਸਾ ਕਮਾਇਆ ਜਾ ਸਕੇ । ਕੁਝ ਲੋਕ ਅਮੀਰ ਹੋਣ ਲਈ ਗ਼ਲਤ ਰਸਤਿਆਂ ਨੂੰ ਵੀ ਅਪਣਾਉਂਦੇ ਹਨ । ਕਈ ਲੋਕ ਤਾਂ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਜੋ ਵੱਧ ਤੋਂ ਵੱਧ ਪੈਸਾ ਕਮਾਇਆ ਜਾ ਸਕੇ । ਇਸੇ ਦੇ ਚੱਲਦੇ ਇਕ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਵਿਅਕਤੀ ਉਸ ਨੂੰ ਰਾਤੋ ਰਾਤ ਅਰਬਪਤੀ ਬਣ ਗਿਆ । ਇਸ ਵਿਅਕਤੀ ਦੀ ਵਲੋ ਕੁਝ ਸ਼ੇਅਰ ਖਰੀਦੇ ਗਏ ਸੀ । ਜਿਸ ਨੇ ਸਾਲ ਦੇ ਇਸੇ ਵਿਅਕਤੀ ਹੈ ਰਾਤੋ ਰਾਤ ਅਰਬਪਤੀ ਬਣ ਗਿਆ । ਜਿਸ ਦੀ ਚਰਚਾ ਪੂਰੇ ਦੇਸ਼ ਚ ਛਿੜੀ ਹੋਈ ਹੈ । ਦਰਅਸਲ ਇਹ ਮਾਮਲਾ ਦੱਖਣੀ ਰੇਂਜ ਪੀਤਾ ਕੇਰਲ ਦੇ ਕੋਚੀ ਦਾ ਹੈ।

ਜਿੱਥੇ ਇੱਕ ਬਾਬੂ ਨਾਂ ਦੇ ਵਿਅਕਤੀ ਨੇ ਤਰਤਾਲੀ ਸਾਲ ਮੇਰਾ ਪਹਿਲਾਂ 3500 ਦੇ ਸ਼ੇਅਰ ਖਰੀਦੇ ਸਨ ਅਤੇ ਉਹ ਫਿਰ ਇਨ੍ਹਾਂ ਸਭ ਨੂੰ ਭੁੱਲ ਗਿਆ ਅਤੇ ਅੱਜ ਇਨ੍ਹਾਂ ਸ਼ੇਅਰਾਂ ਦੀ ਕੀਮਤ ਹੁਣ 1448 ਚਾਰ ਕਰੋੜ ਰੁਪਏ ਦੱਸੀ ਜਾ ਰਹੀ ਹੈ । ਸ਼ੇਅਰ ਖਰੀਦਣ ਵਾਲੇ ਇਸ ਬਾਬੂ ਨਾਂ ਦੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਹ ਦਾਅਵਾ ਕੀਤਾ ਹੈ ਕਿ 1978 ਵਿੱਚ ਮੈਂ ਮੇਵਾੜ ਤੇਲ ਅਤੇ ਜਨਰਲ ਮਿਲਜ਼ ਲਿਮਟਿਡ ਦੇ 3,500 ਸ਼ੇਅਰ ਖਰੀਦੇ ਸਨ। ਅਤੇ ਜਿਸ ਕੰਪਨੀ ਤੋਂ ਇਹ ਸ਼ੇਅਰ ਖਰੀਦੇ ਸਨ ਉਹ ਕੰਪਨੀ ਰਾਜਸਥਾਨ ਦੇ ਉਦੇਪੁਰ ਦੇ ਵਿਚ ਇਕ ਗੈਰ ਸੂਚੀਬੱਧ ਕੰਪਨੀ ਸੀ । ਸ਼ੇਅਰ ਖਰੀਦਣ ਤੋਂ ਬਾਅਦ ਬਾਬੂ ਕੰਪਨੀ ਵਿੱਚ 2.8 ਪ੍ਰਤੀਸ਼ਤ ਦੇ ਹਿੱਸੇਦਾਰ ਬਣ ਗਏ।

ਵਿਰੋਧ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਨੀ ਦੇ ਚੇਅਰਮੈਨ ਅਤੇ ਮੈਂ ਉਸ ਸਮੇਂ ਚੰਗੇ ਭਾਰਤੀ ਏ ਦੋਸਤ ਸੀ । ਉਨ੍ਹਾਂ ਦੱਸਿਆ ਕੰਪਨੀ ਸ਼ੇਅਰ ਖ਼ਰੀਦਣ ਵੇਲੇ ਗੈਰ ਸੂਚੀਬੱਧ ਸੀ ਅਤੇ ਕੋਈ ਲਾਭ ਅੰਸ਼ ਨਹੀਂ ਦੇ ਰਹੀ ਸੀ । ਇਸ ਲਈ ਮੇਰੇ ਪਰਿਵਾਰ ਅਤੇ ਮੈਂ ਇਸ ਨਿਵੇਸ਼ ਨੂੰ ਭੁੱਲ ਗਏ । ਪਰ ਜਦੋਂ ਸਾਨੂੰ ਸਾਲ ਦੋ ਹਜਾਰ ਪੰਦਰਾਂ ‘ ਚ ਇਸ ਨਿਵੇਸ਼ ਬਾਰੇ ਪਤਾ ਲੱਗਿਆ ਤਾਂ ਅਸੀਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਅਤੇ ਜਾਂਚ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਹੁਣ ਇਸ ਕੰਪਨੀ ਦਾ ਨਾਮ ਬਦਲ ਕੇ ਸੀ ਪੀ ਆਈ ਇੰਡਸਟਰੀਜ਼ ਕਰ ਦਿੱਤਾ ਗਿਆ ਹੈ।

ਜੋ ਕਿ ਹੁਣ ਸੂਚੀਬੱਧ ਕੰਪਨੀ ਹੈ । ਬਾਬੂ ਨੇ ਇਹ ਦੋਸ਼ ਲਗਾਉਂਦਿਆਂ ਕਿਹਾ ਕਿ ਜਦੋਂ ਇਸ ਕੰਪਨੀ ਦੀ ਸ਼ੁਰੂਆਤ ਹੋਈ ਸੀ ਤਾਂ ਇਹ ਕੰਪਨੀ ਗ਼ੈਰ ਕਾਨੂੰਨੀ ਤਰੀਕੇ ਨਾਲ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਉਨ੍ਹਾਂ ਦੇ ਸ਼ੇਅਰ ਕਿਸੇ ਹੋਰ ਨੂੰ ਇਸ ਕੰਪਨੀ ਦੇ ਵੱਲੋਂ ਪੇਸ਼ ਕੀਤੇ ਗਏ ਸਨ। ਜਾਂਚ ਦੌਰਾਨ ਕੰਪਨੀ ਨੇ ਕਿਹਾ ਕਿ ਬਾਬੂ ਹੁਣ ਕੰਪਨੀ ਦਾ ਸ਼ੇਅਰ ਧਾਰਕ ਨਹੀਂ ਹਾਂ ਅਤੇ ਕਿਉਂਕਿ ਇਹ ਸ਼ੇਅਰਧਾਰਕ ਉਨੀ ਸੌ ਉਨੱਨਵੇਂ ਵਿੱਚ ਕਿਸੇ ਹੋਰ ਨੂੰ ਵੇਚ ਦਿੱਤੇ ਗਏ ਸਨ । ਜਿਸ ਤੋਂ ਬਾਅਦ ਬਾਬੂ ਦੇ ਵੱਲੋਂ ਇਸ ਸਬੰਧੀ ਜਾਂਚ ਕੀਤੀ ਗਈ । ਪਰ ਕੰਪਨੀ ਦੇ ਵੱਲੋਂ ਉਨ੍ਹਾਂ ਨੂੰ ਇਸ ਕੰਪਨੀ ਦਾ ਧਾਰਕ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਤੇ ਕੰਪਨੀ ਹੁਣ ਉਨ੍ਹਾਂ ਨੂੰ ਹੁਣ ਪੈਸੇ ਦੇਣ ਤੋਂ ਟਾਲ ਮਟੋਲ ਕਰ ਰਹੀ ਹੈ ।

error: Content is protected !!